ਭਾਵੇਂ ਸਾਡਾ ਟੀਚਾ ਸਾਰੀਆਂ ਈ-ਮੇਲਜ਼ ਨੂੰ ਪੜ੍ਹਨ ਦਾ ਹੈ, ਪਰ ਅਸੀਂ ਹਰ ਈਮੇਲ ਦਾ ਜਵਾਬ ਦੇਣ ਦੀ ਗਾਰੰਟੀ ਨਹੀਂ ਦੇ ਸਕਦੇ। ਅਸੀਂ ਤੁਹਾਡੀ ਈਮੇਲ ਦਾ ਜਵਾਬ ਦੇ ਵੀ ਸਕਦੇ ਹਾਂ ਅਤੇ ਕਿਸੇ ਸਪੱਸ਼ਟੀਕਰਨ ਲਈ ਤੁਹਾਨੂੰ ਸੰਪਰਕ ਵੀ ਕਰ ਸਕਦੇ ਹਾਂ। ਜੇਕਰ ਢੁਕਵੇਂ ਹੋਏ ਤਾਂ ਤੁਹਾਡੇ ਕੁਮੈਂਟ ਨੂੰ ਐਡਿਟ ਕਰਕੇ ਦੁਨੀਆਂ ਭਰ ਵਿੱਚ ਬੀਬੀਸੀ ਮੀਡੀਆ ਉੱਤੇ ਪਬਲਿਸ਼ ਵੀ ਕਰ ਸਕਦੇ ਹਾਂ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੁਮੈਂਟ ਕਿਧਰੇ ਵਰਤਿਆ ਜਾਵੇ ਤਾਂ ਆਪਣੀ ਈ-ਮੇਲ ’ਤੇ ਇਸ ਬਾਬਤ ਬਿਆਨ ਜ਼ਰੂਰ ਦਰਜ ਕਰੋ। ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀ ਜਾਣਕਾਰੀ ਬੀਬੀਸੀ ਤੋਂ ਬਾਹਰ ਕਿਧਰੇ ਨਹੀਂ ਦਿੱਤੀ ਜਾਵੇਗੀ।
ਤੁਹਾਡੇ ਵਲੋਂ ਮੁਹੱਈਆ ਕਰਵਾਏ ਉਪਰੋਕਤ ਨਿੱਜੀ ਡਾਟੇ ਨੂੰ ਬੀਬੀਸੀ ਕੰਟਰੋਲ ਕਰੇਗਾ। ਬੀਬੀਸੀ ਸੰਪਾਦਕੀ ਰਿਕਾਰਡ ਨੂੰ ਸਾਂਭਣ ਲਈ ਇੱਕ ਮੀਡੀਆ ਅਦਾਰੇ ਦੇ ਤੌਰ ’ਤੇ ਤੁਹਾਡੇ ਡਾਟਾ ਨੂੰ ਪ੍ਰੋਸੈੱਸ ਕਰਦਾ ਹੈ।ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਬੀਬੀਸੀ ਤੁਹਾਡੇ ਨਿੱਜੀ ਡਾਟੇ ਨੂੰ ਸੰਭਾਲਦਾ ਹੈ ਤਾਂ ਤੁਸੀਂ the BBC's Privacy Policy ਲਿੰਕ ’ਤੇ ਜਾ ਸਕਦੇ ਹੋ।
ਤੁਹਾਡੇ ਡਾਟਾ ਮੁਲਾਂਕਣ ਦੀ ਜਦੋਂ ਲੋੜ ਨਹੀਂ ਰਹੇਗੀ/ ਜਾਂ ਉੱਠਿਆ ਮਸਲਾ ਹੱਲ ਹੋ ਜਾਵੇਗਾ, ਉਦੋਂ ਤੱਕ ਬੀਬੀਸੀ ਇਸ ਨੂੰ ਸੰਭਾਲ ਕੇ ਰੱਖੇਗਾ।