ਝੋਨਾ ਲਾਉਣ ਵਾਲੇ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ 'ਤੇ ਆਸਮਾਨ ਤੋਂ ਆਈ ਆਫ਼ਤ ਨੇ ਫੇਰਿਆ ਪਾਣੀ

ਝੋਨਾ, ਪੰਜਾਬ, ਜਲੰਧਰ

ਤਸਵੀਰ ਸਰੋਤ, PAl singh nauli/bbc

ਪੰਜਾਬ 'ਚ ਮੀਂਹ ਬਾਰੇ ਹਾਈ ਅਲਰਟ ਜਾਰੀ ਹੋਇਆ ਤਾਂ ਕਿਸਾਨਾਂ ਦੀ ਬੇਚੈਨੀ ਵੱਧ ਗਈ। ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਨੂੰ ਇਸ ਵੇਲੇ ਬੂਰ ਪਿਆ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਮੀਂਹ ਕਾਰਨ ਫ਼ਸਲ ਨੁਕਸਾਨੇ ਜਾਣ ਦਾ ਡਰ ਕਿਸਾਨਾਂ ਨੂੰ ਸਤਾ ਰਿ ਹਾ ਹੈ।

ਝੋਨੇ ਦੀ ਫ਼ਸਲ, ਪੰਜਾਬ

ਤਸਵੀਰ ਸਰੋਤ, PAl singh nauli/bbc

ਤਸਵੀਰ ਕੈਪਸ਼ਨ, ਸੁਲਤਾਨਪੁਰ ਲੋਧੀ ਵਿੱਚ ਮੀਂਹ ਪੈਣ ਕਾਰਨ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਖੇਤ ਵਿੱਚ ਖੜ੍ਹੀ ਫ਼ਸਲ ਮੀਂਹ ਕਾਰਨ ਵਿਛ ਗਈ ਹੈ।
ਪੰਜਾਬ, ਕਿਸਾਨ

ਤਸਵੀਰ ਸਰੋਤ, PAl singh Naurli/bbc

ਤਸਵੀਰ ਕੈਪਸ਼ਨ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾਕਟਰ ਨਰੇਸ਼ ਗੁਲਾਟੀ ਦਾ ਕਹਿਣਾ ਹੈ ਕਿ ਇਹ ਮੀਂਹ ਝੋਨੇ ਦੀ ਫ਼ਸਲ ਲਈ ਨੁਕਸਾਨਦੇਹ ਹੈ
ਝੋਨਾ

ਤਸਵੀਰ ਸਰੋਤ, PAl singh nauli/bbc

ਗੁਰਦਾਸਪੁਰ 'ਚ ਵੀ ਬਦਲਿਆ ਮੌਸਮ ਦਾ ਮਿਜ਼ਾਜ

ਖੇਤੀਬਾੜੀ ਮਾਹਿਰ ਡਾ. ਅਮਰੀਕ ਸਿੰਘ ਮੁਤਾਬਕ ਹੁਣ ਤੱਕ ਗੁਰਦਸਪੁਰ 'ਚ ਜ਼ਿਆਦਾ ਮੀਂਹ ਨਹੀਂ ਦੇਖਣ ਨੂੰ ਮਿਲਿਆ ਜਿਸ ਦਾ ਕੋਈ ਖ਼ਾਸਾ ਨੁਕਸਾਨ ਝੋਨੇ ਦੀ ਜਾਂ ਕਮਾਦ ਦੀ ਫ਼ਸਲ ਨੂੰ ਨਹੀਂ ਹੈ ਪਰ ਜੇਕਰ ਜ਼ਿਆਦਾ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ ਤਾਂ ਫ਼ਸਲ ਦਾ ਨੁਕਸਾਨ ਹੋਵੇਗਾ।

ਮੀਂਹ ਕਰਕੇ ਨੁਕਸਾਨੀ ਫਸਲ

ਤਸਵੀਰ ਸਰੋਤ, GURPREET CHAWALA/BBC

ਗੁਰਦਾਸਪੁਰ ਵਿੱਚ ਮੀਂਹ ਕਾਰਨ ਕਿਸਾਨਾਂ ਦੀਆਂ ਫਿਕਰਾਂ ਵੱਧ ਗਈਆਂ ਹਨ

ਤਸਵੀਰ ਸਰੋਤ, GURPREET CHAWALA/BBC

ਤਸਵੀਰ ਕੈਪਸ਼ਨ, ਗੁਰਦਾਸਪੁਰ ਵਿੱਚ ਮੀਂਹ ਕਾਰਨ ਕਿਸਾਨਾਂ ਦੀਆਂ ਫਿਕਰਾਂ ਵੱਧ ਗਈਆਂ ਹਨ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਮੁਤਾਬਿਕ ਹੁਣ ਤਕ ਪੈ ਰਹੇ ਇਸ ਮੀਂਹ ਨਾਲ ਉਹਨਾਂ ਨੁਕਸਾਨ ਨਹੀਂ ਹੋਇਆ ਜਿਹਨਾਂ ਡਰ ਸੀ

ਤਸਵੀਰ ਸਰੋਤ, GURPREET CHAWLA/BBC

ਤਸਵੀਰ ਕੈਪਸ਼ਨ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਮੁਤਾਬਿਕ ਹੁਣ ਤਕ ਪੈ ਰਹੇ ਇਸ ਮੀਂਹ ਨਾਲ ਉਹਨਾਂ ਨੁਕਸਾਨ ਨਹੀਂ ਹੋਇਆ ਜਿਹਨਾਂ ਡਰ ਸੀ
ਝੋਨਾ, ਪੰਜਾਬ, ਫਿਰੋਜ਼ਪੁਰ

ਤਸਵੀਰ ਸਰੋਤ, Gurdarshan Singh/bbc

ਤਸਵੀਰ ਕੈਪਸ਼ਨ, ਤੇਜ਼ ਹਵਾਵਾਂ ਅਤੇ ਮੀਂਹ ਨੇ ਫਿਰੋਜ਼ਪੁਰ ਵਿੱਚ ਵੀ ਨੁਕਸਾਨ ਕੀਤਾ ਹੈ। ਕਈ ਥਾਈਂ ਫਸਲ ਵਿਛ ਗਈ ਹੈ।

(ਇਹ ਖ਼ਬਰਾਂ ਅਤੇ ਤਸਵੀਰਾਂ ਜਲੰਧਰ ਤੋਂ ਪਾਲ ਸਿੰਘ ਨੌਲੀ, ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਅਤੇ ਫਿਰੋਜ਼ਪੁਰ ਤੋਂ ਗੁਰਦਰਸ਼ਨ ਸਿੰਘ ਨੇ ਭੇਜੀਆਂ ਹਨ)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)