ਕੋਰੋਨਾਵਾਇਰਸ: ਦਿੱਲੀ ਦੀਆਂ ਉਹ 17 ਤਸਵੀਰਾਂ ਜੋ ਦਿਲ ਤੋੜ ਦੇਣਗੀਆਂ

ਅੰਤਿਮ ਸੰਸਕਾਰ

ਤਸਵੀਰ ਸਰੋਤ, danishsiddiqui/reuters

ਤਸਵੀਰ ਕੈਪਸ਼ਨ, ਕੋਰੇਨਾ ਕਰਕੇ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਉਨ੍ਹਾਂ ਦਾ ਸੰਸਕਾਰ ਦਿੱਲੀ ਦੇ ਇੱਕ ਸ਼ਮਸ਼ਾਨ ਘਾਟ 'ਚ ਹੋ ਰਿਹਾ ਹੈ

ਭਾਰਤ ਵਿੱਚ ਵੱਧਦੇ ਕੋਰੋਨਾਵਾਇਰਸ ਕੇਸਾਂ ਦਰਮਿਆਨ ਹਰ ਦਿਨ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਲੱਖਾਂ ਘਰਾਂ ਦੇ ਜੀਆਂ ਨੂੰ ਖੋਹ ਲਿਆ ਹੈ। ਮੌਤਾਂ ਦਾ ਅੰਕੜਾ ਹਰ ਦਿਨ ਵੱਧ ਰਿਹਾ ਹੈ।

ਚੇਤਾਵਨੀ: ਇਸ ਫੋਟੋ ਗੈਲਰੀ ਵਿੱਚ ਕੁਝ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।

ਭਾਰਤ ਲਗਾਤਾਰ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਦੇਖ ਰਿਹਾ ਹੈ। ਲੰਘੇ 24 ਘੰਟਿਆਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਸਾਢੇ 3 ਲੱਖ ਤੋਂ ਪਾਰ ਹੋ ਗਈ ਹੈ।

ਲੋਕਾਂ ਦੀ ਮੌਤ ਹਸਪਤਾਲ ਵਿੱਚ ਇਲਾਜ ਲਈ ਬਿਨਾਂ ਬੈੱਡ ਤੇ ਆਕਸੀਜਨ ਦੇ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਜਿੱਥੇ ਇੱਕ ਪਾਸੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਬੈੱਡ ਨਹੀਂ ਹਨ ਤਾਂ ਦੂਜੇ ਪਾਸੇ ਸ਼ਮਸ਼ਾਨ ਘਾਟਾਂ ਵਿੱਚ ਸੰਸਕਾਰ ਲਈ ਜਗ੍ਹਾਂ ਦੀ ਘਾਟ ਹੋ ਗਈ ਹੈ।

ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰਵਾਉਣ ਵਾਲੇ ਕਈ ਲੋਕ ਬਿਨਾਂ ਬ੍ਰੇਕ ਦੇ ਹੀ ਲਗਾਤਾਰ ਕੰਮ ਕਰ ਰਹੇ ਹਨ।

ਦਿੱਲੀ ਦੇ ਕਈ ਸ਼ਮਸ਼ਾਨ ਘਾਟਾਂ ਵਿੱਚ ਥਾਂ ਘੱਟ ਹੋਣ ਨਾਲ ਉੱਥੋਂ ਦੇ ਕਰਮਚਾਰੀਆਂ ਨੂੰ ਪਾਰਕ ਅਤੇ ਹੋਰ ਖਾਲ੍ਹੀ ਥਾਵਾਂ ਉੱਤੇ ਅੰਤਿਮ ਸੰਸਕਾਰ ਕਰਨ ਲਈ ਢਾਂਚੇ ਬਣਾਉਣੇ ਪਏ ਹਨ।

ਅੰਤਿਮ ਸੰਸਕਾਰ ਲਈ ਪ੍ਰਸ਼ਾਸਨ ਨੂੰ ਕਈ ਦਰਖ਼ਤਾਂ ਤੱਕ ਨੂੰ ਵੱਢਣਾ ਪਿਆ ਹੈ।

ਕੋਰੋਨਾਵਾਇਰਸ ਕਾਰਨ ਜਿਨ੍ਹਾਂ ਦਾ ਦੇਹਾਂਤ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਨੂੰ ਅੰਤਿਮ ਸੰਸਕਾਰ ਕਰਵਾਉਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਦਿੱਲੀ ਵਿੱਚ ਅੰਤਿਮ ਸੰਸਕਾਰ ਦੀਆਂ ਇਹ ਕੁਝ ਤਸਵੀਰਾਂ ਹਾਲਾਤ ਬਿਆਨ ਕਰ ਰਹੀਆਂ ਹਨ।

ਦਿੱਲੀ

ਤਸਵੀਰ ਸਰੋਤ, Naveen Sharma/SOPA Images/Shutterstock

ਤਸਵੀਰ ਕੈਪਸ਼ਨ, ਪੀਪੀਪੀ ਕਿੱਟ ਪਹਿਨੇ ਹੋਏ ਇੱਕ ਵਿਅਕਤੀ ਆਪਣੇ ਪਰਿਵਾਰਕ ਮੈਂਬਰ ਦੇ ਸੰਸਕਾਰ ਲਈ ਲੱਕੜਾਂ ਇੱਕਠੀਆਂ ਕਰਦਾ ਹੋਇਆ
ਦਿੱਲੀ

ਤਸਵੀਰ ਸਰੋਤ, Adnan Abidi / Reuters

ਤਸਵੀਰ ਕੈਪਸ਼ਨ, ਦਿੱਲੀ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਲਈ ਕਤਾਰਾਂ ਵਿੱਚ ਲੱਗੀਆਂ ਲਾਸ਼ਾਂ
ਦਿੱਲੀ

ਤਸਵੀਰ ਸਰੋਤ, Adnan Abidi / Reuters

ਤਸਵੀਰ ਕੈਪਸ਼ਨ, ਲਾਸ਼ਾਂ ਦਾ ਇਕੱਠੇ ਹੀ ਸੰਸਕਾਰ ਕਰਨ ਦਾ ਦ੍ਰਿਸ਼
ਦਿੱਲੀ

ਤਸਵੀਰ ਸਰੋਤ, Adnan Abidi / Reuters

ਦਿੱਲੀ

ਤਸਵੀਰ ਸਰੋਤ, Amarjeet Kumar Singh / Shutterstock

ਤਸਵੀਰ ਕੈਪਸ਼ਨ, ਪਰਿਵਾਰਕ ਮੈਂਬਰ ਨੂੰ ਸਾਂਭਦਾ ਹੋਇਆ ਵਿਅਕਤੀ
ਕਈ ਥਾਵਾਂ 'ਤੇ ਲਗਾਤਾਰ 24 ਘੰਟੇ ਸਸਕਾਰ ਹੋ ਰਹੇ ਹਨ

ਤਸਵੀਰ ਸਰੋਤ, Danish Siddiqui / Reuters

ਤਸਵੀਰ ਕੈਪਸ਼ਨ, ਕਈ ਥਾਵਾਂ 'ਤੇ ਲਗਾਤਾਰ 24 ਘੰਟੇ ਸਸਕਾਰ ਹੋ ਰਹੇ ਹਨ
ਅੰਤਿਮ ਸੰਸਕਾਰ

ਤਸਵੀਰ ਸਰੋਤ, Danish Siddiqui / Reuters

ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਤਸਵੀਰ ਕੈਪਸ਼ਨ, ਸੰਸਕਾਰ ਕਰਨ ਵਾਲਾ ਸਟਾਫ਼ ਬਿਨਾਂ ਬ੍ਰੇਕ ਲਏ ਕੰਮ ਕਰ ਰਿਹਾ ਹੈ
ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਅੰਤਿਮ ਸੰਸਕਾਰ

ਤਸਵੀਰ ਸਰੋਤ, Danish Siddiqui / Reuters

ਤਸਵੀਰ ਕੈਪਸ਼ਨ, ਦਿੱਲੀ ਦੇ ਇੱਕ ਸ਼ਮਸ਼ਾਨ ਘਾਟ ਦਾ ਉੱਪਰੋਂ ਲਿਆ ਗਿਆ ਦ੍ਰਿਸ਼
ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਤਸਵੀਰ ਕੈਪਸ਼ਨ, ਆਪਣੇ ਪਿਤਾ ਦੇ ਸੰਸਕਾਰ 'ਤੇ ਰੋਂਦਾ ਇੱਕ ਪੁੱਤਰ
ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਅੰਤਿਮ ਸੰਸਕਾਰ

ਤਸਵੀਰ ਸਰੋਤ, Adnan Abidi / Reuters

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)