ਈਰਾਨ ਦੀ ਉਹ ਵਿਰਾਸਤ ਜਿਸ ਨੂੰ ਮੁਕਾਉਣ ਦੀ ਦਿੱਤੀ ਅਮਰੀਕਾ ਨੇ ਧਮਕੀ

ਈਰਾਨ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਮਗਰੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਈਰਾਨ ਦੀ ਕੋਈ ਵੀ ਜਵਾਬੀ ਕਾਰਵਾਈ 'ਤੇ ਅਮਰੀਕਾ ਇਤਿਹਾਸਕ ਸਮਾਰਕਾਂ ਨੂੰ ਨਿਸ਼ਾਨਾ ਬਣਾਏਗਾ।

ਈਰਾਨ ਵਿੱਚ ਇਤਿਹਾਸਿਕ ਮਹਤੱਤਾ ਵਾਲੀਆਂ ਕਈ ਥਾਵਾਂ ਹਨ। ਇਨ੍ਹਾਂ ਵਿੱਚੋਂ 20 ਨਾਲੋਂ ਵੱਧ ਨੂੰ UNESCO ਵੱਲੋਂ ‘ਦੁਨੀਆਂ ਦੀ ਵਿਰਾਸਤ’ ਦਾ ਦਰਜਾ ਪ੍ਰਾਪਤ ਹੈ।

5 ਬੇਖੁਸਤਾਨ ਸ਼ਿਲਾਲੇਖ ਇੱਕ ਵੱਡੀ ਪਹਾੜੀ 'ਤੇ ਨਕਾਸ਼ੀ ਹੋਈ ਹੈ ਜਿਸ ਵਿੱਚ ਕਈ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ। ਇਸ ਨੇ ਸੁਮੇਰਿਅਨ ਲੇਖਤ ਨੂੰ ਸਮਝਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਸੁਮੇਰਿਅਨ ਲੇਖਤ, ਲਿਖਣ ਦਾ ਇੱਕ ਸ਼ੁਰੂਆਤੀ ਤਰੀਕਾ ਸੀ।

ਇਹ ਵੀਡੀਓ ਵੀ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)