ਪਹਿਲੀ ਵਿਸ਼ਵ ਜੰਗ ਦੇ 100ਵੀਂ ਵਰ੍ਹੇਗੰਢ ਮੌਕੇ ਦੁਨੀਆਂ ਨੇ ਇੰਝ ਯਾਦ ਕੀਤਾ ਜੰਗ ਦੇ ਫੌਜੀਆਂ ਨੂੰ - ਤਸਵੀਰਾਂ

11 ਨਵੰਬਰ ਨੂੰ ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਪੂਰੀ ਦੁਨੀਆਂ ਵਿੱਚ ਹੋਏ। ਇਸ ਦਿਨ ਇਹ ਇੱਕ ਸਮਝੌਤੇ ਨਾਲ ਖ਼ਤਮ ਹੋਇਆ ਸੀ।

1914 ਤੋਂ 1918 ਤੱਕ ਚੱਲੀ ਪਹਿਲੀ ਵਿਸ਼ਵ ਜੰਗ ਵਿੱਚ ਕਰੀਬ 97 ਲੱਖ ਫੌਜੀ ਤੇ ਇੱਕ ਕਰੋੜ ਆਮ ਲੋਕ ਮਾਰੇ ਗਏ ਸਨ।

ਪਹਿਲੀ ਵਿਸ਼ਵ ਜੰਗ ਵਿੱਚ ਤਕਰੀਬਨ 15 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚੋਂ 74 ਹਜ਼ਾਰ ਦੀ ਮੌਤ ਹੋ ਗਈ ਸੀ।

ਇਸ ਦੌਰਾਨ ਦੁਨੀਆਂ ਦੇ ਵੱਖ-ਵੱਖ ਹਿੱਸਿਆ ਕਈ ਯਾਦਗਾਰ ਸਮਾਗਮ ਕਰਵਾਏ। ਦੇਖੋ ਤਸਵੀਰਾਂ ਰਾਹੀਂ ਕੁਝ ਝਲਕੀਆਂ-

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)