You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਭਗਵੰਤ ਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਸਰੂਪ ਮਿਲਣ ਦੇ ਦਾਅਵੇ ਕੀਤੇ, ਸੁਖਬੀਰ ਨੇ ਪੰਜਾਬੀਆਂ ਨੂੰ ਕੀ ਵਾਅਦੇ ਕੀਤੇ, ਮਾਘੀ 'ਤੇ ਕੀ-ਕੀ ਸੁਰਖ਼ੀਆਂ 'ਚ ਰਿਹਾ
ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਵਆਦਾ ਕੀਤਾ ਸੀ ਕਿ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਪਰ ਹਾਲੇ ਤੱਕ ਇਹ ਸਕੀਮ ਪੰਜਾਬ ਵਿੱਚ ਲਾਗੂ ਨਹੀਂ ਕੀਤੀ ਗਈ।
ਆਂਦਰਾਂ ਦੀ ਸਿਹਤ ਦਾ ਧਿਆਨ ਰੱਖ ਕੇ ਅਸੀਂ ਬੁਢਾਪੇ ਵਿੱਚ ਇਸ ਤਰ੍ਹਾਂ ਤੰਦਰੁਸਤ ਰਹਿ ਸਕਦੇ ਹਾਂ
ਜੇਕਰ ਆਂਦਰਾਂ ਦੀ ਸਿਹਤ ਸੱਚਮੁੱਚ ਬੁਢਾਪੇ 'ਤੇ ਅਸਰ ਪਾ ਸਕਦੀ ਹੈ, ਅਸੀਂ ਇਸ ਨੂੰ ਬਿਹਤਰ ਬਣਾਉਣ ਲਈ, ਜੇ ਕੁਝ ਕਰ ਸਕਦੇ ਹਾਂ ਤਾਂ ਕੀ ਕਰ ਸਕਦੇ ਹਾਂ?
ਮਨੁੱਖ ਧਰਤੀ ਦੇ ਹੇਠਾਂ ਕਿੰਨੀ ਡੂੰਘਾਈ ਤੱਕ ਪਹੁੰਚ ਸਕਿਆ ਹੈ, ਕਿਹੜੇ ਰਾਜ਼ ਅਜੇ ਵੀ ਦੱਬੇ ਹੋਏ ਹਨ
ਇਨਸਾਨਾਂ ਵੱਲੋਂ ਧਰਤੀ ਦੇ ਹੇਠਾਂ ਧਰਤੀ ਦੇ ਕੇਂਦਰ ਉੱਤੇ ਪਹੁੰਚਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਆਖਰ ਥੱਲੇ ਕੀ ਹੈ?
'ਕਿਤੇ ਤੁਸੀਂ ਮਰ ਤਾਂ ਨਹੀਂ ਗਏ?', ਇਸ ਦੇਸ਼ ਵਿੱਚ ਅਜਿਹੀ ਐਪ ਕਿਉਂ ਬਣਾਈ ਗਈ ਜਿੱਥੇ ਹਰ ਦੋ ਦਿਨ ਬਾਅਦ ਦੱਸਣਾ ਪੈਂਦਾ ਹੈ ਕਿ ਅਸੀਂ ਜਿਉਂਦੇ ਹਾਂ
ਐਪ ਦਾ ਨਾਮ ਹੈ "ਆਰ ਯੂ ਡੈੱਡ? ਹੈ ਅਤੇ ਇਸ ਨੂੰ ਵਰਤਣ ਤਰੀਕਾ ਬਹੁਤ ਆਸਾਨ ਹੈ। ਤੁਹਾਨੂੰ ਹਰ ਦੋ ਦਿਨਾਂ ਬਾਅਦ ਐਪ ਵਿੱਚ ਲੋਗ-ਇਨ ਕਰਨਾ ਪੈਂਦਾ ਹੈ ਅਤੇ ਇੱਕ ਬਟਨ ਦਬਾ ਕੇ ਇਹ ਪੁਸ਼ਟੀ ਕਰਨੀ ਪੈਂਦੀ ਹੈ ਕਿ ਤੁਸੀਂ ਜਿਉਂਦੇ ਹੋ।
ਕਿਵੇਂ ਇਹ ਇਕੱਲੀ ਔਰਤ ਵਿਦੇਸ਼ੀ ਮਰਦਾਂ ਨੂੰ ਰੂਸ ਵਲੋਂ ਲੜਨ ਲਈ ਫਸਾਉਂਦੀ ਹੈ, ਬੀਬੀਸੀ ਆਈ ਦੀ ਜਾਂਚ ਵਿੱਚ ਕੀ ਆਇਆ ਸਾਹਮਣੇ
ਭਰਤੀ ਹੋਏ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਟੈਲੀਗ੍ਰਾਮ 'ਤੇ ਕੰਮ ਕਰਨ ਵਾਲੀ ਇੱਕ ਸਾਬਕਾ ਅਧਿਆਪਕਾ ਨੇ ਉਨ੍ਹਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਉਹ ਲੜਾਈ ਤੋਂ ਬਚ ਸਕਦੇ ਹਨ।
ਗੁਰੂ ਗੋਬਿੰਦ ਸਿੰਘ ਦੀ ਮੁਗਲਾਂ ਖ਼ਿਲਾਫ਼ ਆਖ਼ਰੀ ਲੜਾਈ ਦੌਰਾਨ ਕੀ ਕੁਝ ਹੋਇਆ ਸੀ
17 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਹੈ, ਇਸ ਮੌਕੇ ਅਸੀਂ ਗੁਰੂ ਸਾਹਿਬ ਦੇ ਜੀਵਨ ਦੀ ਆਖਰੀ ਲੜਾਈ ਬਣੀ ‘ਖਿਦਰਾਣੇ ਦੀ ਢਾਬ ਦੀ ਲੜਾਈ’ ਦਾ ਜ਼ਿਕਰ ਕਰ ਰਹੇ ਹਾਂ।
ਇਰਾਨ: ਹਜ਼ਾਰਾਂ ਮੁਜ਼ਾਹਰਾਕਾਰੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ, ਟਰੰਪ ਨੇ ਕਿਹਾ 'ਮਦਦ ਰਾਹ ਵਿੱਚ ਹੈ'
ਇਰਾਨ ਵਿੱਚ ਜਾਰੀ ਸਰਕਾਰ ਵਿਰੋਧੀ ਮੁਜ਼ਾਹਰਿਆਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨੀ ਮੁਜ਼ਾਹਰਾਕਾਰੀਆਂ ਨੂੰ ਕਿਹਾ ਹੈ ਕਿ 'ਮਦਦ ਰਾਹ ਵਿੱਚ ਹੈ।'
ਕੈਨੇਡਾ ਦੇ ਇਤਿਹਾਸ ਦੀ 'ਸਭ ਤੋਂ ਵੱਡੀ ਸੋਨੇ ਦੀ ਲੁੱਟ' 'ਚ ਹੋਈ ਅਹਿਮ ਗ੍ਰਿਫ਼ਤਾਰੀ ਪਰ ਜਾਣੋ ਅਜੇ ਕਿਹੜੇ ਪੰਜਾਬੀ ਦੀ ਭਾਲ ਕਰ ਰਹੀ ਹੈ ਪੁਲਿਸ
ਪੀਲ ਪੁਲਿਸ ਮੁਤਾਬਕ 43 ਸਾਲਾ ਅਰਸਲਾਨ ਚੌਧਰੀ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਦੁਬਈ ਤੋਂ ਇੱਥੇ ਪਹੁੰਚਿਆ ਸੀ।
ਇਰਾਨ ਵਿੱਚ ਪ੍ਰਦਰਸ਼ਨ ਕਿਉਂ ਹੋ ਰਹੇ ਹਨ, ਇਸ ਮੁਜ਼ਾਹਰੇ ਦੇ ਚਿਹਰੇ ਕਿਹੜੇ ਹਨ - 5 ਨੁਕਤਿਆਂ ’ਚ ਸਮਝੋ
ਇਰਾਨ ਦੀ ਸਥਿਤੀ ਨੂੰ ਦਰਸਾਉਂਦੀਆਂ ਆਨਲਾਈਨ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਜ਼ਾਹਰਾਕਾਰੀਆਂ ਦੇ ਵੱਡੇ ਇਕੱਠ ਇਰਾਨ ਦੀ ਰਾਜਧਾਨੀ ਅਤੇ ਹੋਰ ਸ਼ਹਿਰਾਂ ਵਿੱਚ ਮਾਰਚ ਕਰ ਰਹੇ ਹਨ।
ਬੀਬੀਸੀ ਵਿਸ਼ੇਸ਼
ਅਮਰੀਕਾ ਦੀ H-1B ਸਮੇਤ ਕਈ ਵੀਜ਼ਿਆਂ ਲਈ ਪ੍ਰੋਸੈਸਿੰਗ ਫੀਸ ਕਿੰਨੀ ਹੈ ਅਤੇ ਇਸਨੂੰ ਕਿਉਂ ਵਧਾਇਆ ਗਿਆ?
ਟਰੰਪ ਵੱਲੋਂ ਸਤੰਬਰ 2025 ਤੋਂ 100,000 ਡਾਲਰ ਦੀ ਨਵੀਂ ਫ਼ੀਸ ਲਾਗੂ ਕਰਨ ਤੋਂ ਪਹਿਲਾਂ, ਐਚ-1ਬੀ ਵੀਜ਼ਾ ਆਮ ਤੌਰ 'ਤੇ 2,000 ਡਾਲਰ ਤੋਂ 5,000 ਡਾਲਰ ਵਿਚ ਉਪਲਬਧ ਸਨI
ਨਿਊਜ਼ੀਲੈਂਡ 'ਚ ਮੁੜ ਸਿੱਖ ਨਗਰ ਕੀਰਤਨ ਦਾ ਵਿਰੋਧ, ਕੀ ਹੈ ਪੂਰਾ ਮਾਮਲਾ, ਕਿਉਂ ਬੈਨਰਾਂ 'ਤੇ ਲਿਖਿਆ - 'ਇਹ ਭਾਰਤ ਨਹੀਂ'
ਨਿਊਜ਼ੀਲੈਂਡ 'ਚ ਵਾਪਰੀ ਇਸ ਦੂਜੀ ਘਟਨਾ ਪ੍ਰਤੀ ਪੰਜਾਬ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ 'ਤੇ ਇਤਰਾਜ਼ ਜਤਾਇਆ ਹੈ।
ਮਰਚੈਂਟ ਨੇਵੀ ਵਿੱਚ ਕਿਵੇਂ ਜਾ ਸਕਦੇ ਹਾਂ, ਕਿਹੜੀ ਪੜ੍ਹਾਈ ਕਰਨੀ ਪੈਂਦੀ ਹੈ ਅਤੇ ਕਿੰਨੀ ਹੈ ਤਨਖ਼ਾਹ?
ਵੱਡੀ ਤਨਖ਼ਾਹ, ਦੁਨੀਆ ਦੇ ਕਈ ਦੇਸ਼ ਘੁੰਮਣ ਦਾ ਮੌਕਾ ਅਤੇ ਛੋਟੀ ਉਮਰ ਵਿੱਚ ਵੱਡੀ ਜ਼ਿੰਮੇਵਾਰੀ, ਇਹ ਸਭ ਇਸ ਕਰੀਅਰ ਨੂੰ ਖਿੱਚ ਭਰਭੂਰ ਤਾਂ ਬਣਾਉਂਦੇ ਹਨ, ਪਰ ਇਸ ਵਿੱਚ ਚੁਣੌਤੀਆਂ ਵੀ ਘੱਟ ਨਹੀਂ ਹਨ।
ਮੁਰਦੇ ਫੂਕਣ ਤੋਂ ਰੁਜ਼ਗਾਰ ਦੇਣ ਵਾਲੇ ਬਣਨ ਦਾ ਸਫ਼ਰ, ਪਤਨੀ ਦੀ ਪਹਿਲ ਨੇ ਕਿਵੇਂ ਵਰਮੀ ਕੰਪੋਸਟ ਦਾ ਕਾਰੋਬਾਰ ਖੜਾ ਕੀਤਾ
ਪਰਮਜੀਤ ਕੌਰ ਤੇ ਉਸ ਦੇ ਪਤੀ ਨੇ ਮਿਲ ਕੇ 15-20 ਹਜ਼ਾਰ ਰੁਪਏ ਤੋਂ ਵਰਮੀ ਕੰਪੋਸਟ ਖਾਦ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਾਲਾਨਾ ਟਰਨਓਵਰ 50 ਲੱਖ ਰੁਪਏ ਹੈ।
'ਮੈਂ ਇੱਕੋ ਹੀ ਡੋਨਰ ਤੋਂ ਦੂਜਾ ਬੱਚਾ ਕਰ ਰਹੀ ਹਾਂ...', ਇਕੱਲਿਆਂ ਮਾਂ ਬਣਨ ਦਾ ਫ਼ੈਸਲਾ ਕਰਨ ਵਾਲੀਆਂ ਔਰਤਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਕਿਉਂ ਹੋ ਰਿਹਾ
ਇਕੱਲੇ ਬੱਚਾ ਪੈਦਾ ਕਰਨ ਦਾ ਫੈਸਲਾ ਕਰਨ ਵਾਲੀਆਂ ਮਾਵਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ - ਲੂਸੀ ਦੱਸਦੀ ਹੈ ਕਿ ਉਸਨੇ ਇਹ ਰਸਤਾ ਕਿਉਂ ਚੁਣਿਆ।
ਮਿਲਖਾ ਪਰਿਵਾਰ ਦੀ ਤੀਜੀ ਪੀੜ੍ਹੀ ਓਲੰਪਿਕ ਮੈਡਲ ਦੇ ਅਧੁਰੇ ਸੁਪਨੇ ਨੂੰ ਪੂਰਾ ਕਰਨ ਲਈ ਕਿਹੜੀਆਂ ਕੋਸ਼ਿਸ਼ਾਂ ਕਰ ਰਹੀ
ਰੋਮ ਓਲੰਪਿਕ ਵਿੱਚ ਜੋ ਕੰਮ ਮਿਲਖਾ ਸਿੰਘ ਤੋਂ ਅਧੂਰਾ ਰਹਿ ਗਿਆ ਸੀ। ਉਸ ਨੂੰ ਪੂਰਾ ਕਰਨ ਵਿੱਚ ਤੀਜੀ ਪੀੜ੍ਹੀ ਵੀ ਲੱਗੀ ਹੋਈ ਹੈ। ਉਹ ਹੈ ਉਲੰਪਿਕ ਪੋਡੀਅਮ।
ਪਾਕਿਸਤਾਨ ਦਾ ਝਾਰਾ ਭਲਵਾਨ, ਜਿਸ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਜਾਪਾਨੀ ਚੈਂਪੀਅਨ ਇਨੋਕੀ ਨੂੰ ਰਿੰਗ ਤੋਂ ਬਾਹਰ ਸੁੱਟ ਦਿੱਤਾ ਸੀ
ਜ਼ੁਬੈਰ ਉਰਫ਼ ਝਾਰਾ ਦਾ ਜਨਮ 24 ਸਤੰਬਰ, 1960 ਨੂੰ ਲਾਹੌਰ ਵਿੱਚ ਹੋਇਆ ਸੀ। ਗਾਮਾ ਭਲਵਾਨ ਵਾਂਗ, ਝਾਰਾ ਵੀ ਕਦੇ ਕੋਈ ਮੈਚ ਨਹੀਂ ਹਾਰਿਆ, ਪਰ ਨਸ਼ੇ ਦੀ ਲਤ ਕਾਰਨ ਉਸਦੀ ਸਮੇਂ ਤੋਂ ਪਹਿਲਾਂ ਮੌਤ ਹੋ ਗਈ
ਕੁਝ ਲੋਕਾਂ ਲਈ ਭਾਰ ਘਟਾਉਣਾ ਇੰਨਾ ਮੁਸ਼ਕਿਲ ਕਿਉਂ ਹੁੰਦਾ ਹੈ?
ਮੋਟਾਪਾ ਇੱਕ ਵਧਦੀ ਸਮੱਸਿਆ ਬਣਦਾ ਜਾ ਰਿਹਾ ਹੈ। ਪਰ ਬਹੁਤ ਸਾਰੇ ਲੋਕ ਸਿਹਤਮੰਦ ਖੁਰਾਕ ਅਤੇ ਕਸਰਤ ਦੇ ਬਾਵਜੂਦ ਭਾਰ ਘਟਾਉਣ ਲਈ ਸੰਘਰਸ਼ ਕਰਦੇ ਹਨ। ਇਸ ਪਿੱਛੇ ਕੀ ਕਾਰਨ ਹੈ?
ਸਰੀਰ ਨੂੰ ਕੁਦਰਤੀ ਤਰੀਕੇ ਨਾਲ ਕਿਵੇਂ ਡਿਟੌਕਸ ਕੀਤਾ ਜਾ ਸਕਦਾ, ਇਸ ਵਿੱਚ ਘਰੇਲੂ ਨੁਸਖ਼ੇ ਕਿੰਨੇ ਕਾਮਯਾਬ
ਨੀਂਦ ਦੀ ਕਮੀ ਕਾਰਨ 'ਬਲੱਡ-ਬ੍ਰੇਨ ਬੈਰੀਅਰ' (ਦਿਮਾਗ ਦੀ ਸੁਰੱਖਿਆ ਪਰਤ) ਦੇ ਕੰਮ ਕਰਨ ਦੀ ਸਮਰੱਥਾ ਵਿਗੜ ਜਾਂਦੀ ਹੈ, ਜਿਸ ਨਾਲ ਸਾਡੇ ਦਿਮਾਗ ਦੀ ਖ਼ਤਰਨਾਕ ਜ਼ਹਿਰੀਲੇ ਤੱਤਾਂ ਨੂੰ ਸਾਫ਼ ਕਰਨ ਦੀ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ।
ਸਮਾਰਟ ਐਨਕਾਂ ਰਾਹੀਂ ਕੁੜੀਆਂ ਦੀ ਗੁਪਤ ਰਿਕਾਰਡਿੰਗ ਕਰਨ ਦਾ ਖ਼ਤਰਨਾਕ ਟਰੈਂਡ ਕਿਵੇਂ ਵਧ ਰਿਹਾ ਹੈ
ਸਮਾਰਟ ਐਨਕਾਂ, ਧਾਰਨ ਕੀਤੀ ਜਾ ਸਕਣ ਵਾਲੀ ਟੈਕਨਾਲੋਜੀ ਦਾ ਭਵਿੱਖ ਮੰਨੀਆਂ ਜਾਂਦੀਆਂ ਹਨ। ਲੇਕਿਨ ਕਈ ਮਾਮਲਿਆਂ ਵਿੱਚ ਇਨ੍ਹਾਂ ਦੀ ਵਰਤੋਂ ਔਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ।
ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਲਿਆਂਦੀ 'ਵਹੀਕਲ ਟੂ ਵਹੀਕਲ' ਸੰਚਾਰ ਤਕਨੀਕ ਕੀ ਹੈ? ਧੁੰਦ ਤੇ ਹਨੇਰੇ 'ਚ ਕਿਵੇਂ ਕੰਮ ਕਰੇਗੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਵਹੀਕਲ ਟੂ ਵਹੀਕਲ ਸੰਚਾਰ ਤਕਨੀਕ ਲਾਗੂ ਕਰੇਗੀ ਜਿਸ ਵਿੱਚ ਦੋ ਕਾਰਾਂ ਵਿੱਚ ਸੰਵਾਦ ਹੋਣ ਨਾਲ ਕਾਰਾਂ ਆਪਣੇ ਆਪ ਰੁੱਕ ਜਾਣਗੀਆਂ।
ਟਰੰਪ ਗ੍ਰੀਨਲੈਂਡ ਕਿਉਂ ਚਾਹੁੰਦੇ ਹਨ, ਡੈਨਮਾਰਕ ਦਾ ਰਾਜ ਗ੍ਰੀਨਲੈਂਡ ਉੱਤੇ ਕਿਉਂ ਹੈ, ਇਸ ਦੇਸ਼ ਵਿੱਚ ਕੀ ਖ਼ਾਸ ਹੈ
ਟਰੰਪ ਤੋਂ ਪਹਿਲਾਂ ਵੀ ਦੋ ਅਮਰੀਕੀ ਸਰਕਾਰਾਂ ਗ੍ਰੀਨਲੈਂਡ ਉੱਤੇ ਕੰਟਰੋਲ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਚੁੱਕੀਆਂ ਹਨ।