ਤਸਵੀਰਾਂ꞉ ਨਾਗਾਲੈਂਡ 'ਚ ਇਸ ਤਰ੍ਹਾਂ ਹੋ ਰਹੀ ਹੈ ਜਮਹੂਰੀ ਹੱਕ ਦੀ ਵਰਤੋਂ

ਤਸਵੀਰ ਸਰੋਤ, Mayuresh/BBC
ਉੱਤਰ-ਪੂਰਬੀ ਸੂਬਿਆਂ ਮੇਘਾਲਿਆ, ਨਾਗਾਲੈਂਡ ਵਿੱਚ ਅੱਜ ਵਿਧਾਨ ਸਭਾ ਦੀਆਂ ਵੋਟਾਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਸ਼ਨੀਵਾਰ ਨੂੰ ਐਲਾਨੇ ਜਾਣਗੇ।
ਤ੍ਰਿਪੁਰਾ ਵੀ ਜਿੱਥੇ ਨਤੀਜੇ 18 ਫ਼ਰਵਰੀ ਨੂੰ ਚੋਣਾਂ ਪਈਆਂ ਸਨ, ਉੱਥੇ ਦੇ ਵੀ ਨਤੀਜੇ ਸ਼ਨੀਵਾਰ ਨੂੰ ਹੀ ਆਉਣਗੇ।
60-60 ਮੈਂਬਰਾਂ ਵਾਲੀਆਂ ਵਿਧਾਨ ਸਭਾਵਾਂ ਵਾਲੇ ਮੇਘਾਲਿਆ ਤੇ ਨਾਗਾਲੈਂਡ ਵਿੱਚ ਫ਼ਿਲਹਾਲ 59-59 ਸੀਟਾਂ ਲਈ ਵੋਟਿੰਗ ਹੋ ਰਹੀ ਹੈ।
ਕਿਉਂਕਿ ਦੋਹਾਂ ਸੂਬਿਆਂ ਦੀ ਇੱਕ-ਇੱਕ ਸੀਟ 'ਤੇ ਉਮੀਦਵਾਰ ਬਿਨਾ ਮੁਕਾਬਲਾ ਚੁਣੇ ਗਏ ਸਨ।
ਨਾਗਾਲੈਂਡ ਤੋਂ ਸਾਡੇ ਪੱਤਰਕਾਰ ਮਯੂਰੇਸ਼ ਕੁਣੂਰ ਨੇ ਕੁਝ ਤਸਵੀਰਾਂ ਭੇਜੀਆਂ ਹਨ।

ਤਸਵੀਰ ਸਰੋਤ, Mayuresh/BBC

ਤਸਵੀਰ ਸਰੋਤ, Mayuresh/BBC

ਤਸਵੀਰ ਸਰੋਤ, Mayuresh/BBC

ਤਸਵੀਰ ਸਰੋਤ, Mayuresh/BBC

ਤਸਵੀਰ ਸਰੋਤ, Mayuresh/BBC

ਤਸਵੀਰ ਸਰੋਤ, Mayuresh/BBC

ਤਸਵੀਰ ਸਰੋਤ, Mayuresh/BBC








