ਲਾਲ ਸਿੰਘ ਚੱਢਾ: ਆਮਿਰ ਖ਼ਾਨ ਸਿਨੇਮਾ ਘਰਾਂ ਵਿੱਚ ਲੁਕ ਕੇ ਆਪਣੀਆਂ ਫ਼ਿਲਮਾਂ ਦੇਖਦੇ ਹਨ

ਅਦਾਕਾਰ ਆਮਿਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' ਟੌਮ ਹੈਂਕਸ ਦੀ ਫਿਲਮ 'ਫੋਰੈਸਟ ਗੰਪ' ਤੋਂ ਪ੍ਰੇਰਿਤ ਹੈ।

ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੇ ਇਕ ਈਵੈਂਟ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿਵੇਂ ਇਸ ਫਿਲਮ ਲਈ ਰਾਈਟਸ ਲੈਣ ਲਈ 8 ਸਾਲਾ ਦਾ ਸਮਾਂ ਲੱਗਾ ਅਤੇ 14 ਸਾਲਾਂ ਵਿੱਚ ਫਿਲਮ ਬਣੀ।

11 ਅਗਸਤ ਨੂੰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਰਿਲੀਜ਼ ਹੋਣ ਜਾ ਰਹੀ ਹੈ। ਪਰ ਰਿਲੀਜ਼ ਤੋਂ ਪਹਿਲਾਂ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਬਾਇਕਾਟ ਦੀ ਗੱਲ ਹੋਣ ਲੱਗੀ।

ਵੀਡੀਓ-ANI

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)