ਰਾਸ਼ਟਰਮੰਡਲ ਖੇਡਾਂ 2022: ਖਿਡਾਰੀਆਂ ਨੂੰ ਮਿਲਣ ਵਾਲੇ ਮੈਡਲਾਂ ਬਾਰੇ ਜਾਣੋ

ਤਸਵੀਰ ਸਰੋਤ, Getty Images
ਇਗਲੈਂਡ ਦੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 28 ਜੁਲਾਈ ਤੋਂ ਸ਼ੁਰੂ ਹੋਈਆਂ ਇਹ ਖੇਡਾਂ 8 ਅਗਸਤ ਤੱਕ ਚੱਲਣਗੀਆਂ।
ਭਾਰਤ ਦੇ 215 ਖਿਡਾਰੀਆਂ ਦਾ ਦਲ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋ ਰਿਹਾ ਹੈ। ਪੀਵੀ ਸਿੰਧੂ ਨੇ ਇਸ ਵਾਰ ਭਾਰਤੀ ਦਲ ਦੀ ਅਗਵਾਈ ਕੀਤੀ ਹੈ।
ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਮਿਲਣ ਵਾਲੇ ਮੈਡਲਾਂ ਬਾਰੇ ਜਾਣੋ-
Commonwealth Medals Table_Punjabi








