ਇਰਫ਼ਾਨ ਖਾਨ ਨੇ ਆਪਣੀ ਬਿਮਾਰੀ ਦਾ ਕੀਤਾ ਖ਼ੁਲਾਸਾ

ਤਸਵੀਰ ਸਰੋਤ, Getty Images
ਮਸ਼ਹੂਰ ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਨੇ ਆਪਣੀ ਬਿਮਾਰੀ ਦਾ ਖ਼ੁਲਾਸਾ ਕਰ ਦਿੱਤਾ ਹੈ। ਉਨ੍ਹਾਂ ਨੂੰ ਨਿਊਰੋ ਐਂਡੋਕਰਾਈਨ ਟਿਊਮਰ (ਦਿਮਾਗ ਵਿੱਚ ਰਸੌਲੀ)ਹੈ।
ਇਰਫ਼ਾਨ ਖ਼ਾਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਇਰਫ਼ਾਨ ਨੇ ਟਵੀਟ 'ਚ ਲਿਖਿਆ ਕਿ ਉਨ੍ਹਾਂ ਨੂੰ ਆਪਣੇ ਇਲਾਜ਼ ਲਈ ਵਿਦੇਸ਼ ਜਾਣਾ ਪਵੇਗਾ।

ਤਸਵੀਰ ਸਰੋਤ, @irrfank
ਇਰਫ਼ਾਨ ਖਾਨ ਆਪਣੇ ਚਾਹੁਣ ਵਾਲਿਆਂ ਵੱਲੋਂ ਦੁਆਵਾਂ ਦੇਣ ਦੀ ਅਪੀਲ ਕੀਤੀ ਹੈ।








