ਤਸਵੀਰਾਂ: ਦੁਨੀਆਂ ਭਰ 'ਚ ਕੁਝ ਇਸ ਤਰ੍ਹਾਂ ਰਹੀ ਨਵੇਂ ਸਾਲ ਦੀ ਆਮਦ

ਲੰਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟੇਨ: ਇੱਕ ਲੱਖ ਤੋਂ ਵੱਧ ਲੋਕਾਂ ਨੇ ਟਿਕਟ ਲੈ ਕੇ ਲੰਡਨ ਵਿੱਚ ਆਤਿਸ਼ਬਾਜੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ।
ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਨਵੇਂ ਸਾਲ ਦੀ ਧੂਮ
ਆਇਰਲੈਂਡ ਦੀ ਰਾਜਧਾਨੀ ਡਬਲਿਨ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਨਵੇਂ ਸਾਲ ਦਾ ਸਵਾਗਤ ਵੱਖਰੇ ਹੀ ਅੰਦਾਜ਼ ਨਾਲ ਹੋਇਆ।
ਅਸਟ੍ਰੇਲੀਆ ਵਿੱਚ ਸਿਡਨੀ ਹਾਰਬਰ ਦਾ ਨਜ਼ਾਰਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਸਟ੍ਰੇਲੀਆ ਵਿੱਚ ਸਿਡਨੀ ਹਾਰਬਰ ਦਾ ਨਜ਼ਾਰਾ
ਅਸਟ੍ਰੇਲੀਆ ਵਿੱਚ ਸਿਡਨੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਨਵੇਂ ਸਾਲ ਦੀ ਆਮਦ 'ਤੇ ਅਸਟ੍ਰੇਲੀਆ ਵਿੱਚ ਸਿਡਨੀ ਹਾਰਬਰ 'ਚ ਆਤਿਸ਼ਬਾਜੀ ਦਾ ਨਜ਼ਾਰਾ
ਸਿੰਗਾਪੁਰ ਵਿੱਚ ਨਵੇਂ ਸਾਲ ਦਾ ਸਵਾਗਤ ਕੁਝ ਇੱਦਾ ਹੋਇਆ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸਿੰਗਾਪੁਰ ਵਿੱਚ ਨਵੇਂ ਸਾਲ ਦਾ ਸਵਾਗਤ ਕੁਝ ਇੱਦਾ ਹੋਇਆ
ਹਾਂਗਕਾਂਗ ਦੇ ਵਿਕਟੋਰੀਆ ਹਾਰਬਰ ਵਿੱਚ ਨਵੇਂ ਸਾਲ ਦਾ ਜਸ਼ਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਾਂਗਕਾਂਗ ਦੇ ਵਿਕਟੋਰੀਆ ਹਾਰਬਰ ਵਿੱਚ ਨਵੇਂ ਸਾਲ ਦਾ ਜਸ਼ਨ
ਮਲੇਸ਼ੀਆ ਦੀ ਰਾਜਧਾਨੀ ਕਵਾਲਾਲੰਪੁਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਮਲੇਸ਼ੀਆ ਦੀ ਰਾਜਧਾਨੀ ਕਵਾਲਾਲੰਪੁਰ ਵਿੱਚ ਨਵੇਂ ਸਾਲ ਦੀ ਆਮਦ 'ਤੇ ਪੈਟ੍ਰੋਨਾਸ ਟਵਿਨ ਟਾਵਰ ਦਾ ਨਜ਼ਾਰਾ
ਤਾਇਵਾਨ ਦੀ ਰਾਜਧਾਨੀ ਤਾਇਪੇ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਤਾਇਵਾਨ ਦੀ ਰਾਜਧਾਨੀ ਤਾਇਪੇ ਵਿੱਚ ਨਵੇਂ ਸਾਲ ਦੇ ਜਸ਼ਨ ਦਾ ਨਜ਼ਾਰਾ
ਭਾਰਤ ਦੀ ਰਾਜਧਾਨੀ ਦਿੱਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੰਡੀਆ ਗੇਟ 'ਤੇ ਨਵੇਂ ਸਾਲ ਦਾ ਸਵਾਗਤ ਕਰਨ ਪਹੁੰਚੇ ਨੌਜਵਾਨ ਸੈਲਫੀ ਲੈਂਦੇ ਹੋਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)