ਕੇਂਦਰੀ ਬਜਟ ਉੱਤੇ ਬੀਬੀਸੀ ਪੰਜਾਬੀ ਦੀ ਪੂਰੀ ਕਵਰੇਜ਼

Arun Jaitley

ਇੱਕ ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ 2018-19 ਦਾ ਆਮ ਬਜਟ ਪੇਸ਼ ਕੀਤਾ।

ਮੁਲਕ ਦੇ ਵਿੱਤ ਮੰਤਰੀ ਦੇ ਤੌਰ ਉੱਤੇ ਜੇਤਲੀ ਦਾ ਇਹ ਪੰਜਵਾਂ ਬਜਟ ਸੀ । ਇਸ ਬਜਟ ਦੇ ਹਰ ਪਹਿਲੂ ਨੂੰ ਸਮਝਣ ਲਈ ਤੁਸੀਂ ਪੜੋ ਇਹ ਰਿਪੋਰਟਾਂ

ਵੀਡੀਓ ਕੈਪਸ਼ਨ, ਕੰਮ-ਧੰਦਾ: ਬਜਟ ਦੀਆਂ ਖ਼ਾਸ ਗੱਲਾਂ ਜਾਣਨ ਲਈ ਦੇਖੋ ਇਹ ਵੀਡੀਓ