ਜੈਜ਼ਿਮ ਸ਼ਰਮਾ ਦੀ ਬਠਿੰਡਾ ਤੋਂ ਬਾਲੀਵੁੱਡ ਵਿੱਚ ਗਾਇਕੀ ਦੀ ਉਡਾਣ ਕਿਹੋ ਜਿਹੀ ਰਹੀ

ਜੈਜ਼ਿਮ ਸ਼ਰਮਾ ਦੀ ਬਠਿੰਡਾ ਤੋਂ ਬਾਲੀਵੁੱਡ ਵਿੱਚ ਗਾਇਕੀ ਦੀ ਉਡਾਣ ਕਿਹੋ ਜਿਹੀ ਰਹੀ

ਬਚਪਨ ਤੋਂ ਹੀ ਸ਼ਾਸਤਰੀ ਸੰਗੀਤ ਨਾਲ ਜੁੜੇ ਰਹੇ ਜੈਜ਼ਿਮ ਸ਼ਰਮਾ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਸਾਰੇਗਾਮਾਪਾ ਦੇ ਮੰਚ ਤੋਂ ਸ਼ਹਿਜ਼ਾਦਾ ਏ ਗਜ਼ਲ ਦਾ ਖ਼ਿਤਾਬ ਵੀ ਮਿਲ ਚੁੱਕਾ ਹੈ।

ਜੈਜ਼ਿਮ ਸ਼ਰਮਾ ਨੇ ਆਪਣੇ ਸਫ਼ਰ ਬਾਰੇ ਬੀਬੀਸੀ ਨਿਊਜ਼ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ।

ਰਿਪੋਰਟ- ਨਵਜੋਤ ਕੌਰ, ਐਡਿਟ - ਗੁਰਕਿਰਤਪਾਲ ਸਿੰਘ, ਸ਼ੂਟ - ਮਯੰਕ ਮੋਂਗੀਆ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)