#HerChoice: ਔਰਤਾਂ ਦੀਆਂ ਭਾਵਨਾਵਾਂ, ਜੋ ਬੰਦੇ ਨਹੀਂ ਸਮਝਦੇ

#HerChoice : ਬੀਬੀਸੀ ਦੀ ਵਿਸ਼ੇਸ਼ ਲੜੀ ਹੈ । ਜਿਸ ਵਿੱਚ ਤੁਹਾਡੀ ਮੁਲਾਕਾਤ ਭਾਰਤ ਦੀਆਂ ਉਨ੍ਹਾਂ ਔਰਤਾਂ ਨਾਲ ਕਰਵਾਈ ਜਾ ਰਹੀ ਹੈ, ਜੋ ਸਮਾਜਿਕ ਜ਼ੰਜੀਰਾਂ ਨੂੰ ਪਾਰ ਕੇ ਆਪਣੀਆਂ ਖਾਹਿਸ਼ਾਂ ਅਤੇ ਇੱਛਾ ਨੂੰ ਤਰਜੀਹ ਦੇ ਕੇ ਆਪਣਾ ਵਿਅਕਤੀਤਵ ਲੱਭ ਰਹੀਆਂ ਹਨ।
ਇਹ ਔਰਤਾਂ ਸਾਡੇ-ਤੁਹਾਡੇ ਵਿਚਾਲੇ ਹੀ ਹਨ। ਭਾਰਤ ਦੇ ਉੱਤਰ, ਪੂਰਬ-ਉੱਤਰ, ਦੱਖਣ, ਪੱਛਮ, ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ-ਉਹ ਆਪਣੀ ਮਰਜ਼ੀ #HerChoice ਨਾਲ ਜੀਅ ਰਹੀਆਂ ਹਨ।
ਅਗਲੇ ਡੇਢ ਮਹੀਨੇ ਵਿੱਚ ਅਸੀਂ ਵੱਖ-ਵੱਖ ਤਬਕੇ ਅਤੇ ਇਲਾਕਿਆਂ ਨਾਲ ਸਬੰਧਤ 12 ਔਰਤਾਂ ਦੀਆਂ ਸੱਚੀਆਂ ਕਹਾਣੀਆਂ ਲਿਆਂਵਾਂਗੇ।
ਵਾਅਦਾ ਹੈ ਕਿ ਇਹ ਕਹਾਣੀਆਂ ਤੁਹਾਨੂੰ ਹੈਰਾਨ ਕਰ ਦੇਣਗੀਆਂ। ਭਾਰਤ ਵਿੱਚ ਨੌਜਵਾਨ ਅਤੇ ਮੱਧ-ਵਰਗ ਉਮਰ ਦੀਆਂ ਔਰਤਾਂ ਬਾਰੇ ਤੁਹਾਡੀ ਸੋਚ ਅਤੇ ਸਮਝ ਦਾ ਦਾਇਰਾ ਵੀ ਵਧਾ ਦੇਣਗੀਆਂ।
ਇਸ ਲੜੀ ਤਹਿਤ ਹੁਣ ਤੱਕ ਕਵਰ ਕੀਤੀਆਂ ਗਈਆਂ ਸੱਚੀਆਂ ਕਹਾਣੀਆਂ ਥੱਲੇ ਪੜ੍ਹੋ
- #HerChoice: 'ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਾ-ਮਰਦ ਹੈ'
- #HerChoice: 'ਜਦੋਂ ਮੇਰਾ ਪਤੀ ਮੈਨੂੰ ਛੱਡ ਗਿਆ....'
- #HerChoice : ਜਦੋਂ ਔਰਤਾਂ ਆਪਣੀ ਮਰਜ਼ੀ ਨਾਲ ਜਿਉਂਦੀਆਂ ਹਨ
- #HerChoice: ਹਰ ਗਾਲ਼ ਔਰਤਾਂ ਦੇ ਨਾਂ ਉੱਤੇ ?
- #HerChoice: ਪੰਘੂੜੇ 'ਚ ਛੱਡੀ ਕੁੜੀ ਦੀ ਪਿਆਰ ਦੀ ਭਾਲ
- #HerChoice:'ਮੈਂ ਹੋਰ ਮਰਦਾਂ ਨਾਲ ਫਲਰਟ ਕਰਦੀ ਹਾਂ'
- #HerChoice: ‘ਮੈਂ ਕੁਆਰੀ ਹਾਂ ਇਸ ਕਰਕੇ ਤੇਰੇ ਪਿਤਾ ਨਹੀਂ ਹਨ’
- #HerChoice: 'ਕੁਆਰੇ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ‘ਉਪਲਬਧ’ ਹਾਂ'
- #HerChoice: 'ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ'
- #HerChoice:'...ਲਿਵ-ਇਨ ਰਿਲੇਸ਼ਨਸ਼ਿਪ ਦਾ ਮਤਲਬ ਕਾਮੁਕਤਾ ਨਹੀਂ'
- ਜਦੋਂ ਪਤੀ ਨੂੰ ਘਰ ਛੱਡਕੇ ਇਕੱਲੀ ਘੁੰਮਣ ਗਈ ਪਤਨੀ
- 'ਖਾਣੇ ਮਗਰੋਂ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'
- 'ਮੈਂ ਲਿਵ-ਇਨ-ਰਿਲੇਸ਼ਨਸ਼ਿਪ ਤੋਂ ਹੋਏ ਬੱਚੇ ਨੂੰ ਜਨਮ ਦਿੱਤਾ'
- #HerChoice: 'ਮੈਂ ਇੱਕ ਕੁੜੀ ਨਾਲ ਰਹਿਣ ਦਾ ਫ਼ੈਸਲਾ ਕਿਉਂ ਕੀਤਾ?'








