ਪਹਿਲੀ ਵਿਸ਼ਵ ਜੰਗ ਦੇ 100ਵੀਂ ਵਰ੍ਹੇਗੰਢ ਮੌਕੇ ਦੁਨੀਆਂ ਨੇ ਇੰਝ ਯਾਦ ਕੀਤਾ ਜੰਗ ਦੇ ਫੌਜੀਆਂ ਨੂੰ - ਤਸਵੀਰਾਂ

ਵਿਸਵ ਜੰਗ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਲੰਡਨ ਦੇ ਵ੍ਹਾਈਟ ਹਾਲ ਵਿੱਚ ਯਾਦਗਾਰੀ ਸਮਾਗਮ ਮੌਕੇ ਸਾਬਕਾ ਫੌਜੀ

11 ਨਵੰਬਰ ਨੂੰ ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਪੂਰੀ ਦੁਨੀਆਂ ਵਿੱਚ ਹੋਏ। ਇਸ ਦਿਨ ਇਹ ਇੱਕ ਸਮਝੌਤੇ ਨਾਲ ਖ਼ਤਮ ਹੋਇਆ ਸੀ।

1914 ਤੋਂ 1918 ਤੱਕ ਚੱਲੀ ਪਹਿਲੀ ਵਿਸ਼ਵ ਜੰਗ ਵਿੱਚ ਕਰੀਬ 97 ਲੱਖ ਫੌਜੀ ਤੇ ਇੱਕ ਕਰੋੜ ਆਮ ਲੋਕ ਮਾਰੇ ਗਏ ਸਨ।

ਪਹਿਲੀ ਵਿਸ਼ਵ ਜੰਗ ਵਿੱਚ ਤਕਰੀਬਨ 15 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚੋਂ 74 ਹਜ਼ਾਰ ਦੀ ਮੌਤ ਹੋ ਗਈ ਸੀ।

ਇਸ ਦੌਰਾਨ ਦੁਨੀਆਂ ਦੇ ਵੱਖ-ਵੱਖ ਹਿੱਸਿਆ ਕਈ ਯਾਦਗਾਰ ਸਮਾਗਮ ਕਰਵਾਏ। ਦੇਖੋ ਤਸਵੀਰਾਂ ਰਾਹੀਂ ਕੁਝ ਝਲਕੀਆਂ-

ਬਰਤਾਨੀਆਂ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਸਮਾਗਮ ਦੌਰਾਨ ਬਾਲਕੌਨੀ ਵਿੱਚ ਕੌਰਨਵਾਲ ਅਤੇ ਕੈਂਬਰਿਜ਼ ਦੀ ਡਚੈਸਜ਼ ਨਾਲ ਖੜ੍ਹੀ ਮਹਾਰਾਣੀ ਐਲੀਜ਼ਾਬੇਥ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਰਤਾਨੀਆਂ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਸਾਬਕਾ ਪ੍ਰਧਾਨ ਮੰਤਰੀਆਂ ਤੇ ਹੋਰਨਾਂ ਸਿਆਸੀਆਂ ਆਗੂਆਂ ਸਣੇ ਵ੍ਹਾਈਟ ਹਾਲ ਵਿਖੇ 2 ਮਿੰਟ ਦਾ ਮੌਨ ਧਾਰਿਆ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਸੈਨਾਟਾਫ ਸਮਾਰਕ 'ਤੇ ਯਾਦਗਾਰ ਸਮਾਗਮ ਦੌਰਾਨ ਰਾਇਲ ਗਾਰਡ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਮਾਗਮ ਵਿੱਚ 1907 ਵਿੱਚ ਸਥਾਪਿਤ ਹੋਈ ਫਰਸਟ ਏਡ ਨਰਸਿੰਗ ਯੋਮੈਨਰੀ ਦੀਆਂ ਔਰਤਾਂ ਭਾਗ ਲੈਂਦੀਆਂ ਹੋਈਆਂ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, SWNS

ਤਸਵੀਰ ਕੈਪਸ਼ਨ, ਬ੍ਰਿਟੇਨ ਦੇ ਆਲੇ-ਦੁਆਲੇ 32 ਸਮੁੰਦਰੀ ਤੱਟਾਂ 'ਤੇ ਰੇਤ ਨਾਲ ਜੰਗ ਲੜ੍ਹਨ ਵਾਲੇ ਫੌਜੀਆਂ ਦੇ ਚਿਹਰੇ ਬਣਾਏ ਜਾ ਰਹੇ ਹਨ। ਬ੍ਰਿਟਿਸ਼ ਸੈਨਾ ਦੇ ਪਹਿਲੇ ਗੈਰ-ਗੋਰੇ ਅਧਿਕਾਰੀ ਵਾਲਟਰ ਟਲ ਦੀ ਤਸਵੀਰ।
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਸਕਾਟਲੈਂਡ 'ਚ ਫੋਰਥ ਬ੍ਰਿਜ ਕੋਲ ਇੱਕ ਔਰਤ ਜੰਗ ਦੇ ਖ਼ਤਮ ਹੋਣ ਮਗਰੋਂ ਰਵਾਇਤੀ ਵਿਰਲਾਪ ਧੁਨ ਵਜਾਉਂਦੀ ਹੋਈ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਡਨ ਵਿੱਚ ਯਾਦਗਾਰ ਸਮਾਗਮ ਵਿੱਚ ਭਾਗ ਲੈਣ ਲਈ ਜਨਤਕ ਲਾਈਨ ਵਿੱਚ ਖੜ੍ਹਾ ਇੱਕ ਸ਼ਖਸ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਆਈਸਲਵਰਥ ਵਿੱਚ ਸੈਂਟ ਮੈਰੀ ਚਰਚ ਦੇ ਗਰਾਊਂਡ ਵਿੱਚ 100 ਦਾ ਨਿਸ਼ਾਨ ਬਣਾ ਕੇ ਪਹਿਲੀ ਵਿਸ਼ਵ ਜੰਗ ਨੂੰ ਯਾਦ ਕੀਤਾ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਆਸਟਰੇਲੀਆ ਵਿੱਚ ਸਿਡਨੀ ਓਪੇਰਾ ਹਾਊਸ ਦਾ ਇੱਕ ਦ੍ਰਿਸ਼
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪੈਰਿਸ ਦੇ ਆਰਕ ਡੀ ਟ੍ਰਾਇੰਫ 'ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਂ ਯਾਦਗਰ ਸਮਾਗਮ ਦੀ ਅਗਵਾਈ ਕਰਦੇ ਹੋਏ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੈਰਿਸ 'ਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੇ ਜਰਮਨ ਚਾਂਸਲਰ ਐਂਜਿਲਾ ਮਾਰਕਲ ਸਣੇ 70 ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰਦੇ ਹੋਏ ਮੈਕਰੌਂ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਨੇ ਵੀ ਇਸ ਦੌਰਾਨ ਆਪਣੀ ਹਾਜ਼ਰੀ ਲਗਵਾਈ
ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸੇਂਟ ਪੀਟਰਸਬਰਗ ਦੇ ਬਾਹਰ ਮਿਲਟਰੀ ਹਿਸਟਰੀ ਕਲੱਬ ਦੇ ਮੈਬਰਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਪਾਈ ਗਈ ਮਿਲਟਰੀ ਯੂਨੀਫਾਰਮ ਪਾ ਕੇ ਜੰਗ ਹੀਰੋਜ਼ ਨੂੰ ਯਾਦ ਕੀਤਾ

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)