ਤਸਵੀਰਾਂ꞉ ਦੇਸ ਵਿਦੇਸ ਤੋਂ ਈਦ ਉਲ ਫਿਤਰ ਦੇ ਜਸ਼ਨਾਂ ਦੇ ਰੰਗ

ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਕਾਦੀਆਂ ਵਿੱਚ ਈਦ ਦੀ ਨਮਾਜ਼ ਪੜ੍ਹ ਰਹੇ ਮੁਸਲਿਮ ਭਾਈਚਾਰੇ ਦੇ ਲੋਕ।

ਤਸਵੀਰ ਸਰੋਤ, GURPREERT CHAWLA/BBC

ਤਸਵੀਰ ਕੈਪਸ਼ਨ, ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਕਾਦੀਆਂ ਵਿੱਚ ਈਦ ਦੀ ਨਮਾਜ਼ ਪੜ੍ਹ ਰਹੇ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਲੋਕ।
ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਕਾਦੀਆਂ ਵਿੱਚ ਈਦ ਦੀ ਨਮਾਜ਼ ਪੜ੍ਹ ਰਹੇ ਬੱਚੇ।

ਤਸਵੀਰ ਸਰੋਤ, GURPREERT CHAWLA/BBC

ਤਸਵੀਰ ਕੈਪਸ਼ਨ, ਕਾਦੀਆਂ ਵਿੱਚ ਈਦ ਦੀ ਨਮਾਜ਼ ਪੜ੍ਹ ਰਹੇ ਬੱਚੇ
ਕਾਦੀਆਂ ਵਿੱਚ ਈਦ ਦੀ ਨਮਾਜ਼ ਪੜ੍ਹ ਰਹੇ ਬਜ਼ੁਰਗ

ਤਸਵੀਰ ਸਰੋਤ, GURPREERT CHAWLA/BBC

ਤਸਵੀਰ ਕੈਪਸ਼ਨ, ਕਾਦੀਆਂ ਵਿੱਚ ਈਦ ਦੀ ਹੀ ਇੱਕ ਹੋਰ ਤਸਵੀਰ।
ਫਿਲਪੀਨਜ਼ ਦੇ ਇੱਕ ਜਨਤਕ ਪਾਰਕ ਵਿੱਚ ਇੱਕ ਔਰਤ ਈਦ ਦੀ ਦੁਆ ਮੰਗਦੀ ਹੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਲਪੀਨਜ਼ ਦੇ ਇੱਕ ਜਨਤਕ ਪਾਰਕ ਵਿੱਚ ਇੱਕ ਔਰਤ ਈਦ ਦੀ ਦੁਆ ਮੰਗਦੀ ਹੋਈ।
ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਦੇ ਆਂਚੇ ਸੂਬੇ ਦੀ ਰਾਜਧਾਨੀ ਬੰਦਾ ਆਚੇ ਦੀ ਵਿਸ਼ਾਲ ਮਸਜਿਦ ਵਿੱਚ ਈਦ ਦੇ ਜਸ਼ਨਾਂ ਦੀ ਤਸਵੀਰ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਦੇ ਆਂਚੇ ਸੂਬੇ ਦੀ ਰਾਜਧਾਨੀ ਬੰਦਾ ਆਚੇ ਦੀ ਵਿਸ਼ਾਲ ਮਸਜਿਦ ਵਿੱਚ ਈਦ ਦੇ ਜਸ਼ਨਾਂ ਦੀ ਤਸਵੀਰ।
ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਈਦ ਕਰਕੇ ਗੋਲੀਬੰਦੀ ਕੀਤੀ ਹੋਈ ਹੈ ਜਿਸ ਕਰਕੇ ਉੱਥੋਂ ਦੇ ਲੋਕਾਂ ਵਿੱਚ ਈਦ ਨੂੰ ਲੈ ਕੇ ਉਤਸ਼ਾਹ ਹੈ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਈਦ ਕਰਕੇ ਗੋਲੀਬੰਦੀ ਕੀਤੀ ਹੋਈ ਹੈ ਜਿਸ ਕਰਕੇ ਉੱਥੋਂ ਦੇ ਲੋਕਾਂ ਵਿੱਚ ਈਦ ਨੂੰ ਲੈ ਕੇ ਉਤਸ਼ਾਹ ਹੈ।
ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਨੌਜਵਾਨ ਈਦ ਲਈ ਕੱਪੜੇ ਪਸੰਦ ਕਰਦਾ ਹੋਇਆ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਨੌਜਵਾਨ ਈਦ ਲਈ ਕੱਪੜੇ ਪਸੰਦ ਕਰਦਾ ਹੋਇਆ।
ਰਮਜਾਨ ਮਹੀਨੇ ਦੇ ਅੰਤ ਉੱਤੇ ਨਾਈਜੀਰੀਆ ਦੇ ਰਵਾਇਤੀ ਸਮਾਗਮਾਂ ਦੇ ਹਿੱਸੇ ਵਜੋਂ ਦੋ ਪਹਿਲਵਾਲ ਜ਼ੋਰ ਆਜ਼ਮਾਉਂਦੇ ਹੋਏ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਮਜਾਨ ਮਹੀਨੇ ਦੇ ਅੰਤ ਉੱਤੇ ਨਾਈਜੀਰੀਆ ਦੇ ਰਵਾਇਤੀ ਸਮਾਗਮਾਂ ਦੇ ਹਿੱਸੇ ਵਜੋਂ ਦੋ ਪਹਿਲਵਾਲ ਜ਼ੋਰ ਆਜ਼ਮਾਉਂਦੇ ਹੋਏ।
ਭਾਰਤੀ ਜੰਮੂ ਕਸ਼ਮੀਰ ਵਿੱਚ ਇੱਕ ਲੜਕਾ ਨਮਾਜ਼ ਲਈ ਟੋਪੀ ਲੈਣ ਸਮੇਂ ਸ਼ੀਸ਼ਾ ਦੇਖਦਾ ਹੋਇਆ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਭਾਰਤ ਸ਼ਾਸਿਤ ਜੰਮੂ ਕਸ਼ਮੀਰ ਵਿੱਚ ਇੱਕ ਲੜਕਾ ਨਮਾਜ਼ ਲਈ ਟੋਪੀ ਲੈਣ ਸਮੇਂ ਸ਼ੀਸ਼ਾ ਦੇਖਦਾ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)