ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਤਸਵੀਰਾਂ

ਭਗਤ ਸਿੰਘ ਨਾਲ ਜੁੜੀਆਂ ਤਸਵੀਰਾਂ 'ਚ ਉਹ ਕਲਮ ਵੀ ਹੈ ਜਿਸ ਨਾਲ ਸਜ਼ਾ ਲਿਖੀ ਗਈ ਸੀ।

BHAGAT SINGH

ਤਸਵੀਰ ਸਰੋਤ, Provided by Chaman lal

ਤਸਵੀਰ ਕੈਪਸ਼ਨ, ਸਾਲ 1927 ਵਿੱਚ ਪਹਿਲੀ ਵਾਰੀ ਗਿਰਫ਼ਤਾਰੀ ਦੇ ਬਾਅਦ ਜੇਲ੍ਹ ਵਿੱਚ ਖਿੱਚੀਆਂ ਗਈਆਂ ਭਗਤ ਸਿੰਘ ਦੀਆਂ ਤਸਵੀਰਾਂ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)
BHAGAT SINGH SHOES

ਤਸਵੀਰ ਸਰੋਤ, WWW.SUPREMECOURTOFINDIA.NIC.IN

ਤਸਵੀਰ ਕੈਪਸ਼ਨ, ਭਗਤ ਸਿੰਘ ਦੇ ਜੁੱਤੇ ਜਿਸ ਨੂੰ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਿੱਚ ਦੇ ਦਿੱਤਾ ਸੀ
Bhagat Singh's shirt

ਤਸਵੀਰ ਸਰੋਤ, WWW.SUPREMECOURTOFINDIA.NIC.IN

ਤਸਵੀਰ ਕੈਪਸ਼ਨ, ਭਗਤ ਸਿੰਘ ਦੀ ਖਾਕੀ ਰੰਗ ਦੀ ਕਮੀਜ਼
The pen used to right judgement.

ਤਸਵੀਰ ਸਰੋਤ, WWW.SUPREMECOURTOFINDIA.NIC.IN

ਤਸਵੀਰ ਕੈਪਸ਼ਨ, ਸਾਂਡਰਸ ਮਰਡਰ ਕੇਸ 'ਚ ਜੱਜ ਨੇ ਇਸੇ ਕਲਮ ਨਾਲ ਭਗਤ ਸਿੰਘ, ਰਾਜਗੂਰੂ ਤੇ ਸੁਖਦੇਵ ਲਈ ਫਾਂਸੀ ਦੀ ਸਜ਼ਾ ਲਿਖੀ ਸੀ
Bhagat Singh's clock

ਤਸਵੀਰ ਸਰੋਤ, WWW.SUPREMECOURTOFINDIA.NIC.IN

ਤਸਵੀਰ ਕੈਪਸ਼ਨ, ਭਗਤ ਸਿੰਘ ਦੀ ਘੜੀ। ਇਹ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਿੱਚ ਦਿੱਤੀ ਸੀ
Assembly bomb case: CID found this

ਤਸਵੀਰ ਸਰੋਤ, WWW.SUPREMECOURTOFINDIA.NIC.IN

ਤਸਵੀਰ ਕੈਪਸ਼ਨ, ਅਸੈਂਬਲੀ ਬੰਬ ਕੇਸ ਵਿੱਚ ਲਾਹੌਰ ਦੀ ਸੀਆਈਡੀ ਨੇ ਇਹ ਗੋਲਾ ਬਰਾਮਦ ਕੀਤਾ ਸੀ
posters of Bhagat Singh

ਤਸਵੀਰ ਸਰੋਤ, WWW.SUPREMECOURTOFINDIA.NIC.I

ਤਸਵੀਰ ਕੈਪਸ਼ਨ, ਭਗਤ ਸਿੰਘ ਦੀ ਭੁੱਖ-ਹੜਤਾਲ ਦਾ ਪੋਸਟਰ। ਇਸ ਨੂੰ ਲਾਹੌਰ ਦੇ ਨੈਸ਼ਨਲ ਆਰਟ ਪ੍ਰੈਸ ਨੇ ਪ੍ਰਿੰਟ ਕੀਤਾ ਸੀ
Sukhdev's Cap

ਤਸਵੀਰ ਸਰੋਤ, WWW.SUPREMECOURTOFINDIA.NIC.IN

ਤਸਵੀਰ ਕੈਪਸ਼ਨ, ਇਹ ਟੋਪੀ ਸੁਖਦੇਵ ਦੀ ਹੈ। ਉਹ ਅਕਸਰ ਇਸ ਨੂੰ ਪਾਉਂਦੇ ਸੀ
BHAGAT SINGH

ਤਸਵੀਰ ਸਰੋਤ, WWW.SUPREMECOURTOFINDIA.NIC.IN

ਤਸਵੀਰ ਕੈਪਸ਼ਨ, ਅਸੈਂਬਲੀ ਬੰਬ ਕੇਸ ਵਿੱਚ ਭਗਤ ਸਿੰਘ ਦੇ ਖਿਲਾਫ਼ ਉਰਦੂ ਵਿੱਚ ਲਿਖੀ ਗਈ ਐਫ਼ਆਈਆਰ
Bhagat Singh's father Kishan Singh

ਤਸਵੀਰ ਸਰੋਤ, Provided by Chamanlal

ਤਸਵੀਰ ਕੈਪਸ਼ਨ, ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)
Bhagat Singh : fourth from right

ਤਸਵੀਰ ਸਰੋਤ, Provided by Chamanlal

ਤਸਵੀਰ ਕੈਪਸ਼ਨ, ਨੈਸ਼ਨਲ ਕਾਲਜ ਲਾਹੌਰ ਦੀ ਫੋਟੋ। ਦਸਤਾਰ ਬੰਨ੍ਹੇ ਹੋਏ ਭਗਤ ਸਿੰਘ (ਸੱਜੇ ਤੋਂ ਚੌਥਾ) ਖੜ੍ਹੇ ਨਜ਼ਰ ਆ ਰਹੇ ਹਨ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)
Bhagat Singh and Battukeshwar Singh

ਤਸਵੀਰ ਸਰੋਤ, Provided by Chamanlal.

ਤਸਵੀਰ ਕੈਪਸ਼ਨ, ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ ਵਿੱਚ ਲਾਈ ਗਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਇੱਕ ਪੁਰਾਣੀ ਤਸਵੀਰ (ਤਸਵੀਰ ਚਮਨਲਾਲ ਨੇ ਉਪਲਬਧ ਕਰਵਾਈ ਹੈ)