Election Result: ਬੰਗਾਲ ਸਣੇ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੋਟਾਂ ਦੀ ਗਿਣਤੀ ਦੇ ਤਾਜ਼ਾ ਰੁਝਾਨ
ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 822 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆ ਰਹੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਰਹੇਗਾ।
ਮਹਾਂਮਾਰੀ ਦੌਰਾਨ ਚੋਣ ਰੈਲੀਆਂ ਹੋਣ ਦੇਣ 'ਤੇ ਚੋਣ ਕਮਿਸ਼ਨ ਦੀ ਅਲੋਚਨਾ ਵੀ ਹੋਈ ਹੈ। ਚੋਣ ਰੈਲੀਆਂ ਵਿੱਚ ਕੋਰੋਨਾਵਾਇਰਸ ਗਾਈਡਲਾਈਂਜ਼ ਦੀ ਪਾਲਣਾ ਨਾ ਹੋਣ ਦੀ ਬਹੁਤ ਚਰਚਾ ਹੋਈ।
ਇਸ ਪੇਜ ਰਾਹੀਂ ਅਸੀਂ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਪੁੱਡੂਚੇਰੀ ਤੇ ਕੇਰਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ LIVE ਟੈਲੀ ਰਾਹੀਂ ਦਿਖਾਵਾਂਗੇ।








