You’re viewing a text-only version of this website that uses less data. View the main version of the website including all images and videos.
ਉਹ ਤਸਵੀਰਾਂ, ਜਿਨ੍ਹਾਂ ਨੇ ਜ਼ਿੰਦਗੀਆਂ ਬਦਲ ਦਿੱਤੀਆਂ
ਨਿਊਯਾਰਕ ਵਿੱਚ ਲੈਵਿਸ ਹੇਨ ਦੀ ਗੈਲਰੀ 'ਚੋਂ 24 ਤਸਵੀਰਾਂ ਦਾ ਨਿਲਾਮੀ ਹੋਈ ਹੈ। ਇਹ ਦੁਰਲੱਭ ਤਸਵੀਰਾਂ ਮਰਹੂਮ ਫੋਟੋਗ੍ਰਾਫ਼ਰ ਇਸਾਡੋਰ ਸਾਏ ਸੀਡਮੈਨ ਦੇ ਸੰਗ੍ਰਹਿ 'ਚੋ ਲਈਆਂ ਹਨ।
ਅਮਰੀਕਾ ਦੇ ਸਮਾਜ ਸ਼ਾਸਤਰੀ ਹੇਨ 20ਵੀਂ ਸਦੀ ਦੇ ਸਭ ਤੋਂ ਅਹਿਮ ਦਸਤਾਵੇਜ਼ੀ ਫੋਟੋਗ੍ਰਾਫ਼ਰਾਂ ਵਿਚੋਂ ਹਨ।
ਕਿਉਂਕਿ ਫੋਟੋਜਰਨਲਿਜ਼ਮ ਅਤੇ ਦਸਤਾਵੇਜ਼ ਦੀ ਧਾਰਨਾ ਉਸ ਵੇਲੇ ਹੋਂਦ ਵਿੱਚ ਨਹੀਂ ਸੀ ਅਤੇ ਹੇਨ ਆਪਣੇ ਪ੍ਰੋਜੈਕਟ ਨੂੰ 'ਫੋਟੋ ਸਟੋਰੀ' ਕਹਿੰਦੇ ਸਨ।
ਸਾਲ 1921 ਦੌਰਾਨ ਲਈ ਗਈ ਇਸ ਤਸਵੀਰ ਵਿੱਚ ਕਿਰਕਾ ਦੇ ਇੱਕ ਇਲੈਕਟ੍ਰੋਨਿਕ ਹਾਊਸ ਵਿੱਚ ਕੰਮ ਕਰਦਾ ਹੋਇਆ ਵਰਕਰ । ਇਹ ਤਸਵੀਰ 80 ਹਜ਼ਾਰ ਡਾਲਰ ਤੱਕ ਵਿੱਕੀ ਹੈ।
1908 ਨਿਊਯਾਰਕ ਦੌਰਾਨ ਈਸਟ ਸਾਈਡ ਵਿੱਚ ਤਪਦਾ ਦਿਨ।
ਸਾਲ 1907 ਵਿੱਚ ਲਈ ਗਈ ਮਾਂ ਅਤੇ ਬੱਚੇ ਦੀ ਤਸਵੀਰ।
1905 ਵਿੱਚ ਐਲਿਸ ਆਈਲੈਂਡ ਉੱਤੇ ਇਟਲੀ ਦਾ ਇੱਕ ਪਰਿਵਾਰ।
ਸਾਲ 1907 ਵਿੱਚ ਐਲਿਸ ਆਈਲੈਂਡ ਉੱਤੇ ਇੱਕ ਸਲਾਵਿਕ ਪਰਵਾਸੀ।
ਸਾਲ 1912 ਵਿੱਚ ਨਕਲੀ ਫੁੱਲ ਬਣਾਉਂਦੇ ਬੱਚੇ।
ਸਾਲ 1912 ਵਿੱਚ ਲਈ ਗਈ ਤਸਵੀਰ, ਪੈਨਿਸਲਾਵੀਨੀਆ ਵਿੱਚ ਕੋਲਾ ਤੋੜਦੇ ਹੋਏ।