WORLD CUP 2018: ਫੁੱਟਬਾਲ ਵਿਸ਼ਵ ਕੱਪ ਦੇ ਖਿਡਾਰੀਆਂ ਦਾ ਟਸ਼ਨ-ਤਸਵੀਰਾਂ

ਖਿਡਾਰੀਆਂ ਦੇ ਸਟਾਈਲ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।

ਅਕਸਰ ਅਧਿਕਾਰਕ ਟੂਰਨਾਮੈਂਟਾਂ ਲਈ ਭੇਜੀਆਂ ਜਾਂਦੀਆਂ ਤਸਵੀਰਾਂ ਪਾਸਪੋਰਟ ਫੋਟੋਆਂ ਵਾਂਗ ਖਿਚਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਖਿਡਾਰੀ ਸਾਹਮਣੇ ਵੱਲ ਖਾਲੀ ਜਿਹੀਆਂ ਅੱਖਾਂ ਨਾਲੇ ਦੇਖ ਰਹੇ ਹੁੰਦੇ ਹਨ।

ਜਿਵੇਂ ਕਿ ਰੂਸ ਵਿੱਚ ਫੁੱਟਬਾਲ ਵਿਸ਼ਵ ਕੱਪ ਸ਼ੁਰੂ ਹੋ ਚੁੱਕਿਆ ਹੈ, ਅਸੀਂ ਕੁਝ ਅਜਿਹੇ ਖਿਡਾਰੀਆਂ ਦੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਹਨ ਜਿਨ੍ਹਾਂ ਨੇ ਆਪਣੇ ਫੋਟੋਗ੍ਰਾਫਰ ਨਾਲ ਮਿਲ ਕੇ ਕੁਝ ਵੱਖਰੇ ਤਰੀਕੇ ਦੀਆਂ ਤਸਵੀਰਾਂ ਖਿਚਵਾਈਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਖਿਡਾਰੀਆਂ ਦਾ ਚਿਹਰਾ ਹੀ ਨਹੀਂ ਉਨ੍ਹਾਂ ਦੀ ਸ਼ਖਸ਼ੀਅਤ ਵੀ ਝਲਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)