ਬਲੱਡ ਮੂਨ ਦੇ ਨਜ਼ਾਰੇ ਨੂੰ ਪੂਰੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿੱਚੀਆਂ ਤਸਵੀਰਾਂ ਰਾਹੀਂ ਵੇਖੋ

ਬ੍ਰਾਜ਼ੀਲ ਵਿਖੇ ਇਮਾਰਤਾਂ ਦਰਮਿਆਨ 'ਬਲੱਡ ਮੂਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਾਜ਼ੀਲ ਵਿਖੇ ਇਮਾਰਤਾਂ ਦਰਮਿਆਨ 'ਬਲੱਡ ਮੂਨ'

15-16 ਮਈ ਦੀ ਰਾਤ ਨੂੰ ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ ਦੇਖਣ ਨੂੰ ਮਿਲਿਆ। ਇਹ 'ਬਲੱਡ ਮੂਨ' ਸੀ।

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਕੁਝ ਸਕਿੰਟ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

ਇਹ ਪੂਰਨ ਚੰਦਰ ਗ੍ਰਹਿਣ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲਿਆ।

ਯੂਰਪ ਅਫ਼ਰੀਕਾ ਅੰਟਾਰਕਟਿਕਾ ਪੂਰਬੀ ਪੈਸੇਫਿਕ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਹੀ ਨਜ਼ਰ ਆਇਆ ਹੈ।

ਦੁਨੀਆਂ ਭਰ ਦੇ ਕਈ ਹਿੱਸਿਆਂ ਤੋਂ ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।

ਰੂਸ ਤੋਂ ਵੀ ਚੰਦਰ ਗ੍ਰਹਿਣ ਦੀਆਂ ਤਸਵੀਰਾਂ ਸਾਹਮਣੇ ਆਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ ਤੋਂ ਵੀ ਚੰਦਰ ਗ੍ਰਹਿਣ ਦੀਆਂ ਤਸਵੀਰਾਂ ਸਾਹਮਣੇ ਆਈਆਂ
ਸਪੇਨ ਵਿਖੇ ਨਜ਼ਰ ਆਇਆ 'ਬਲੱਡ ਮੂਨ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਪੇਨ ਵਿਖੇ ਨਜ਼ਰ ਆਇਆ 'ਬਲੱਡ ਮੂਨ'
ਕੈਲੀਫੋਰਨੀਆ ਦੇ ਸੈਨ ਡਿਆਗੋ ਦੇ ਆਸਮਾਨ ਦਾ ਨਜ਼ਾਰਾ

ਤਸਵੀਰ ਸਰੋਤ, MARTIN BERNETTI

ਤਸਵੀਰ ਕੈਪਸ਼ਨ, ਕੈਲੀਫੋਰਨੀਆ ਦੇ ਸੈਨ ਡਿਆਗੋ ਦੇ ਆਸਮਾਨ ਦਾ ਨਜ਼ਾਰਾ
'ਬਲੱਡ ਮੂਨ' ਦੀ ਤਸਵੀਰ ਖਿੱਚ ਰਹੇ ਅਮਰੀਕਾ ਦੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਬਲੱਡ ਮੂਨ' ਦੀ ਤਸਵੀਰ ਖਿੱਚ ਰਹੇ ਅਮਰੀਕਾ ਦੇ ਲੋਕ
ਕੋਲੰਬੀਆ ਵਿਖੇ 'ਬਲੱਡ ਮੂਨ' ਦੇਖਣ ਆਏ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਲੰਬੀਆ ਵਿਖੇ 'ਬਲੱਡ ਮੂਨ' ਦੇਖਣ ਆਏ ਲੋਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)