ਈਰਾਨ ਦੀ ਉਹ ਵਿਰਾਸਤ ਜਿਸ ਨੂੰ ਮੁਕਾਉਣ ਦੀ ਦਿੱਤੀ ਅਮਰੀਕਾ ਨੇ ਧਮਕੀ

ਦੁਨੀਆਂ ਵਿੱਚ ਸਭ ਤੋਂ ਵੱਡੋ ਸਿਟੀ ਸੁਕੇਅਰਾਂ ਵਿੱਚੋਂ ਇੱਕ ਹੈ, ਨਕਸ਼-ਏ-ਜਹਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 17ਵੀਂ ਸਦੀ ਵਿੱਚ ਬਣੀ ਇਹ ਥਾਂ ਨਕਸ਼-ਏ-ਜਹਾਂ ਇਸਫ਼ਹਾਨ ਸ਼ਹਿਰ ਵਿੱਚ ਸਥਿਤ ਹੈ।

ਈਰਾਨ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਮਗਰੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਈਰਾਨ ਦੀ ਕੋਈ ਵੀ ਜਵਾਬੀ ਕਾਰਵਾਈ 'ਤੇ ਅਮਰੀਕਾ ਇਤਿਹਾਸਕ ਸਮਾਰਕਾਂ ਨੂੰ ਨਿਸ਼ਾਨਾ ਬਣਾਏਗਾ।

News image

ਈਰਾਨ ਵਿੱਚ ਇਤਿਹਾਸਿਕ ਮਹਤੱਤਾ ਵਾਲੀਆਂ ਕਈ ਥਾਵਾਂ ਹਨ। ਇਨ੍ਹਾਂ ਵਿੱਚੋਂ 20 ਨਾਲੋਂ ਵੱਧ ਨੂੰ UNESCO ਵੱਲੋਂ ‘ਦੁਨੀਆਂ ਦੀ ਵਿਰਾਸਤ’ ਦਾ ਦਰਜਾ ਪ੍ਰਾਪਤ ਹੈ।

ਨਕਸ਼-ਏ-ਜਹਾਂ ਸੁਕੇਅਰ ਵਿੱਚ ਬਣੀ ਇਮਾਮ ਮਸਜਿਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਕਸ਼-ਏ-ਜਹਾਂ ਸੁਕੇਅਰ ਵਿੱਚ ਬਣੀ ਇਮਾਮ ਮਸਜਿਦ (1979 ਮਗਰੋਂ ਇਸ ਦਾ ਨਾਂ ਬਦਲਿਆ ਗਿਆ)। ਇਸ ਦੀਆਂ ਸੋਹਣੇ ਡਿਜ਼ਾਇਨ ਵਾਲੀਆਂ ਟਾਇਲਾਂ ਸਭ ਦਾ ਧਿਆਨ ਆਪਣੇ ਵੱਲ ਖਿਚਦੀਆਂ ਹਨ।
ਈਰਾਨ ਦੀ ਰਾਜਧਾਨੀ, ਤਹਿਰਾਨ ਵਿੱਚ ਬਣੇ ਗੁਲਿਸਤਾਨ ਪੈਲਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਦੀ ਰਾਜਧਾਨੀ, ਤਹਿਰਾਨ ਵਿੱਚ ਬਣੇ ਗੁਲਿਸਤਾਨ ਪੈਲਸ ਵਿੱਚ ਕਈ ਸ਼ਾਹੀ ਇਮਾਰਤਾਂ ਬਣੀਆਂ ਹਨ। ਇਹ ਆਪਣੀ ਕਾਰੀਗਰੀ ਲਈ ਜਾਣਿਆ ਜਾਂਦਾ ਹੈ। 19ਵੀਂ ਸਦੀ ਦੇ ਕਜਰ ਕੁਲ ਦੇ ਲੋਕ ਇੱਥੇ ਰਹਿੰਦੇ ਸਨ।
15 ਏ.ਡੀ. ਵਿੱਚ ਪਰਸੇਪੋਲੀਸ ਹਖ਼ਾਮਨੀ ਰਿਆਸਤ ਦੀ ਰਾਜਧਾਨੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 15 ਏ.ਡੀ. ਵਿੱਚ ਪਰਸੇਪੋਲੀਸ ਹਖ਼ਾਮਨੀ ਰਿਆਸਤ ਦੀ ਰਾਜਧਾਨੀ ਸੀ। ਇਸ ਨੂੰ 1973 ਵਿੱਚ ਯੂਨੈਸਕੋ ਨੇ ਦੁਨੀਆਂ ਦੇ ਵਿਰਾਸਤੀ ਸਾਈਟ ਦਾ ਦਰਜਾ ਦਿੱਤਾ।

5 ਬੇਖੁਸਤਾਨ ਸ਼ਿਲਾਲੇਖ ਇੱਕ ਵੱਡੀ ਪਹਾੜੀ 'ਤੇ ਨਕਾਸ਼ੀ ਹੋਈ ਹੈ ਜਿਸ ਵਿੱਚ ਕਈ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ। ਇਸ ਨੇ ਸੁਮੇਰਿਅਨ ਲੇਖਤ ਨੂੰ ਸਮਝਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਸੁਮੇਰਿਅਨ ਲੇਖਤ, ਲਿਖਣ ਦਾ ਇੱਕ ਸ਼ੁਰੂਆਤੀ ਤਰੀਕਾ ਸੀ।

ਇਸ ਵਿੱਚ 515 ਏ.ਡੀ. ਵਿੱਚ ਹਖ਼ਾਮਨੀ ਰਿਆਸਤ ਦੇ ਰਾਜਾ ਦਾਰਾ-1 ਨੂੰ ਦਖਾਇਆ ਗਿਆ ਹੈ।

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਇਸ ਵਿੱਚ 515 ਏ.ਡੀ. ਵਿੱਚ ਹਖ਼ਾਮਨੀ ਰਿਆਸਤ ਦੇ ਰਾਜਾ ਦਾਰਾ-1 ਨੂੰ ਦਖਾਇਆ ਗਿਆ ਹੈ। ਬੇਖੁਸਤਾਨ ਸ਼ਿਲਾਲੇਖ ਇੱਕ ਵੱਡੀ ਪਹਾੜੀ 'ਤੇ ਨਕਾਸ਼ੀ ਹੋਈ ਹੈ ਜਿਸ ਵਿੱਚ ਕਈ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ। ਇਸ ਨੇ ਸੁਮੇਰਿਅਨ ਲੇਖਤ ਨੂੰ ਸਮਝਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਸੁਮੇਰਿਅਨ ਲੇਖਤ, ਲਿਖਣ ਦਾ ਇੱਕ ਸ਼ੁਰੂਆਤੀ ਤਰੀਕਾ ਸੀ।
ਅਰਜ਼-ਏ-ਬਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆ ਵਿੱਚ ਸੁਖੀ ਹੋਈ ਇਟਾਂ ਦਾ ਸਭ ਤੋਂ ਪੁਰਾਣਾ ਢਾਂਚਾ। ਪੁਰਾਤਨ ਅਰਜ਼-ਏ-ਬਾਮ ਪੁਰਾਤਨ ਸਿਲਕ ਰੋਡ ਪੂਰਬ-ਪੱਛਮ ਵਪਾਰ ਮਾਰਗ ਉੱਤੇ ਬਣਿਆ ਹੋਇਆ ਹੈ। 2003 ਵਿੱਚ ਆਏ ਭੂਚਾਲ ਵਿੱਚ ਇਸ ਦਾ ਕੁਝ ਨੁਕਸਾਨ ਹੋ ਗਿਆ ਸੀ ਤੇ ਹੁਣ ਇਸ ਨੂੰ ਮੁੜ ਤੋਂ ਠੀਕ ਕੀਤਾ ਜਾ ਰਿਹਾ ਹੈ।
ਆਜ਼ਾਦੀ ਟਾਵਰ ਈਰਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਜ਼ਾਦੀ ਟਾਵਰ ਈਰਾਨ ਦੇ ਵਿਚਾਲੇ ਬਣਿਆ ਹੋਇਆ ਹੈ। ਇਸ ਨੂੰ ਮੂਲ ਰੂਪ ਵਿੱਚ ਈਰਾਨ ਦੇ ਆਖ਼ਰੀ ਸ਼ਾਹ ਮਹੁੰਮਦ ਰੇਜ਼ਾ ਪਹਿਲਵੀ ਨੇ ਸ਼ਾਹੀ ਰਾਜ ਦੀ ਨੀਂਹ ਦੇ 2500ਵੇਂ ਸਾਲ ਦੀ ਯਾਦ ਵਿੱਚ ਬਣਵਾਇਆ ਸੀ।

ਇਹ ਵੀਡੀਓ ਵੀ ਦੇਖੋ:-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)