ਤਸਵੀਰਾਂ: ਕਰਨਾਟਕ 'ਚ ਕੇਲੇ ਦੀਆਂ 40 ਤੋਂ ਵੱਧ ਕਿਸਮਾਂ ਤੇ ਫੁੱਲਾਂ ਦੀ 100 ਸਾਲ ਪੁਰਾਣੀ ਮੰਡੀ!

ਇਹ ਤਸਵੀਰਾਂ ਕਰਨਾਟਕ ਵਿੱਚ ਸੌ ਸਾਲ ਪੁਰਾਣੀ ਫੁੱਲਾਂ ਅਤੇ ਕੇਲਿਆਂ ਦੀ ਮਸ਼ਹੂਰ ਦੇਵਰਕਾ ਮੰਡੀ ਦੀਆਂ ਹਨ।
ਇਹ ਮੰਡੀ ਕੇਲਿਆਂ ਦੀਆਂ 40 ਤੋਂ ਵੱਧ ਕਿਸਮਾਂ ਅਤੇ ਕਈ ਕਿਸਮਾਂ ਦੇ ਫੁੱਲਾਂ ਦੇ ਵਪਾਰ ਲਈ ਜਾਣੀ ਜਾਂਦੀ ਹੈ।
ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਬੀਬੀਸੀ ਦੀ ਟੀਮ ਇੱਥੇ ਪਹੁੰਚੀ ਸੀ ਅਤੇ ਇਹ ਨਜ਼ਾਰੇ ਆਪਣੇ ਕੈਮਰੇ ਵਿੱ ਕੈਦ ਕੀਤੇ।







ਬੀਬੀਸੀ ਪੰਜਾਬੀ ਦੇ ਤਸਵੀਰਾਂ ਵਾਲੇ ਹੋਰ ਫੀਚਰ ਜੋ ਤੁਹਾਨੂੰ ਪਸੰਦ ਆ ਸਕਦੇ ਹਨ꞉








