IPL 2021: ਜਾਣੋ ਕਿਸ ਦਾ ਕਦੋਂ ਅਤੇ ਕਿੱਥੇ ਹੋਵੇਗਾ ਭੇੜ, ਮੈਚਾਂ ਦਾ ਪੂਰਾ ਵੇਰਵਾ

ਆਈਪੀਐੱਲ

ਤਸਵੀਰ ਸਰੋਤ, @IPL/TWITTER

ਆਈਪੀਐੱਲ ਯਾਨੀ ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਪਿਛਲੀ ਵਾਰ ਇਹ ਟੂਰਨਾਮੈਂਟ ਕੋਰੋਨਾ ਮਹਾਂਮਾਰੀ ਕਾਰਨ ਯੂਏਈ ਵਿੱਚ ਖੇਡਿਆ ਗਿਆ ਸੀ ਪਰ ਇਸ ਵਾਰ ਇਹ ਭਾਰਤ ਵਿੱਚ ਹੀ ਹੋ ਰਿਹਾ ਹੈ।

ਟੂਰਨਾਮੈਂਟ ਦੀ ਸ਼ੁਰੂਆਤ ਚੇਨਈ ਵਿੱਚ ਹੋਵੇਗੀ, ਜਿੱਥੇ ਪਹਿਲਾ ਭੇੜ ਪਿਛਲੇ ਸਾਲ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਦਾ ਰੌਇਲ ਚੈਲੇਂਜਰਜ਼ ਬੈਂਗਲੌਰ ਨਾਲ ਹੋਵੇਗਾ।

ਇਸ ਟੂਰਨਾਮੈਂਟ ਦੇ ਮੈਚ ਛੇ ਥਾਵਾਂ 'ਤੇ ਖੇਡੇ ਜਾਣੇ ਹਨ। ਇਨ੍ਹਾਂ ਸ਼ਹਿਰਾਂ ਵਿੱਚ- ਚੇਨਈ, ਮੁੰਬਈ, ਦਿੱਲੀ, ਅਹਿਮਦਾਬਾਦ, ਕੋਲਕਾਤਾ ਅਤੇ ਬੈਂਗਲੁਰੂ ਸ਼ਾਮਲ ਹਨ।

ਇਹ ਵੀ ਪੜ੍ਹੋ:

ਫਾਈਨਲ ਮੈਚ 29 ਮਈ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਣਾ ਹੈ।

ਆਈਪੀਐੱਲ 2021 ਦਾ ਕਿਹੜਾ ਮੈਚ ਕਦੋਂ ਅਤੇ ਕਿੱਥੇ?

ਅਪ੍ਰੈਲ

10 ਚੇਨਈ ਸੂਪਰ ਕਿੰਗਸ ਬਨਾਮ ਦਿੱਲੀ ਕੈਪੀਟਲ, ਮੁੰਬਈ

11 ਸਨਰਾਈਜ਼ਰਸ ਹੈਦਰਾਬਾਦ ਬਨਾਮ ਕੋਲਕਾਤਾ ਨਾਈਟਰਾਈਡਰਸ, ਚੇਨਈ

12 ਰਾਜਸਥਾਨ ਰੌਇਲਸ ਬਨਾਮ ਪੰਜਾਬ ਕਿੰਗਸ, ਮੁੰਬਈ

13 ਕੋਲਕਾਤਾ ਨਾਈਟਰਾਈਡਰਸ ਬਨਾਮ ਮੁੰਬਈ ਇੰਡੀਅਨਸ, ਚੇਨਈ

14 ਸਨਰਾਈਜ਼ਰਸ ਹੈਦਰਾਬਾਦ ਬਨਾਮ ਰੌਇਲ ਚੈਲੇਂਜਰਸ ਬੈਂਗਲੁਰੂ, ਚੇਨਈ

15 ਰਾਜਸਥਾਨ ਰੌਇਲਸ ਬਨਾਮ ਦਿੱਲੀ ਕੈਪੀਟਲ, ਮੁੰਬਈ

16 ਪੰਜਾਬ ਕਿੰਗਸ ਬਨਾਮ ਚੇਨਈ ਸੂਪਰ ਕਿੰਗਸ, ਮੁੰਬਈ

17 ਮੁੰਬਈ ਇੰਡੀਅਨਸ ਬਨਾਮ ਸਨਰਾਈਜ਼ਰਸ ਹੈਦਰਾਬਾਦ, ਚੇਨਈ

18 ਰੌਇਲ ਚੈਲੇਂਜਰਸ ਬੈਂਗਲੁਰੂ ਬਨਾਮ ਕੋਲਕਾਤਾ ਨਾਈਟਰਾਈਡਰਸ, ਚੇਨਈ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

18 ਦਿੱਲੀ ਕੈਪੀਟਲ ਬਨਾਮ ਪੰਜਾਬ ਕਿੰਗਸ, ਮੁੰਬਈ

19 ਚੇਨਈ ਸੂਪਰ ਕਿੰਗਸ ਬਨਾਮ ਰਾਜਸਥਾਨ ਰੌਇਲਸ, ਮੁੰਬਈ

20 ਦਿੱਲੀ ਕੈਪੀਟਲ ਬਨਾਮ ਮੁੰਬਈ ਇੰਡੀਅਨਸ, ਚੇਨਈ

21 ਪੰਜਾਬ ਕਿੰਗਸ ਬਨਾਮ ਸਨਰਾਈਜ਼ਰਸ ਹੈਦਰਾਬਾਦ, ਚੇਨਈ

21 ਕੋਲਕਾਤਾ ਨਾਈਟਰਾਈਡਰਸ ਬਨਾਮ ਚੇਨਈ ਸੂਪਰ ਕਿੰਗਸ, ਮੁੰਬਈ

22 ਰੌਇਲ ਚੈਲੇਂਜਰਸ ਬੈਂਗਲੂਰੂ ਬਨਾਮ ਰਾਜਸਥਾਨ ਰੌਇਲਸ, ਮੁੰਬਈ

23 ਪੰਜਾਬ ਕਿੰਗਸਬਨਾਮ ਮੁੰਬਈ ਇੰਡੀਅਨਸ, ਚੇਨਈ

24 ਰਾਜਸਥਾਨ ਰੌਇਲਸ ਬਨਾਮ ਕੋਲਕਾਤਾ ਨਾਈਟਰਾਈਡਰਸ, ਮੁੰਬਈ

25 ਚੇਨਈ ਸੂਪਰ ਕਿੰਗਸ ਬਨਾਮ ਰੌਇਲ ਚੈਲੇਂਜਰਸ ਬੈਂਗਲੂਰੂ, ਮੁੰਬਈ

25 ਸਨਰਾਈਜ਼ਰਸ ਹੈਦਰਾਬਾਦ ਬਨਾਮ ਦਿੱਲੀ ਕੈਪੀਟਲ, ਚੇਨਈ

26 ਪੰਜਾਬ ਕਿੰਗਸ ਬਨਾਮ ਕੋਲਕਾਤਾ ਨਾਈਟਰਾਈਡਰਸ, ਅਹਿਮਦਾਬਾਦ

27 ਦਿੱਲੀ ਕੈਪੀਟਲ ਬਨਾਮ ਰੌਇਲ ਚੈਲੇਂਜਰਸ ਬੈਂਗਲੂਰੂ, ਅਹਿਮਦਾਬਾਦ

28 ਚੇਨਈ ਸੂਪਰ ਕਿੰਗਸ ਬਨਾਮ ਸਨਰਾਈਜ਼ਰਸ ਹੈਦਰਾਬਾਦ, ਦਿੱਲੀ

29 ਮੁੰਬਈ ਇੰਡੀਅਨਸ ਬਨਾਮ ਰਾਜਸਥਾਨ ਰੌਇਲਸ, ਦਿੱਲੀ

29 ਦਿੱਲੀ ਕੈਪੀਟਲ ਬਨਾਮ ਕੋਲਕਾਤਾ ਨਾਈਟਰਾਈਡਰਸ, ਅਹਿਮਦਾਬਾਦ

30 ਪੰਜਾਬ ਕਿੰਗਸ ਬਨਾਮ ਰੌਇਲ ਚੈਲੇਂਜਰਸ ਬੈਂਗਲੂਰੂ, ਅਹਿਮਦਾਬਾਦ

ਆਈਪੀਐੱਲ

ਤਸਵੀਰ ਸਰੋਤ, Getty Images

ਮਈ

1 ਮੁੰਬਈ ਇੰਡੀਅਨਸ ਬਨਾਮ ਚੇਨਈ ਸੂਪਰ ਕਿੰਗਸ, ਦਿੱਲੀ

2 ਰਾਜਸਥਾਨ ਰੌਇਲਸ ਬਨਾਮ ਸਨਰਾਈਜ਼ਰਸ ਹੈਦਰਾਬਾਦ, ਦਿੱਲੀ

2 ਪੰਜਾਬ ਕਿੰਗਸ ਬਨਾਮ ਦਿੱਲੀ ਕੈਪੀਟਲ, ਅਹਿਮਦਾਬਾਦ

3 ਕੋਲਕਾਤਾ ਨਾਈਟਰਾਈਡਰਸ ਬਨਾਮ ਰੌਇਲ ਚੈਲੇਂਜਰਸ ਬੈਂਗਲੁਰੂ, ਅਹਿਮਦਾਬਾਦ

4 ਸਨਰਾਈਜ਼ਰਸ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਸ, ਦਿੱਲੀ

5 ਰਾਜਸਥਾਨ ਰੌਇਲਸ ਬਨਾਮ ਚੇਨਈ ਸੂਪਰ ਕਿੰਗਸ, ਦਿੱਲੀ

6 ਰੌਇਲ ਚੈਲੇਂਜਰਸ ਬੈਂਗਲੂਰੂ ਬਨਾਮ ਪੰਜਾਬ ਕਿੰਗਸ, ਅਹਿਮਦਾਬਾਦ

7 ਸਨਰਾਈਜ਼ਰਸ ਹੈਦਰਾਬਾਦ ਬਨਾਮ ਚੇਨਈ ਸੂਪਰ ਕਿੰਗਸ, ਦਿੱਲੀ

8 ਕੋਲਕਾਤਾ ਨਾਈਟਰਾਈਡਰਸ ਬਨਾਮ ਦਿੱਲੀ ਕੈਪੀਟਲ, ਅਹਿਮਦਾਬਾਦ

8 ਰਾਜਸਥਾਨ ਰੌਇਲਸ ਬਨਾਮ ਮੁੰਬਈ ਇੰਡੀਅਨਸ, ਦਿੱਲੀ

9 ਚੇਨਈ ਸੂਪਰਕਿੰਗਸ ਬਨਾਮ ਪੰਜਾਬ ਕਿੰਗਸ, ਬੈਂਗਲੁਰੂ

9 ਰੌਇਲ ਚੈਲੇਂਜਰਸ ਬੈਂਗਲੂਰੂ ਬਨਾਮ ਸਨਰਾਈਜ਼ਰਸ ਹੈਦਰਾਬਾਦ, ਕੋਲਕਾਤਾ

10 ਮੁੰਬਈ ਇੰਡੀਅਨਸ ਬਨਾਮ ਕੋਲਕਾਤਾ ਨਾਈਟਰਾਈਡਰਸ, ਬੈਂਗਲੁਰੂ

11 ਦਿੱਲੀ ਕੈਪੀਟਲ ਬਨਾਮ ਰਾਜਸਥਾਨ ਰੌਇਲਸ, ਕੋਲਕਾਤਾ

12 ਚੇਨਈ ਸੂਪਰਗਿੰਗਸ ਬਨਾਮ ਕੋਲਕਾਤਾ ਨਾਈਟਰਾਈਡਰਸ, ਬੈਂਗਲੁਰੂ

13 ਮੁੰਬਈ ਇੰਡੀਅਨਸ ਬਨਾਮ ਪੰਜਾਬ ਕਿੰਗਸ, ਬੈਂਗਲੁਰੂ

13 ਸਨਰਾਈਜ਼ਰਸ ਹੈਦਰਾਬਾਦ ਬਨਾਮ ਰਾਜਸਥਾਨ ਰੌਇਲਸ, ਕੋਲਕਾਤਾ

14 ਰੌਇਲ ਚੈਲੇਂਜਰਸ ਬੈਂਗਲੂਰੂ ਬਨਾਮ ਦਿੱਲੀ ਕੈਪੀਟਲ, ਕੋਲਕਾਤਾ

15 ਕੋਲਕਾਤਾ ਨਾਈਟਰਾਈਡਰਸ ਬਨਾਮ ਪੰਜਾਬ ਕਿੰਗਸ, ਬੈਂਗਲੁਰੂ

16 ਰਾਜਸਥਾਨ ਰੌਇਲਸ ਬਨਾਮ ਰੌਇਲ ਚੈਲੇਂਜਰਸ ਬੈਂਗਲੂਰੂ, ਕੋਲਕਾਤਾ

16 ਚੇਨਈ सुपरकिंग्स ਬਨਾਮ ਮੁੰਬਈ ਇੰਡੀਅਨਸ, ਬੈਂਗਲੁਰੂ

17 ਦਿੱਲੀ ਕੈਪੀਟਲ ਬਨਾਮ ਸਨਰਾਈਜ਼ਰਸ ਹੈਦਰਾਬਾਦ, ਕੋਲਕਾਤਾ

18 ਕੋਲਕਾਤਾ ਨਾਈਟਰਾਈਡਰਸ ਬਨਾਮ ਰਾਜਸਥਾਨ ਰੌਇਲਸ, ਬੈਂਗਲੁਰੂ

19 ਸਨਰਾਈਜ਼ਰਸ ਹੈਦਰਾਬਾਦ ਪੰਜਾਬ ਕਿੰਗਸ, ਬੈਂਗਲੁਰੂ

20 ਰੌਇਲ ਚੈਲੇਂਜਰਸ ਬੈਂਗਲੂਰੂ ਬਨਾਮ ਮੁੰਬਈ ਇੰਡੀਅਨਸ, ਕੋਲਕਾਤਾ

21 ਕੋਲਕਾਤਾ ਨਾਈਟਰਾਈਡਰਸ ਬਨਾਮ ਸਨਰਾਈਜ਼ਰਸ ਹੈਦਰਾਬਾਦ, ਬੈਂਗਲੁਰੂ

21 ਦਿੱਲੀ ਕੈਪੀਟਲ ਬਨਾਮ ਚੇਨਈ ਸੂਪਰਕਿੰਗਸ, ਕੋਲਕਾਤਾ

22 ਪੰਜਾਬ ਕਿੰਗਸ ਬਨਾਮ ਰਾਜਸਥਾਨ ਰੌਇਲਸ, ਬੈਂਗਲੁਰੂ

23 ਮੁੰਬਈ ਇੰਡੀਅਨਸ ਬਨਾਮ ਦਿੱਲੀ ਕੈਪੀਟਲ, ਕੋਲਕਾਤਾ

23 ਰੌਇਲ ਚੈਲੇਂਜਰਸ ਬੈਂਗਲੁਰੂ ਬਨਾਮ ਚੇਨਈ ਸੂਪਰਕਿੰਗਸ, ਕੋਲਕਾਤਾ

25 ਕਵਾਲੀਫਾਇਰ 1, ਅਹਿਮਦਾਬਾਦ

26 ਇਲੀਮੀਨੇਟਰ, ਅਹਿਮਦਾਬਾਦ

28 ਕਵਾਲੀਫਾਇਰ 2, ਅਹਿਮਦਾਬਾਦ

30 ਫਾਈਨਲ, ਅਹਿਮਦਾਬਾਦ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)