ਪੜ੍ਹੋ ਸੀਰੀਆ 'ਤੇ ਅਮਰੀਕਾ ਦੇ ਹਵਾਈ ਹਮਲੇ ਬਾਰੇ ਖ਼ਬਰਾਂ

ਤਸਵੀਰ ਸਰੋਤ, Reuters
ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਪਿਛਲ਼ੇ ਹਫ਼ਤੇ ਹੋਏ ਰਸਾਇਣਕ ਹਮਲੇ ਦੇ ਜਵਾਬ ਵਿੱਚ ਸੀਰੀਆ ਉੱਤੇ ਹਵਾਈ ਹਮਲਾ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਬ੍ਰਿਟੇਨ ਅਤੇ ਫਰਾਂਸ ਦੇ ਸਹਿਯੋਗ ਨਾਲ ਸੀਰੀਆ ਦੇ ਰਸਾਇਣਕ ਹਥਿਆਰਾਂ ਦੇ ਠਿਕਾਣਿਆ ਵਿਰੁੱਧ ਅਮਰੀਕੀ ਫੌਜੀ ਹਮਲੇ ਨੂੰ ਮਨਜ਼ੂਰੀ ਦਿੱਤੀ ਹੈ। ਸੀਰੀਆ ਦੇ ਕਸਬੇ ਡੂਮਾ 'ਤੇ ਕਥਿਤ ਤੌਰ' ਤੇ ਪਿਛਲੇ ਹਫ਼ਤੇ ਹੋਏ ਰਸਾਇਣਕ ਹਮਲੇ ਦੇ ਖਿਲਾਫ਼ ਇਸ ਨੂੰ ਜਵਾਬੀ ਕਾਰਵਾਈ ਕਿਹਾ ਜਾ ਰਿਹਾ ਹੈ।
ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸੀਰੀਆ ਤੇ ਹਵਾਈ ਹਮਲੇ ਕਾਰਨ ਸ਼ਾਂਤੀ ਨਾਲ ਗੱਲਬਾਤ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਪਹੁੰਚੇਗਾ।
ਇੱਥੇ ਪੜ੍ਹੋ ਇਸ ਮਾਮਲੇ ਨਾਲ ਜੁੜੀਆਂ ਖ਼ਬਰਾਂ।
- 'ਲੋੜ ਪੈਣ 'ਤੇ ਅਮਰੀਕਾ ਦੁਬਾਰਾ ਹਮਲੇ ਲਈ ਤਿਆਰ'
- ਸੀਰੀਆ ਹਮਲੇ ਨਾਲ ਜੁੜੇ 7 ਵੱਡੇ ਸਵਾਲ
- ਸੀਰੀਆ ਮਿਜ਼ਾਇਲ ਹਮਲੇ 'ਤੇ ਚੁੱਪ ਕਿਉਂ ਹੈ ਭਾਰਤ?
- ਸੀਰੀਆ 'ਤੇ ਹਮਲਾ꞉ ਅਮਰੀਕਾ ਦੇ ਨਿਸ਼ਾਨੇ 'ਤੇ ਕੀ?
- ਸੀਰੀਆ ਸੰਕਟ: ਅਮਰੀਕਾ ਨੇ ਕਿਉਂ ਕੀਤਾ ਹਮਲਾ?
- ਸੀਰੀਆ ਸੰਕਟ: 'ਔਰਤਾਂ ਦਾ ਮਦਦ ਬਦਲੇ ਜਿਨਸੀ ਸ਼ੋਸ਼ਣ'
- 7 ਸਾਲਾਂ ਤੋਂ ਸੀਰੀਆ ਵਿੱਚ ਜੰਗ ਕਿਉਂ ਜਾਰੀ ਹੈ?
- ਦੁਨੀਆਂ ਪੁੱਛ ਰਹੀ ਹੈ ਕਦੋਂ ਖ਼ਤਮ ਹੋਵੇਗੀ ਸੀਰੀਆ 'ਚ ਜੰਗ?
- ਅਮਰੀਕਾ ਵੱਲੋਂ ਸੀਰੀਆ 'ਤੇ ਹਮਲਾ
- ਸੀਰੀਆ ਹਮਲਾ: ਮੋਦੀ ਸਰਕਾਰ ਲਈ ਕੀ ਹਨ ਨੁਕਸਾਨ?








