ਗੁਜਰਾਤ: ਤਸਵੀਰਾਂ ਵੋਟਾਂ ਦੀ ਗਿਣਤੀ ਦੌਰਾਨ

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਸ਼ੁਰੂਆਤੀ ਰੁਝਾਨਾਂ ਮੁਤਾਬਕ ਭਾਜਪਾ ਕਾਂਗਰਸ ਤੋਂ ਅੱਗੇ ਚੱਲ ਰਹੀ ਹੈ।

ਗੁਜਰਾਤ

ਸਵੇਰੇ 9 ਵਜੇ ਸੂਰਤ ਵਿੱਚ ਭਾਜਪਾ ਦਫ਼ਤਰ ਦਾ ਦ੍ਰਿਸ਼

ਗੁਜਰਾਤ

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਤਸਵੀਰ ਲਾਗੇ ਖੜ੍ਹਾ ਇੱਕ ਪੁਲਿਸ ਕਰਮੀ

ਗੁਜਰਾਤ

ਗਿਣਤੀ ਦੌਰਾਨ ਆਪਣੀ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮ

ਗੁਜਰਾਤ

ਗਿਣਤੀ ਕੇਂਦਰਾਂ ਉੱਤੇ ਪੁਲਿਸ ਦਾ ਸਖ਼ਤ ਪਹਿਰਾ

ਗੁਜਰਾਤ

ਸਥਾਨਕ ਭਾਜਪਾ ਦਫ਼ਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾਲ ਖੜ੍ਹੇ ਪੁਲਿਸ ਮਲਾਜ਼ਮ

ਗੁਜਰਾਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)