WORLD CUP 2018: ਫੁੱਟਬਾਲ ਵਿਸ਼ਵ ਕੱਪ ਦੇ ਖਿਡਾਰੀਆਂ ਦਾ ਟਸ਼ਨ-ਤਸਵੀਰਾਂ

ਉਰੂਗੁਏ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼

ਤਸਵੀਰ ਸਰੋਤ, ADAM PRETTY / GETTY IMAGES

ਤਸਵੀਰ ਕੈਪਸ਼ਨ, ਉਰੂਗੁਏ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼

ਖਿਡਾਰੀਆਂ ਦੇ ਸਟਾਈਲ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।

ਅਕਸਰ ਅਧਿਕਾਰਕ ਟੂਰਨਾਮੈਂਟਾਂ ਲਈ ਭੇਜੀਆਂ ਜਾਂਦੀਆਂ ਤਸਵੀਰਾਂ ਪਾਸਪੋਰਟ ਫੋਟੋਆਂ ਵਾਂਗ ਖਿਚਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਖਿਡਾਰੀ ਸਾਹਮਣੇ ਵੱਲ ਖਾਲੀ ਜਿਹੀਆਂ ਅੱਖਾਂ ਨਾਲੇ ਦੇਖ ਰਹੇ ਹੁੰਦੇ ਹਨ।

ਜਿਵੇਂ ਕਿ ਰੂਸ ਵਿੱਚ ਫੁੱਟਬਾਲ ਵਿਸ਼ਵ ਕੱਪ ਸ਼ੁਰੂ ਹੋ ਚੁੱਕਿਆ ਹੈ, ਅਸੀਂ ਕੁਝ ਅਜਿਹੇ ਖਿਡਾਰੀਆਂ ਦੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਹਨ ਜਿਨ੍ਹਾਂ ਨੇ ਆਪਣੇ ਫੋਟੋਗ੍ਰਾਫਰ ਨਾਲ ਮਿਲ ਕੇ ਕੁਝ ਵੱਖਰੇ ਤਰੀਕੇ ਦੀਆਂ ਤਸਵੀਰਾਂ ਖਿਚਵਾਈਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਖਿਡਾਰੀਆਂ ਦਾ ਚਿਹਰਾ ਹੀ ਨਹੀਂ ਉਨ੍ਹਾਂ ਦੀ ਸ਼ਖਸ਼ੀਅਤ ਵੀ ਝਲਕਦੀ ਹੈ।

ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਮਾਈਕਲ ਓਬੀ।

ਤਸਵੀਰ ਸਰੋਤ, RYAN PIERSE / GETTY IMAGES

ਤਸਵੀਰ ਕੈਪਸ਼ਨ, ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਮਾਈਕਲ ਓਬੀ।
ਬੈਲਜੀਅਮ ਦੇ ਫੁੱਟਬਾਲ ਖਿਡਾਰੀ ਥੋਰਗਨ ਹੈਜ਼ਰਡ।

ਤਸਵੀਰ ਸਰੋਤ, DAVID RAMOS /GETTY IMAGES

ਤਸਵੀਰ ਕੈਪਸ਼ਨ, ਬੈਲਜੀਅਮ ਦੇ ਫੁੱਟਬਾਲ ਖਿਡਾਰੀ ਥੋਰਗਨ ਹੈਜ਼ਰਡ।
ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼।

ਤਸਵੀਰ ਸਰੋਤ, RYAN PIERSE / GETTY IMAGES

ਤਸਵੀਰ ਕੈਪਸ਼ਨ, ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼।
ਆਈਜ਼ਲੈਂਡ ਦੇ ਫੁੱਟਬਾਲ ਖਿਡਾਰੀ ਓਲਾਵਾ ਸੁਕਲਸਨ

ਤਸਵੀਰ ਸਰੋਤ, SIMON HOFMANN / GETTY IMAGES

ਤਸਵੀਰ ਕੈਪਸ਼ਨ, ਆਈਜ਼ਲੈਂਡ ਦੇ ਫੁੱਟਬਾਲ ਖਿਡਾਰੀ ਓਲਾਵਾ ਸੁਕਲਸਨ
ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀ ਐਡਰਸਨ।

ਤਸਵੀਰ ਸਰੋਤ, DAVID RAMOS / GETTY IMAGES

ਤਸਵੀਰ ਕੈਪਸ਼ਨ, ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀ ਐਡਰਸਨ।
ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਵਿਲੀਅਮ ਟਰੂਸਟ- ਇਕੌਂਗ।

ਤਸਵੀਰ ਸਰੋਤ, RYAN PIERSE / GETTY IMAGES

ਤਸਵੀਰ ਕੈਪਸ਼ਨ, ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਵਿਲੀਅਮ ਟਰੂਸਟ- ਇਕੌਂਗ।
ਅਰਜਨਟਾਈਨਾ ਦੇ ਫੁੱਟਬਾਲ ਖਿਡਾਰੀ ਕ੍ਰਿਸਟਨ ਅਨਸਾਲਡੀ।

ਤਸਵੀਰ ਸਰੋਤ, MICHAEL REGAN / GETTY IMAGES

ਤਸਵੀਰ ਕੈਪਸ਼ਨ, ਅਰਜਨਟਾਈਨਾ ਦੇ ਫੁੱਟਬਾਲ ਖਿਡਾਰੀ ਕ੍ਰਿਸਟਨ ਅਨਸਾਲਡੀ।
ਸਵਿਟਜ਼ਰਲੈਂਡ ਦੇ ਫੁੱਟਬਾਲ ਖਿਡਾਰੀ ਯੁਵੋਨ ਵੋਗੋ।

ਤਸਵੀਰ ਸਰੋਤ, ADAM PRETTY / GETTY IMAGES

ਤਸਵੀਰ ਕੈਪਸ਼ਨ, ਸਵਿਟਜ਼ਰਲੈਂਡ ਦੇ ਫੁੱਟਬਾਲ ਖਿਡਾਰੀ ਯੁਵੋਨ ਵੋਗੋ।
ਮੈਕਸਿਕੋ ਦੇ ਫੁੱਟਬਾਲ ਖਿਡਾਰੀ ਰਾਲ ਜਿਮਨੇਜ਼।

ਤਸਵੀਰ ਸਰੋਤ, Image copyrightSHAUN BOTTERILL / GETTY IMAGES

ਤਸਵੀਰ ਕੈਪਸ਼ਨ, ਮੈਕਸਿਕੋ ਦੇ ਫੁੱਟਬਾਲ ਖਿਡਾਰੀ ਰਾਲ ਜਿਮਨੇਜ਼।
ਕ੍ਰੋਏਸ਼ੀਆ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਮਾਰਸੇਲੋ ਬ੍ਰੋਜ਼ੋਵਿਕ।

ਤਸਵੀਰ ਸਰੋਤ, PATRICK SMITH / GETTY IMAGES

ਤਸਵੀਰ ਕੈਪਸ਼ਨ, ਕ੍ਰੋਏਸ਼ੀਆ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਮਾਰਸੇਲੋ ਬ੍ਰੋਜ਼ੋਵਿਕ।
ਜਰਮਨੀ ਦੇ ਫੁੱਟਬਾਲ ਖਿਡਾਰੀ ਮੈਟਸ ਹੁਮੇਲਜ਼ ਅਤੇ ਇਲਕੇ।

ਤਸਵੀਰ ਸਰੋਤ, MICHAEL REGAN - GETTY IMAGES

ਤਸਵੀਰ ਕੈਪਸ਼ਨ, ਜਰਮਨੀ ਦੇ ਫੁੱਟਬਾਲ ਖਿਡਾਰੀ ਮੈਟਸ ਹੁਮੇਲਜ਼ ਅਤੇ ਇਲਕੇ।
ਕੋਲੰਬੀਆ ਦੇ ਫੁੱਟਬਾਲ ਖਿਡਾਰੀ ਜੇਮਜ਼ ਰੋਡਰੀਗਸ।

ਤਸਵੀਰ ਸਰੋਤ, ADAM PRETTY / GETTY IMAGES

ਤਸਵੀਰ ਕੈਪਸ਼ਨ, ਕੋਲੰਬੀਆ ਦੇ ਫੁੱਟਬਾਲ ਖਿਡਾਰੀ ਜੇਮਜ਼ ਰੋਡਰੀਗਸ।
ਬੈਲਜੀਅਮ ਦੇ ਫੁੱਟਬਾਲ ਖਿਡਾਰੀ ਐਡਨਜ਼ ਜਨੂਜ਼ੇਜ।

ਤਸਵੀਰ ਸਰੋਤ, DAVID RAMOS / GETTY IMAGES

ਤਸਵੀਰ ਕੈਪਸ਼ਨ, ਬੈਲਜੀਅਮ ਦੇ ਫੁੱਟਬਾਲ ਖਿਡਾਰੀ ਐਡਨਜ਼ ਜਨੂਜ਼ੇਜ।
ਸਵੀਡਨ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਪੋਨਟੂਸ ਜੈਨਸਨ।

ਤਸਵੀਰ ਸਰੋਤ, SIMON HOFMANN / GETTY IMAGES

ਤਸਵੀਰ ਕੈਪਸ਼ਨ, ਸਵੀਡਨ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਪੋਨਟੂਸ ਜੈਨਸਨ।
ਜਪਾਨ ਦੇ ਫੁੱਟਬਾਲ ਖਿਡਾਰੀ ਸ਼ਿੰਜੀ ਕਗਵਾ

ਤਸਵੀਰ ਸਰੋਤ, ADAM PRETTY / GETTY IMAGES

ਤਸਵੀਰ ਕੈਪਸ਼ਨ, ਜਪਾਨ ਦੇ ਫੁੱਟਬਾਲ ਖਿਡਾਰੀ ਸ਼ਿੰਜੀ ਕਗਵਾ
ਡੈਨਮਾਰਕ ਦੇ ਫੁੱਟਬਾਲ ਖਿਡਾਰੀ ਲਾਸੇ ਸ਼ੂਨਾ

ਤਸਵੀਰ ਸਰੋਤ, STUART FRANKLIN / GETTY IMAGES

ਤਸਵੀਰ ਕੈਪਸ਼ਨ, ਡੈਨਮਾਰਕ ਦੇ ਫੁੱਟਬਾਲ ਖਿਡਾਰੀ ਲਾਸੇ ਸ਼ੂਨਾ
ਕੋਸਟਾ ਰੀਕਾ ਦੇ ਫੁੱਟਬਾਲ ਖਿਡਾਰੀ ਰੋਨਾਲਡ ਮਾਟਾਰੀਟਾ।

ਤਸਵੀਰ ਸਰੋਤ, PATRICK SMITH / GETTY IMAGES

ਤਸਵੀਰ ਕੈਪਸ਼ਨ, ਕੋਸਟਾ ਰੀਕਾ ਦੇ ਫੁੱਟਬਾਲ ਖਿਡਾਰੀ ਰੋਨਾਲਡ ਮਾਟਾਰੀਟਾ।
ਡੈਨਮਾਰਕ ਦੇ ਫੁੱਟਬਾਲ ਖਿਡਾਰੀ ਐਂਡਰੀਆਸ ਕ੍ਰਿਸਚਨਸਨ।

ਤਸਵੀਰ ਸਰੋਤ, STUART FRANKLIN / GETTY IMAGES

ਤਸਵੀਰ ਕੈਪਸ਼ਨ, ਡੈਨਮਾਰਕ ਦੇ ਫੁੱਟਬਾਲ ਖਿਡਾਰੀ ਐਂਡਰੀਆਸ ਕ੍ਰਿਸਚਨਸਨ।
ਕੋਸਟਾ ਰੀਕਾ ਦੇ ਫੁੱਟਬਾਲ ਖਿਡਾਰੀ ਰੈਨਾਲਡ ਐਜ਼ੋਫੀਫਾ।

ਤਸਵੀਰ ਸਰੋਤ, Image copyrightJAMIE SQUIRE / GETTY IMAGES

ਤਸਵੀਰ ਕੈਪਸ਼ਨ, ਕੋਸਟਾ ਰੀਕਾ ਦੇ ਫੁੱਟਬਾਲ ਖਿਡਾਰੀ ਰੈਨਾਲਡ ਐਜ਼ੋਫੀਫਾ।
ਸਰਬੀਆ ਦੇ ਫੁੱਟਬਾਲ ਖਿਡਾਰੀ ਨੇਮਾਂਜਾ ਮੈਟਿਕ।

ਤਸਵੀਰ ਸਰੋਤ, CLIVE ROSE / GETTY IMAGES

ਤਸਵੀਰ ਕੈਪਸ਼ਨ, ਸਰਬੀਆ ਦੇ ਫੁੱਟਬਾਲ ਖਿਡਾਰੀ ਨੇਮਾਂਜਾ ਮੈਟਿਕ।
ਕੋਲੰਬੀਆ ਦੇ ਫੁੱਟਬਾਲ ਖਿਡਾਰੀ ਰੈਡਾਮਲ ਫਲਕਾਓ।

ਤਸਵੀਰ ਸਰੋਤ, MAJA HITIJ / GETTY IMAGES

ਤਸਵੀਰ ਕੈਪਸ਼ਨ, ਕੋਲੰਬੀਆ ਦੇ ਫੁੱਟਬਾਲ ਖਿਡਾਰੀ ਰੈਡਾਮਲ ਫਲਕਾਓ।
ਕੋਲੰਬੀਆ ਦੇ ਫੁੱਟਬਾਲ ਖਿਡਾਰੀ ਹੁਆਨ ਕੁਆਦਰਾਦੋ, ਯੈਰੀ ਮੀਨਾ ਅਤੇ ਮਿਗੁਏਲ ਬੋਰਜਾ।

ਤਸਵੀਰ ਸਰੋਤ, ADAM PRETTY / GETTY IMAGES

ਤਸਵੀਰ ਕੈਪਸ਼ਨ, ਕੋਲੰਬੀਆ ਦੇ ਫੁੱਟਬਾਲ ਖਿਡਾਰੀ ਹੁਆਨ ਕੁਆਦਰਾਦੋ, ਯੈਰੀ ਮੀਨਾ ਅਤੇ ਮਿਗੁਏਲ ਬੋਰਜਾ
ਇੰਗਲੈਂਡ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਕਿਰਿਨ ਟਰਿਪੀਅਰ।

ਤਸਵੀਰ ਸਰੋਤ, MATTHIAS HANGST / GETTY IMAGES

ਤਸਵੀਰ ਕੈਪਸ਼ਨ, ਇੰਗਲੈਂਡ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਕਿਰਿਨ ਟਰਿਪੀਅਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)