ਕਠੂਆ ਤੇ ਉਨਾਵ ਰੇਪ ਮਾਮਲਾ: 'ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ...'

ਜੰਮੂ ਕਸ਼ਮੀਰ ਦੇ ਕਠੂਆ ਅਤੇ ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਕੁੜੀਆਂ ਨਾਲ ਹੋਏ ਰੇਪ ਦੀਆਂ ਘਟਨਾਵਾਂ ਕਾਰਨ ਪੂਰੇ ਮੁਲਕ ਵਿੱਚ ਗੁੱਸੇ ਦੀ ਲਹਿਰ ਹੈ। ਪੰਜਾਬੀ ਯੂਨਿਵਰਸਿਟੀ ਪਟਿਆਲਾ ਵਿੱਚ ਵਿਦਿਆਰਥੀਆਂ ਨੇ ਮਨੁੱਖੀ ਲੜੀ ਬਣਾ ਕੇ ਆਪਣਾ ਰੋਸ ਪ੍ਰਗਟ ਕੀਤਾ।

ਕਠੂਆ ਉਨਾਵ ਰੇਪ, ਪੰਜਾਬੀ ਯੂਨੀਵਰਸਿਟੀ

ਤਸਵੀਰ ਸਰੋਤ, KALA KALWANU/BBC

ਕਠੂਆ ਉਨਾਵ ਰੇਪ, ਪੰਜਾਬੀ ਯੂਨੀਵਰਸਿਟੀ

ਤਸਵੀਰ ਸਰੋਤ, KALA KALWANU/BBC

ਤਸਵੀਰ ਕੈਪਸ਼ਨ, ਯੂਨਿਵਰਸਿਟੀ ਕੈਂਪਸ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਕੁਝ ਵਿਦੇਸ਼ੀ ਵਿਦਿਆਰਥਣਾਂ ਵੀ ਬਣੀਆਂ।
ਕਠੂਆ ਉਨਾਵ ਰੇਪ, ਪੰਜਾਬੀ ਯੂਨੀਵਰਸਿਟੀ

ਤਸਵੀਰ ਸਰੋਤ, KALA KALWANU

ਤਸਵੀਰ ਕੈਪਸ਼ਨ, ਕੈਂਪਸ ਅੰਦਰ ਅਹਿਜਿਆਂ ਘਟਨਾਵਾਂ ਨੂੰ ਲੈ ਕੇ ਖੇਡਿਆ ਗਿਆ ਨੁੱਕੜ ਨਾਟਕ
ਕਠੂਆ ਉਨਾਵ ਰੇਪ, ਪੰਜਾਬੀ ਯੂਨੀਵਰਸਿਟੀ

ਤਸਵੀਰ ਸਰੋਤ, KALA KALWANU/BBC

ਕਠੂਆ ਉਨਾਵ ਰੇਪ, ਪੰਜਾਬੀ ਯੂਨੀਵਰਸਿਟੀ

ਤਸਵੀਰ ਸਰੋਤ, KALA KALWANU/BBC

ਕਠੂਆ ਉਨਾਵ ਰੇਪ, ਪੰਜਾਬੀ ਯੂਨੀਵਰਸਿਟੀ

ਤਸਵੀਰ ਸਰੋਤ, KALA KALWANU/BBC

ਕਠੂਆ ਉਨਾਵ ਰੇਪ, ਪੰਜਾਬੀ ਯੂਨੀਵਰਸਿਟੀ

ਤਸਵੀਰ ਸਰੋਤ, KALA KALWANU/BBC

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)