ਰੂਸ ਯੂਕਰੇਨ ਸੰਕਟ: ਤਸਵੀਰਾਂ ਰਾਹੀ ਦੇਖੋ ਯੂਕਰੇਨ ਵਿੱਚ ਹੋਈ ਤਬਾਹੀ ਤੇ ਦਹਿਸ਼ਤ ਦਾ ਮੰਜ਼ਰ

ਵੀਰਵਾਰ ਸਵੇਰੇ ਰੂਸ ਨੇ ਯੂਕਰੇਨ ਉੱਪਰ ਫ਼ੌਜੀ ਹਮਲਾ ਕੀਤਾ ਹੈ। ਯੂਕਰੇਨ ਦੇ ਵੱਖ ਵੱਖ ਹਿੱਸਿਆਂ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਹਾਲਾਤਾਂ ਨੂੰ ਬਿਆਨ ਕਰਦੀਆਂ ਹਨ।

ਯੂਕਰੇਨ-ਰੂਸ ਜੰਗ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਚੁਹੀਵ ਦੇ ਫੌਜੀ ਹਵਾਈ ਅੱਡੇ ਤੋਂ ਨਿਕਲਦਾ ਧੂੰਆਂ। ਇਹ ਸ਼ਹਿਰ ਖਾਰਕੀਵ ਸ਼ਹਿਰ ਦੇ ਨਜ਼ਦੀਕ ਹੈ।
ਚੁਹੀਵ ਸ਼ਹਿਰ ਵਿਚ ਇਕ ਤਬਾਹ ਹੋਈ ਇਮਾਰਤ ਦੇ ਬਾਹਰ ਬੈਠਾ ਯੂਕਰੇਨੀ ਨਾਗਰਿਕ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਚੁਹੀਵ ਸ਼ਹਿਰ ਵਿਚ ਇਕ ਤਬਾਹ ਹੋਈ ਇਮਾਰਤ ਦੇ ਬਾਹਰ ਬੈਠਾ ਯੂਕਰੇਨੀ ਨਾਗਰਿਕ
ਖਾਰਕੀਵ ਸ਼ਹਿਰ ਦੇ ਬਾਹਰ ਹਮਲੇ ਤੋਂ ਬਾਅਦ ਸੜਕ ਵਿੱਚ ਧਸਿਆ ਰਾਕੇਟ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਖਾਰਕੀਵ ਸ਼ਹਿਰ ਦੇ ਬਾਹਰ ਹਮਲੇ ਤੋਂ ਬਾਅਦ ਸੜਕ ਵਿੱਚ ਧਸਿਆ ਰਾਕੇਟ
ਖਾਰਕੀਵ ਸ਼ਹਿਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਲੋਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਖਾਰਕੀਵ ਸ਼ਹਿਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਲੋਕ
ਰਾਜਧਾਨੀ ਕੀਵ ਤੋਂ ਨਿਕਲਣ ਲਈ ਬੱਸਾਂ ਦੀ ਉਡੀਕ ਕਰਦੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਧਾਨੀ ਕੀਵ ਤੋਂ ਨਿਕਲਣ ਲਈ ਬੱਸਾਂ ਦੀ ਉਡੀਕ ਕਰਦੇ ਲੋਕ
ਹਮਲੇ ਵਿੱਚ ਜ਼ਖ਼ਮੀ ਔਰਤ ਅਤੇ ਤਬਾਹ ਹੋਈਆਂ ਇਮਾਰਤਾਂ

ਤਸਵੀਰ ਸਰੋਤ, ANADOLU AGENCY VIA GETTY IMAGES

ਤਸਵੀਰ ਕੈਪਸ਼ਨ, ਹਮਲੇ ਵਿੱਚ ਜ਼ਖ਼ਮੀ ਔਰਤ ਅਤੇ ਤਬਾਹ ਹੋਈਆਂ ਇਮਾਰਤਾਂ
ਅੱਗ ਬੁਝਾਊ ਦਸਤਾ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ

ਤਸਵੀਰ ਸਰੋਤ, ANADOLU AGENCY VIA GETTY IMAGES

ਤਸਵੀਰ ਕੈਪਸ਼ਨ, ਅੱਗ ਬੁਝਾਊ ਦਸਤਾ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ
ਚੁਹੀਵ ਸ਼ਹਿਰ ਵਿਖੇ ਹਵਾਈ ਹਮਲੇ ਤੋਂ ਬਾਅਦ ਅੱਗ ਬੁਝਾਉਣ ਦੀ ਕੋਸ਼ਿਸ਼

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਚੁਹੀਵ ਸ਼ਹਿਰ ਵਿਖੇ ਹਵਾਈ ਹਮਲੇ ਤੋਂ ਬਾਅਦ ਅੱਗ ਬੁਝਾਉਣ ਦੀ ਕੋਸ਼ਿਸ਼
ਯੂਕਰੇਨ ਪੋਲੈਂਡ ਦੀ ਸਰਹੱਦ ਤੋਂ ਤਸਵੀਰ, ਜਿੱਥੇ ਕੁਝ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਯੂਕਰੇਨ ਪੋਲੈਂਡ ਦੀ ਸਰਹੱਦ ਤੋਂ ਤਸਵੀਰ, ਜਿੱਥੇ ਕੁਝ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ
ਚੁਹੀਵ ਸ਼ਹਿਰ ਵਿਖੇ ਹਵਾਈ ਹਮਲੇ ਤੋਂ ਬਾਅਦ ਅੱਗ ਬੁਝਾਉਣ ਦੀ ਕੋਸ਼ਿਸ਼

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਚੁਹੀਵ ਸ਼ਹਿਰ ਵਿਖੇ ਹਵਾਈ ਹਮਲੇ ਤੋਂ ਬਾਅਦ ਅੱਗ ਬੁਝਾਉਣ ਦੀ ਕੋਸ਼ਿਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)