ਤਸਵੀਰਾਂ: ਗੁਫ਼ਾ 'ਚ ਫਸੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਇਹ ਕਰ ਰਹੇ ਨੇ ਥਾਈ ਕਬਾਇਲੀ

ਥਾਈਲੈਂਡ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਧਾਰਮਿਕ ਰਵਾਇਤਾਂ ਮੁਤਾਬਕ ਦੁਆਵਾਂ ਕਰ ਰਹੇ ਨੇ ਲੋਕ

ਥਾਈਲੈਂਡ ਵਿੱਚ ਗੁਫ਼ਾ ਅੰਦਰ ਫਸੇ ਬੱਚਿਆਂ ਨੂੰ ਬਾਹਰ ਕੱਢਣ ਲਈ ਸੈਂਕੜੇ ਲੋਕ ਫੌਜ ਅਤੇ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ।

ਹਰ ਥਾਂ ਲਾਪਤਾ ਬੱਚਿਆਂ ਦੇ ਸੁਰੱਖਿਅਤ ਘਰ ਪਰਤਣ ਲਈ ਲੋਕ ਆਪੋ-ਆਪਣੀਆਂ ਧਾਰਮਿਕ ਰਵਾਇਤਾਂ ਮੁਤਾਬਕ ਦੁਆਵਾਂ ਕਰ ਰਹੇ ਹਨ। ਉੱਥੇ ਸਥਾਨਕ ਥਾਮ ਲੁਆਂਗ ਨਾਂਗ ਨੋਨ ਗੁਫ਼ਾ ਦੇ ਕੁਝ ਪੁਜਾਰੀ ਵੀ ਪੂਜਾ ਕਰਦੇ ਦਿਖੇ।

ਥਾਮ ਲੁਆਂਗ ਨਾਂਗ ਨੋਨ ਗੁਫ਼ਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਗੁਫ਼ਾ ਵੱਲ ਜਾਂਦੀ ਸੜਕ ਉੱਤੇ ਧਾਰਮਿਕ ਤੰਤਰ-ਮੰਤਰ

ਇੱਥੇ ਪੱਤਰਕਾਰਾਂ ਨੇ ਇੱਕ ਸੰਤ ਨੂੰ (ਸੱਜੇ ਪਾਸੇ) ਥਾਮ ਲੁਆਂਗ ਨਾਂਗ ਨੋਨ ਗੁਫ਼ਾ ਵੱਲ ਜਾਂਦੀ ਸੜਕ ਉੱਤੇ ਧਾਰਮਿਕ ਤੰਤਰ-ਮੰਤਰ ਕਰਦਿਆਂ ਦੇਖਿਆ ਗਿਆ।

ਮੁਰਗਿਆਂ ਦੀ ਬਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਰਗਿਆਂ ਦੀ ਬਲੀ ਦੇ ਰਹੇ ਨੇ ਲੋਕ
ਝਾੜਫੂਕ ਕਰਨ ਵਾਲੇ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਝਾੜਫੂਕ ਕਰਨ ਵਾਲਿਆਂ ਨੂੰ ਖੁਮ ਨਾਂਗ ਨੋਨ ਜੰਗਲ ਪਾਰਕ ਦੇ ਨੇੜੇ ਦੇਖਿਆ ਗਿਆ

ਸ਼ਨੀਵਾਰ ਨੂੰ ਗੁਫ਼ਾ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਅਖ਼ਾ ਜਾਤੀ ਦੇ ਝਾੜਫੂਕ ਕਰਨ ਵਾਲਿਆਂ ਨੂੰ ਖੁਮ ਨਾਂਗ ਨੋਨ ਜੰਗਲ ਪਾਰਕ ਦੇ ਨੇੜੇ ਵੇਖਿਆ ਗਿਆ। ਸੋਮਵਾਰ ਨੂੰ ਲੁਈ ਦੇ ਕਬਾਇਲੀ ਲੋਕਾਂ ਨੇ ਥਾਮ ਲੁਆਂਗ ਗੁਫ਼ਾ ਦੀਆਂ ਆਤਮਾਵਾਂ ਨੂੰ ਖ਼ੁਸ਼ ਕਰਨ ਲਈ ਮੁਰਗਿਆਂ ਦੀ ਕੁਰਬਾਨੀ ਦਿੱਤੀ।

ਗੁਫ਼ਾ ਦੇ ਅੰਦਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਗੁਫ਼ਾ ਦੇ ਅੰਦਰ ਦਾ ਹਨੇਰਾ ਤੇ ਹੜ੍ਹ
ਮੀਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਫ਼ਾ ਦੇ ਬਾਹਰ ਪੱਤਰਕਾਰਾਂ ਦਾ ਪਹਿਰਾ
ਰਾਹਤ ਕਰਮੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਾਹਤ ਕਾਰਜ਼ਾਂ ਵਿੱਚ ਲੱਗੇ ਥਾਈਲੈਂਡ ਪੁਲਿਸ ਦੇ ਜਵਾਨ
ਹੈਲੀਕਾਪਟਰ ਦਲ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਰਾਹਤ ਕਾਰਜਾਂ 'ਚ ਲੱਗੀ ਫੌਜ ਦੀਆਂ ਗਤੀਵਿਧੀਆਂ
ਫੌਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੌਜ ਦਾ ਰਾਹਤ ਕੈਂਪ ਕੰਟਰੋਲ ਰੂਮ

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)