#BudgetwithBBC: ਕੀ ਮਹਿੰਗਾ ਹੋਇਆ ਅਤੇ ਕੀ ਸਸਤਾ?

ਤਸਵੀਰ ਸਰੋਤ, NARINDER NANU/AFP/GETTY IMAGES
ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸਾਲ 2018-2019 ਦਾ ਬਜਟ ਪੇਸ਼ ਕਰ ਕੀਤਾ। ਜਾਣਦੇ ਹਾਂ ਕੀ ਹੋਇਆ ਮਹਿੰਗਾ ਅਤੇ ਕਿਹੜੀ ਚੀਜ਼ ਹੋਈ ਸਸਤੀ।
ਕੀ ਹੋਇਆ ਮਹਿੰਗਾ?
- ਮੋਬਾਈਲ ਫ਼ੋਨ, ਸਿਗਰਟ
- ਸੋਨੇ-ਚਾਂਦੀ ਦੇ ਗਹਿਣੇ, ਨਕਲੀ ਗਹਿਣੇ, ਹੀਰੇ ਅਤੇ ਨਗ
- ਕਾਰਾਂ, ਮੋਟਰਸਾਈਕਲ, ਸਕੂਟਰ
- ਖਿਡੌਣੇ ਅਤੇ ਸੁੰਦਰਤਾ ਉਤਪਾਦ
- ਜੁੱਤੇ ਅਤੇ ਸਿਲਕ ਦੇ ਕੱਪੜੇ
- ਖਾਣ ਵਾਲੇ ਤੇਲ
- ਪਹਿਨਣ ਵਾਲੇ ਗੈਜੇਟ, ਘੜੀਆਂ
- LCD/LED TV ਅਤੇ ਫਰਨੀਚਰ
ਕੀ ਹੋਇਆ ਸਸਤਾ?
- ਡੀਜ਼ਲ, ਪੈਟਰੋਲ
- ਸੋਲਰ ਪੈਨਲ
- ਕਾਜੂ
- ਸੁਨਣ ਵਾਲੇ ਯੰਤਰ
- ਲੀਨੀਅਰ ਮੋਸ਼ਨ ਉਪਕਰਨ
ਬਜਟ ਨਾਲ ਸਬੰਧਿਤ ਹੋਰ ਖ਼ਬਰਾਂ ਲਈ ਕਲਿੱਕ ਕਰੋ








