ਕੋਰੋਨਾਵਾਇਰਸ: ਖ਼ਰੀਦਦਾਰੀ ਵੇਲੇ ਕਿਹੜੀਆਂ ਸਾਵਧਾਨੀਆਂ ਵਰਤੀਏ- 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਨੇ ਇਨਸਾਨ ਨੂੰ ਡਰਾ ਕੇ ਰੱਖ ਦਿੱਤਾ, ਇੰਨਾ ਸ਼ਾਇਦ ਉਹ ਪਹਿਲਾਂ ਕਦੇ ਨਹੀਂ ਡਰਿਆ ਸੀ। ਇਸ ਨੇ ਸਾਡੀਆਂ ਕਈ ਬੁਨਿਆਦੀ ਆਦਤਾਂ ਬਦਲ ਦਿੱਤੀਆਂ ਹਨ।
ਖਾਣਾ ਖਾਣ ਲਈ ਹੋਟਲ-ਰੈਸਤਰਾਂ ਵਿੱਚ ਜਾਣਾ, ਸ਼ੌਪਿੰਗ ਮਾਲ ਜਾਣਾ, ਜਦੋਂ ਜੀਅ ਆਇਆ ਖਾਣਾ ਬਾਹਰੋਂ ਆਰਡਰ ਕਰ ਕੇ ਮੰਗਵਾ ਲੈਣਾ। ਇਨ੍ਹਾਂ ਆਦਤਾਂ ਵਿੱਚ ਬਹੁਤ ਬਦਲਾਅ ਆਇਆ ਹੈ।
ਇਨਸਾਨ ਕਿਸੇ ਵੀ ਬਾਹਰੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਕੀ ਵਾਰ ਸੋਚਦਾ ਹੈ ਅਤੇ ਫਿਰ ਹੱਥ ਧੋਂਦਾ ਹੈ। ਇਸ ਦੇ ਬਾਵਜੂਦ ਜ਼ਰੂਰੀ ਸਮਾਨ ਖ਼ਰੀਦਣ ਲਈ ਕਿਸੇ ਦੁਕਾਨ 'ਤੇ ਜਾਣ ਤੋਂ ਬਚਿਆ ਨਹੀਂ ਜਾ ਸਕਦਾ।
ਪਰ ਬਾਹਰੋਂ ਸਾਮਾਨ ਖਰੀਦਣ ਵੇਲੇ ਕੁਝ ਸਾਵਧਾਨੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਇਸ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਵੈਕਸੀਨ: ਜਾਨਵਰਾਂ 'ਤੇ ਕਾਮਯਾਬ ਹੋਏ ਟੈਸਟ ਨਾਲ ਜਾਗੀ ਉਮੀਦ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਨਾਲ ਲੜ੍ਹਨ ਲਈ ਬਣਾਈ ਗਈ ਵੈਕਸੀਨ ਛੇ ਰਿਸਿਸ ਮਕੈਕ ਬਾਂਦਰਾਂ 'ਤੇ ਕਾਮਯਾਬ ਹੋ ਗਈ ਹੈ।
ਇਸ ਨਾਲ ਬਿਮਾਰੀ ਨੂੰ ਮਾਤ ਦੇਣ ਵਾਲੀ ਵੈਕਸੀਨ ਛੇਤੀ ਬਣਨ ਦੀ ਉਮੀਦ ਜਾਗੀ ਹੈ ਤੇ ਇਸ ਦੇ ਮਨੁੱਖ ਉੱਤੇ ਟ੍ਰਾਇਲ ਵੀ ਕੀਤੇ ਜਾ ਰਹੇ ਹਨ।
ਪਰ ਕੀ ਇਹ ਮਨੁੱਖਾਂ ਉੱਤੇ ਇੰਨੀ ਸਫ਼ਲ ਹੋ ਸਕੇਗੀ ਇਸ ਬਾਰੇ ਵਧੇਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਜ਼ਿਆਦਾ ਪ੍ਰੋਟੀਨ ਖਾਣਾ ਸਿਹਤ ਲਈ ਲਾਹੇਵੰਦ ਹੈ ਜਾਂ ਨੁਕਸਾਨਦੇਹ

ਤਸਵੀਰ ਸਰੋਤ, Getty Images
ਆਮ ਧਾਰਨਾ ਹੈ ਕਿ ਜ਼ਿਆਦਾ ਪ੍ਰੋਟੀਨ ਖਾਣ ਨਾਲ ਸਿਹਤ ਜ਼ਿਆਦਾ ਵਧੀਆ ਬਣਦੀ ਹੈ।
ਇਸ ਲਈ ਬਜ਼ਾਰ ਵਿੱਚ ਬਣੇ ਬਣਾਏ ਫਾਰਮੂਲੇ ਵੀ ਮਿਲਦੇ ਹਨ ਪਰ ਕੀ ਤੁਸੀਂ ਕਦੇ ਇਸ ਧਾਰਨਾ ਪਿਛਲੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਸਰੀਰ ਨੂੰ ਅਸਲ ਵਿੱਚ ਕਿੰਨੀ ਮਾਤਰਾ ਵਿੱਚ ਪ੍ਰੋਟੀਨ ਚਾਹੀਦਾ ਹੁੰਦਾ ਹੈ?
ਜੇਕਰ ਨਹੀਂ ਤਾਂ ਇਸ ਬਾਰੇ ਵਿਸਥਾਰ ’ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਚੀਨ ਦਾ ਉਹ ਵੱਡਾ ਕਦਮ ਜਿਸ ਨਾਲ ਇੱਕ ਵਾਰ ਮੁੜ ਤੋਂ ਦੁਨੀਆਂ ਹੈਰਾਨ ਹੋ ਜਾਵੇਗੀ

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਰਣਨੀਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ "ਸ਼ਾਇਦ ਇਤਿਹਾਸ 'ਚ ਦੁਨੀਆ ਦੀ ਸਭ ਤੋਂ ਮਹੱਤਵਪੂਰਣ ਅਤੇ ਹਮਲਾਵਰ ਬਿਮਾਰੀ ਰੋਕੂ ਕੋਸ਼ਿਸ਼" ਦੱਸਿਆ ਹੈ।
ਦੱਸ ਦਈਏ ਕਿ ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਚੀਨ ਦੇ ਵੂਹਾਨ ਤੋਂ ਸ਼ੁਰ ਹੋਈ ਸੀ।
ਹੁਣ ਬੀਜਿੰਗ ਵੱਲੋਂ ਇੱਕ ਨਵੇਂ ਟੀਚੇ ਦਾ ਐਲਾਨ ਕੀਤਾ ਗਿਆ ਹੈ ਤੇ ਇਹ ਐਲਾਨ ਕੀ ਹੈ ਇਸ ਲਈ ਇੱਥੇ ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ।

- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’

ਕੋਰੋਨਾਵਾਇਸ ਲੌਕਡਾਊਨ: ਇਮਰਾਨ ਖ਼ਾਨ ਪਾਕਿਸਤਾਨੀ ਨੌਜਵਾਨਾਂ ਨੂੰ ਇਹ ਕਿਤਾਬ ਕਿਉਂ ਪੜ੍ਹਨ ਨੂੰ ਕਹਿ ਰਹੇ

ਤਸਵੀਰ ਸਰੋਤ, HURST PUBLISHERS/GETTY IMAGES
ਪਾਕਿਸਤਾਨ ਵਿੱਚ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਦੀ ਸ਼ੁਰੂਆਤ ਅਤੇ ਮਾਰਚ ਦੇ ਅਖੀਰਲੇ ਹਫ਼ਤੇ ਤੋਂ ਦੇਸ਼ ਭਰ ਵਿੱਚ ਲੌਕਡਾਊਨ ਹੋਣ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੈ।
ਲੋਕਾਂ ਦੀ ਵੱਡੀ ਗਿਣਤੀ ਇਸ ਮੁਸ਼ਕਲ ਤੋਂ ਪਰੇਸ਼ਾਨ ਹੈ ਕਿ ਸਮਾਂ ਕਿਵੇਂ ਗੁਜ਼ਾਰਿਆ ਜਾਵੇ।
ਇਸੇ ਸਿਲਸਿਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੋਕਾਂ ਨੂੰ ਕਈ ਸਲਾਹਾਂ ਦਿੱਤੀਆਂ ਅਤੇ ਨਾਲ ਹੀ ਨੌਜਵਾਨਾਂ ਇੱਕ ਕਿਤਾਬ ਪੜ੍ਹਨ ਲਈ ਵੀ ਕਿਹਾ।
ਲਿੰਕ ਉੱਤੇ ਜਾਣੋ ਉਨ੍ਹਾਂ ਨੇ ਨੌਜਵਾਨਾਂ ਦੇ ਪੜ੍ਹਨ ਲਈ ਇਹੀ ਇਤਿਹਾਸਕ ਕਿਤਾਬ ਨੂੰ ਸੁਝਾਈ।

ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3