ਤਸਵੀਰਾਂ : ਰੋਸ਼ਨੀ ਮੇਲੇ ਦੀਆਂ ਰੌਣਕਾਂ

ਤਸਵੀਰ ਸਰੋਤ, Jasbir Singh Shetra/bbc
ਪੀਰ ਬਾਬਾ ਮੋਹਕਮਦੀਨ ਦੀ ਮਜ਼ਾਰ 'ਤੇ ਚਾਦਰ ਚੜ੍ਹਾਉਂਦੇ ਸ਼ਰਧਾਲੂਆਂ ਨਾਲ ਸੇਵਾਦਾਰ।

ਤਸਵੀਰ ਸਰੋਤ, Jasbir Singh Shetra/bbc
ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਸਿਜਦਾ ਕਰਨ ਲਈ ਵਾਰੀ ਦੀ ਉਡੀਕ ਕਰਦੇ ਕਤਾਰ ਵਿੱਚ ਲੱਗੇ ਸ਼ਰਧਾਲੂਆਂ ਦੀ ਭੀੜ।

ਤਸਵੀਰ ਸਰੋਤ, Jasbir Singh Shetra/bbc
ਮੇਲੇ ਦੀ ਸਮਾਪਤੀ 'ਤੇ ਮੁੱਖ ਸੇਵਾਦਾਰ ਮੀਆਂ ਬਸੰਤ ਬਾਵਾ ਹੋਰ ਅਹੁਦੇਦਾਰਾਂ ਨਾਲ ਇੱਕ ਰਸਮ ਅਦਾ ਕਰਦੇ ਸਮੇਂ।

ਤਸਵੀਰ ਸਰੋਤ, Jasbir Singh Shetra/bbc
ਰੌਸ਼ਨੀ ਮੇਲੇ ਕਰਕੇ ਬਾਜ਼ਾਰਾਂ ਵਿੱਚ ਸਜੀਆਂ ਆਰਜ਼ੀ ਦੁਕਾਨਾਂ ਦੀ ਝਲਕ। (ਫੋਟੋ : ਜਸਬੀਰ ਸ਼ੇਤਰਾ)

ਤਸਵੀਰ ਸਰੋਤ, Jasbir Singh Shetra/bbc
ਮੇਲੇ ਦੇ ਔਰਤਾਂ ਲਈ ਵਿਸ਼ੇਸ਼ ਦਿਨ ਮੌਕੇ ਦਰਗਾਹ (ਖੱਬੇ) 'ਤੇ ਮੱਥਾ ਟੇਕਣ ਲਈ ਕਤਾਰ ਵਿੱਚ ਖੜ੍ਹੀਆਂ ਕੁੜੀਆਂ ਬੁੜ੍ਹੀਆਂ।

ਤਸਵੀਰ ਸਰੋਤ, Jasbir Singh Shetra/bbc
ਰੌਸ਼ਨੀ ਮੇਲੇ 'ਤੇ ਲੱਗੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਚੰਡੋਲ, ਸਰਕਸ, ਸ਼ੋਅ ਆਦਿ। (ਫੋਟੋ : ਜਸਬੀਰ ਸ਼ੇਤਰਾ)

ਤਸਵੀਰ ਸਰੋਤ, Jasbir Singh Shetra/bbc
ਰੌਸ਼ਨੀ ਮੇਲੇ 'ਤੇ ਲੱਗਦੇ ਸਭਿਆਚਾਰਕ ਮੇਲੇ ਵਿੱਚ ਫਨ ਦਾ ਮੁਜ਼ਾਹਰਾ ਕਰਦੀ ਗਾਇਕ ਜੋੜੀ।












