ਵੇਖੋ 'ਸੁਪਰਮੂਨ' ਦਾ ਨਜ਼ਾਰਾ ਤਸਵੀਰਾਂ ਰਾਹੀਂ

ਚੰਦਰਮਾ ਜਦੋਂ ਧਰਤੀ ਦੇ ਨਜ਼ਦੀਕ ਹੋਏ ਅਤੇ ਵੱਡਾ 'ਤੇ ਚਮਕਦਾ ਦਿਖਾਈ ਦੇਵੇ ਇਹ ਸੁਪਰਮੂਨ ਹੈ।

ਸੁਪਰਮੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਸ਼ਿੰਗਟਨ ਡੀਸੀ 'ਚ ਨਾਸਾ ਵਲੋਂ ਲਈ ਗਈ ਸੁਪਰਮੂਨ ਦੀ ਤਸਵੀਰ
ਸੁਪਰਮੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਬੂ ਧਾਬੀ ਦੀ ਸ਼ੇਖ਼ ਜ਼ਾਇਦ ਮਸਜ਼ੀਦ ਦੇ ਨਾਲ ਸੁਪਰਮੂਨ ਦਾ ਨਜ਼ਾਰਾ।
ਸੁਪਰਮੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੋਂਗਕੋਂਗ 'ਚ ਇੱਕ ਘਰ ਦੀ ਬਾਲਕੋਨੀ ਤੋਂ ਲਈ ਗਈ ਸੁਪਰਮੂਨ ਦੀ ਤਸਵੀਰ।
ਸੁਪਰਮੂਨ

ਤਸਵੀਰ ਸਰੋਤ, Danny Lawson

ਤਸਵੀਰ ਕੈਪਸ਼ਨ, ਬਰਤਾਨੀਆ ਦੇ ਸ਼ਹਿਰ ਯੋਰਕਸ਼ਾਇਰ ਦੇ ਵਿਟਬੀ ਐਬੀ 'ਚ ਸੁਪਰਮੂਨ ਚੜ੍ਹਦਾ ਹੋਇਆ।
ਸੁਪਰਮੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਜ਼ਰਾਇਲ ਦੇ ਸ਼ਹਿਰ ਨੇਟਾਨੀਆ 'ਚ ਸੁਪਰਮੂਨ ਦਾ ਦ੍ਰਿਸ਼।
ਸੁਪਰਮੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਆਂਮਾਰ 'ਚ ਯਾਂਗੋਂ ਦੇ ਨੇੜਲੇ ਮਾਰਗ 'ਤੇ ਕੁਝ ਇਸ ਤਰ੍ਹਾਂ ਦੀ ਸੀ ਸੁਪਰਮੂਨ।
ਸੁਪਰਮੂਨ

ਤਸਵੀਰ ਸਰੋਤ, Karli Franklin

ਤਸਵੀਰ ਕੈਪਸ਼ਨ, ਓੱਕਸਫ਼ੋਰਡ ਦੇ ਬਲੈਨਹਮ ਪੈਲੇਸ ਦੇ ਕੋਲ ਸੁਪਰਮੂਨ ਚੜ੍ਹਨ ਵੇਲੇ।