63ਵੇਂ ਫਿਲਮ ਫੇਅਰ ਐਵਾਰਡਜ਼ ਦਾ ਐਲਾਨ

    • ਲੇਖਕ, ਸੁਪ੍ਰਿਆ ਸੋਗਲੇ
    • ਰੋਲ, ਬੀਬੀਸੀ, ਮੁੰਬਈ

ਮੁੰਬਈ 'ਚ ਸ਼ਨੀਵਾਰ ਰਾਤ ਨੂੰ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ 63ਵੇਂ ਫਿਲਮ ਫੇਅਰ ਐਵਾਰਡਜ਼ ਦਾ ਐਲਾਨ ਕੀਤਾ ਗਿਆ।

ਪ੍ਰੋਗਰਾਮ ਵਿੱਚ ਫਿਲਮੀ ਦੁਨੀਆਂ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।

ਇੱਕ ਨਜ਼ਰ ਐਵਾਰਡਜ਼ ਸੂਚੀ 'ਤੇ-

  • ਬੈਸਟ ਫਿਲਮ (ਪਾਪੂਲਰ)- ਹਿੰਦੀ ਮੀਡੀਅਮ
  • ਬੈਸਟ ਫਿਲਮ (ਕ੍ਰਿਟਿਕਸ)-ਨਿਊਟਨ
  • ਬੈਸਟ ਐਕਟਰ (ਫੀਮੇਲ ਪਾਪੂਲਰ)- ਵਿਦਿਆ ਬਾਲਨ (ਤੁਮਹਾਰੀ ਸੁਲੂ)
  • ਬੈਸਟ ਐਕਟਰ (ਮੇਲ ਪਾਪੂਲਰ)- ਇਰਫ਼ਾਨ ਖ਼ਾਨ (ਹਿੰਦੀ ਮੀਡੀਅਮ)
  • ਬੈਸਟ ਐਕਟਰ (ਫੀਮੇਲ ਕ੍ਰਿਟਿਕ)-ਜ਼ਾਇਰਾ ਵਸੀਮ (ਸੀਕ੍ਰੇਟ ਸੁਪਰਸਟਾਰ)
  • ਬੈਸਟ ਐਕਟਰ (ਮੇਲ ਕ੍ਰਿਟਿਕ)- ਰਾਜਕੁਮਾਰ ਰਾਓ (ਟ੍ਰੈਪਡ)
  • ਬੈਸਟ ਡਾਇਰੈਕਟਰ (ਪਾਪੂਲਰ)- ਅਸ਼ਵਿਨੀ ਅਈਅਰ ਤਿਵਾਰੀ (ਬਰੇਲੀ ਦੀ ਬਰਫ਼ੀ)
  • ਬੈਸਟ ਡਾਬਿਊ ਡਾਇਰੈਕਟਰ- (ਕੋਂਕਣਾ ਸੇਨਸ਼ਰਮਾ (ਡੇਥ ਇਨ ਦਾ ਗੰਜ)
  • ਬੈਸਟ ਸਪੋਰਟਿੰਗ ਐਕਟਰ (ਫੀਮੇਲ)- ਮੇਹਰ ਵਿੱਜ (ਸੀਕ੍ਰੇਟ ਸੁਪਰਸਟਾਰ)
  • ਬੈਸਟ ਸਪੋਰਟਿੰਗ ਐਕਟਰ (ਮੇਲ)- ਰਾਜਕੁਮਾਰ ਰਾਓ (ਬਰੇਲੀ ਦੀ ਬਰਫੀ)
  • ਬੈਸਟ ਓਰੀਜਨਲ ਸਟੌਰੀ- ਅਮਿਤ ਮਸੁਰਕਰ (ਨਿਊਟਨ)
  • ਬੈਸਟ ਮਿਊਜ਼ਿਕ ਐਲਬਮ- ਪ੍ਰੀਤਮ (ਜੱਗਾ ਜਾਸੂਸ)
  • ਬੈਸਟ ਲਿਰਿਕਸ- ਅਮਿਤਾਭ ਭੱਟਾਚਾਰਿਆ (ਉੱਲੂ ਕਾ ਪੱਠਾ-ਜੱਗਾ ਜਾਸੂਸ)
  • ਬੈਸਟ ਸਿੰਗਰ (ਫੀਮੇਲ)- ਮੇਘਨਾ ਮਿਸ਼ਰਾ (ਨੱਚਦੀ ਫਿਰਾ- ਸੀਕ੍ਰੇਟ ਸੁਪਰਸਟਾਰ)
  • ਬੈਸਟ ਸਿੰਗਰ (ਮੇਲ)- ਅਰਿਜੀਤ ਸਿੰਘ (ਰੋਕੇ ਨਾ ਰੁਕੇ ਨੈਨਾ-ਬਦਰੀਨਾਥ ਦੀ ਦੁਲਹਨੀਆ)
  • ਬੈਸਟ ਡਾਇਲਾਗ- ਹਿਤੇਸ਼ ਕੇਵੱਲਿਆ (ਸ਼ੁਭ ਮੰਗਲ ਸਾਵਧਾਨ)
  • ਬੈਸਟ ਸਕਰੀਨਪਲੇਅ- ਸ਼ੁਭਾਸ਼ੀਸ਼ ਭੁਟਿਆਨੀ (ਮੁਕਤੀ ਭਵਨ)
  • ਲਾਈਫਟਾਈਮ ਆਚੀਵਮੈਂਟ ਐਵਾਰਡ- ਬੱਪੀ ਲਹਿਰੀ, ਮਾਲਾ ਸਿਨਹਾ

ਫਿਲਮ ਫੇਅਰ ਦੀਆਂ ਝਲਕੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)