You’re viewing a text-only version of this website that uses less data. View the main version of the website including all images and videos.
ਪੰਜਾਬ ਦੀ ਨਵੀਂ ਸਰਕਾਰ ਦੇ ਮੰਤਰੀਆਂ ਵਿਚਾਲੇ ਮਹਿਕਮਿਆਂ ਦੀ ਵੰਡ, ਕਿਸ ਨੂੰ ਕੀ ਮਿਲਿਆ
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਗਵਾਈ ਵਾਲੀ ਸਰਕਾਰ ਵਿੱਚ ਨਵੇਂ ਮੰਤਰੀਆਂ ਵਿਚਾਲੇ ਮਹਿਕਮਿਆਂ ਦਾ ਵੰਡ ਕਰ ਦਿੱਤੀ ਹੈ।
ਚਰਨਜੀਤ ਸਿੰਘ ਚੰਨੀ ਨੇ 19 ਸਤੰਬਰ ਨੂੰ ਸਹੁੰ ਚੁੱਕ ਕੇ ਮੁੱਖ ਮੰਤਰੀ ਵਜੋਂ ਕਾਰਜਭਾਰ ਸਾਂਭਿਆ ਸੀ ਅਤੇ ਅੱਜ ਉਨ੍ਹਾਂ ਨੇ ਆਪਣੀ ਕੈਬਨਿਟ ਦੇ ਮੰਤਰੀਆਂ ਵਿਚਾਲੇ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ।
ਆਓ ਜਾਣਦੇ ਹਾਂ ਕਿ ਕਿਸ ਨੂੰ ਕਿਹੜਾ ਮਿਲਿਆ ਮਹਿਕਮਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
- ਕਰਮਚਾਰੀ ਵਿਭਾਗ
- ਵਿਜੀਲੈਂਸ ਵਿਭਾਗ
- ਆਮ ਪ੍ਰਸ਼ਾਸਨਿਕ ਮਾਮਲੇ
- ਸੂਚਨਾ ਅਤੇ ਜਨਤਕ ਮਾਮਲੇ
- ਨਿਆਂ
- ਕਾਨੂੰਨ ਅਤੇ ਵਿਧਾਨਿਕ
- ਵਾਤਾਵਰਨ
- ਖਣਨ ਅਤੇ ਭੂ-ਵਿਗਿਆਨ
- ਸਿਵਿਲ ਏਵੀਏਸ਼ਨ
- ਆਬਕਾਰੀ
- ਨਿਵੇਸ਼ ਤਰੱਕੀ
- ਹੌਸਪੀਟੈਲਿਟੀ
- ਬਿਜਲੀ
- ਸੈਰ-ਸਪਾਟਾ ਅਤੇ ਸੱਭਿਆਚਰ ਮਹਿਕਮਾ
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
- ਗ੍ਰਹਿ ਵਿਭਾਗ
- ਕੋਆਰਪੋਰੇਸ਼ਨ
- ਜੇਲ੍ਹ ਮਹਿਕਮਾ
ਉੱਪ ਮੁੱਖ ਮੰਤਰੀ ਓਪੀ ਸੋਨੀ
- ਸਿਹਤ ਅਤੇ ਪਰਿਵਾਰ ਭਲਾਈ ਮਹਿਕਮਾ
- ਰੱਖਿਆ ਸੇਵਾਵਾਂ ਭਲਾਈ ਮਹਿਕਮਾ
- ਆਜ਼ਾਦੀ ਘੁਲਾਟੀਏ
ਇਹ ਵੀ ਪੜ੍ਹੋ-
ਬ੍ਰਹਮ ਮੋਹਿੰਦਰਾ
- ਸਥਾਨਕ ਸਰਕਾਰਾਂ
- ਸੰਸਦੀ ਮਾਮਲੇ
- ਚੋਣਾਂ
- ਸ਼ਿਕਾਇਤ ਦੂਰ ਕਰਨ ਸਬੰਧੀ
ਮਨਪ੍ਰੀਤ ਸਿੰਘ ਬਾਦਲ
- ਵਿੱਤੀ ਵਿਭਾਗ
- ਟੈਕਸ
- ਸ਼ਾਸਨੀ ਸੁਧਾਰ
- ਯੋਜਨਾ
- ਪ੍ਰੋਗਰਾਮ ਲਾਗੂ ਕਰਨ ਸਬੰਧੀ
ਤ੍ਰਿਪਤ ਰਜਿੰਦਰ ਸਿੰਘ ਬਾਜਵਾ
- ਪੇਂਡੂ ਵਿਕਾਸ ਅਤੇ ਪੰਚਾਇਤ
- ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ
ਅਰੁਣਾ ਚੌਧਰੀ
- ਮਾਲੀਆ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ
ਸੁਖਬਿੰਦਰ ਸਰਕਾਰੀਆ
- ਪਾਣੀ ਦੇ ਸਰੋਤ
- ਹਾਊਸਿੰਗ ਅਤੇ ਅਰਬਨ ਵਿਕਾਸ
ਰਾਣਾ ਗੁਰਜੀਤ ਸਿੰਘ
- ਤਕਨੀਕੀ ਸਿੱਖਿਆ ਅਤੇ ਉਦੋਗਿਕ ਸਿਖਲਾਈ
- ਰੁਜ਼ਗਾਰ ਪੈਦਾ ਕਰਨਾ ਅਤੇ ਸਿਖਲਾਈ
- ਬਾਗ਼ਬਾਨੀ
- ਮਿੱਟੀ ਅਤੇ ਪਾਣੀ ਦੀ ਸੰਭਾਲ
ਰਜ਼ੀਆ ਸੁਲਤਾਨਾ
- ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ
- ਸਮਾਜਿਕ ਸੁਰੱਖਿਆ
- ਔਰਤਾਂ ਅਤੇ ਬੱਚਿਆਂ ਦਾ ਵਿਕਾਸ
- ਪ੍ਰਿਟਿੰਗ ਅਤੇ ਸਟੇਸ਼ਨਰੀ
ਵਿਜੇ ਇੰਦਰ ਸਿੰਗਲਾ
- ਜਨਤਕ ਸੇਵਾਵਾਂ
- ਪ੍ਰਸ਼ਾਸਨ ਸੁਧਾਰ
ਭਰਤ ਭੂਸ਼ਣ ਆਸ਼ੂ
- ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ
ਰਣਦੀਪ ਸਿੰਘ ਨਾਭਾ
- ਖੇਤੀਬਾੜੀ ਅਤੇ ਕਿਸਾਨ ਭਲਾਈ
- ਫੂਡ ਪ੍ਰੋਸੈਸਿੰਗ
ਰਾਜ ਕੁਮਾਰ ਵੇਰਕਾ
- ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਭਾਈਚਾਰੇ
- ਨਵੀਂ ਅਤੇ ਨਵਿਉਣਯੋਗ ਊਰਜਾ ਸਰੋਤ
- ਮੈਡੀਕਲ ਸਿੱਖਿਆ ਅਤੇ ਖੋਜ
ਸੰਗਤ ਸਿੰਘ ਗਿਲਜ਼ੀਆ
- ਜੰਗਲਾਤ
- ਜੰਗਲੀ ਜੀਵਨ
- ਮਜ਼ਦੂਰ
ਪਰਗਟ ਸਿੰਘ
- ਸਕੂਲੀ ਸਿੱਖਿਆ
- ਉੱਚ ਸਿੱਖਿਆ
- ਖੇਡ ਅਤੇ ਨੌਜਵਾਨ ਸੇਵਾਵਾਂ
- ਐੱਨਆਰਆਈ ਸਬੰਧੀ ਮਹਿਕਮਾ
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਅਮਰਿੰਦਰ ਰਾਜਾ ਵੜਿੰਗ
- ਟਰਾਂਸਪੋਰਟ ਵਿਭਾਗ
ਗੁਰਕੀਰਤ ਕੋਟਲੀ
- ਆਈਟੀ, ਕਾਮਰਸ ਤੇ ਇੰਡਸਟਰੀ
- ਸੂਚਨਾ ਤਕਨੀਕੀ
- ਵਿਗਿਆਨ ਅਤੇ ਤਕਨੀਕ
ਇਹ ਵੀ ਪੜ੍ਹੋ: