ਪੈਰਾ ਓਲੰਪਿਕ ਖੇਡਾਂ : ਟੋਕੀਓ 2020 ਤਮਗਾ ਸੂਚੀ ਵਿਚ ਜਾਣੋ ਕਿਸ ਦੇਸ ਨੇ ਕਿੰਨੇ ਤਮਗੇ ਜਿੱਤੇ

ਜਪਾਨ ਵਿੱਚ ਹੋ ਰਹੀਆਂ ਪੈਰਾ ਓਲੰਪਿਕ ਖੇਡਾਂ ਵਿੱਚ ਰਿਕਾਰਡ ਚਾਰ ਹਜ਼ਾਰ ਪੈਰਾ ਖਿਡਾਰੀ ਹਿੱਸਾ ਲੈ ਰਹੇ ਹਨ।

ਇਨ੍ਹਾਂ ਓਲੰਪਿਕ ਵਿੱਚ 22 ਖੇਡਾਂ ਵਿੱਚ 540 ਮੁਕਾਬਲੇ ਹੋਣੇ ਹਨ।

ਇਸ ਪੰਨੇ ਉੱਪਰ ਤਮਗਾ ਸੂਚੀ ਵਿੱਚ ਵੱਖ-ਵੱਖ ਮੁਲਕਾਂ ਦੀ ਸਥਿਤੀ ਦਰਸਾਈ ਗਈ ਹੈ। ਇਹ ਸੂਚੀ ਹਰ ਦਸ ਮਿੰਟ ਮਗਰੋਂ ਆਪਣੇ ਆਪ ਅਪਡੇਟ ਹੁੰਦੀ ਹੈ।

ਇਹ ਸੂਚੀ ਖੇਡਾਂ ਵਿੱਚ ਹਿੱਸਾ ਲੈ ਰਹੀਆਂ ਪੈਰਾ ਓਲੰਪੀਅਨ ਕਮੇਟੀਆਂ ਦੀ ਤਰਤੀਬ ਵਿੱਚ ਬਣਾਈ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਰੈਂਕਿੰਗ