ਟੋਕੀਓ ਓਲੰਪਿਕਸ 2020: ਮੈਡਲ ਟੈਲੀ, ਕਿਹੜਾ ਦੇਸ ਸਭ ਤੋਂ ਉੱਤੇ?
2020 ਦੀਆਂ ਓਲੰਪਿਕ ਖੇਡਾਂ ਵਿੱਚ 33 ਖੇਡ ਮੁਕਾਬਲਿਆਂ ਵਿੱਚ 339 ਈਵੈਂਟ ਹੋਣਗੇ। ਇਹ ਮੁਕਾਬਲੇ ਜਪਾਨ ਦੀਆਂ 42 ਥਾਵਾਂ 'ਤੇ ਹੋਣਗੇ। ਇਸ ਪੰਨੇ ਦੇ ਮੈਡਲ ਟੇਬਲ ਰੈਂਕਿੰਗ ਜ਼ਰੀਏ ਹਿੱਸਾ ਲੈ ਰਹੇ ਮੁਲਕਾਂ ਵੱਲੋਂ ਜਿੱਤੇ ਗਏ ਗੋਲਡ, ਸਿਲਵਰ ਅਤੇ ਕਾਂਸੀ ਦੇ ਤਮਗਿਆਂ ਬਾਰੇ ਅਪਡੇਟ ਦਿੱਤੀ ਜਾਵੇਗੀ। ਪਹਿਲਾ ਮੈਡਲ 24 ਜੁਲਾਈ 2021 ਨੂੰ ਦਿੱਤਾ ਜਾ ਸਕਦਾ ਹੈ।
ਰੈਂਕਿੰਗ








