ਮੁੰਬਈ ਦੇ ਰਿਹਾਇਸ਼ੀ ਇਲਾਕੇ 'ਚ ਹਵਾਈ ਜਹਾਜ਼ ਹਾਦਸਾ, 5 ਮੌਤਾਂ

ਮੁੰਬਈ ਵਿੱਚ ਹਵਾਈ ਹਾਦਸਾ

ਤਸਵੀਰ ਸਰੋਤ, BBC/amit shah

ਮੁੰਬਈ ਵਿੱਚ ਇੱਕ ਚਾਰਟਿਡ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਰਿਹਾਇਸ਼ੀ ਇਲਾਕੇ ਘਾਟਕੋਪਰ ਵਿੱਚ ਕਰੈਸ਼ ਹੋ ਗਿਆ ਹੈ। ਪ੍ਰਸ਼ਾਸਨ ਅਨੁਸਾਰ ਹੁਣ ਤੱਕ ਪੰਜ ਮੌਤਾਂ ਹੋ ਚੁੱਕੀਆਂ ਹਨ।

ਮਰਨ ਵਾਲਿਆਂ ਵਿੱਚੋਂ ਇੱਕ ਪਾਇਲਟ ਦੋ ਮਰਦ, ਇੱਕ ਔਰਤ ਅਤੇ ਇਹ ਰਾਹਗੀਰ ਸ਼ਾਮਿਲ ਹੈ।

ਹਵਾਈ ਜਹਾਜ਼ ਇੱਕ ਉਸਾਰੀ ਅਧੀਨ ਇਮਾਰਤ 'ਤੇ ਡਿੱਗਿਆ ਸੀ।

ਮੁੰਬਈ ਹਾਦਸਾ

ਤਸਵੀਰ ਸਰੋਤ, kunal kotak/BBC

ਇਹ ਹਵਾਈ ਜਹਾਜ਼ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਦਾ ਸੀ ਪਰ ਫਿਰ ਉਨ੍ਹਾਂ ਨੇ ਇਸ ਨੂੰ ਯੂ.ਵਾਈ ਏਵੀਏਸ਼ਨ ਨੂੰ ਵੇਚ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)