ਤਸਵੀਰਾਂ: ਜੇ ਇਸ ਹਫ਼ਤੇ ਸੰਸਾਰ ਸਰਗਰਮੀਆਂ ਨਹੀਂ ਦੇਖੀਆਂ ਤਾਂ ...

ਲੰਡਨ ਵਿੱਚ ਦਿ ਮਾਲ ਵਿਖੇ ਲੜਾਕੂ ਜਹਾਜ਼ਾਂ ਦੇ ਫਲਾਈਪਾਸਟ ਦੇਖਦੇ ਲੋਕ

ਤਸਵੀਰ ਸਰੋਤ, CPL HELEN RIMMER/RAF

ਤਸਵੀਰ ਕੈਪਸ਼ਨ, ਲੰਡਨ ਵਿਚ ਹਜ਼ਾਰਾਂ ਲੋਕ ਰਾਇਲ ਏਅਰ ਫੋਰਸ ਦੇ ਸ਼ਤਾਬਦੀ ਜਸ਼ਨਾਂ ਮੌਕੇ ਬਕਿੰਘਮ ਪੈਲਸ ਅਤੇ ਲੰਡਨ ਵਿੱਚ ਦਿ ਮਾਲ ਵਿਖੇ ਲੜਾਕੂ ਜਹਾਜ਼ਾਂ ਦੇ ਫਲਾਈਪਾਸਟ ਦਾ ਨਜ਼ਾਰਾ ਲੈਂਦੇ ਹੋਏ।
ਨਾਟੋ ਕਾਨਫਰੰਸ ਦੇ ਦੂਸਰੇ ਦਿਨ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਬਰਸਲਜ਼ ਵਿੱਚ ਬੋਲਦੇ ਹੋਏ।

ਤਸਵੀਰ ਸਰੋਤ, Brendan Smiakowski /AFP

ਤਸਵੀਰ ਕੈਪਸ਼ਨ, ਇਸ ਤਸਵੀਰ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਮਪੀਓ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਬਰਸਲਜ਼ ਵਿੱਚ ਹੋ ਰਹੀ ਨਾਟੋ ਕਾਨਫਰੰਸ ਦੇ ਦੂਸਰੇ ਦਿਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੜ੍ਹੇ ਹਨ। ਟਰੰਪ ਦਾ ਸਿਰਫ਼ ਪਰਛਾਵਾਂ ਦਿਖ ਰਿਹਾ ਹੈ। ਇਸ ਕਾਨਫੰਰਸ ਦੌਰਾਨ ਟਰੰਪ ਨੇ ਨਾਟੋ ਮੁਲਕਾਂ ਨੂੰ ਆਪਣੀ ਸੰਗਠਨ ਵਿੱਚ ਆਪਣਾ ਵਿੱਤੀ ਸਹਿਯੋਗ ਵਧਾਉਣ ਲਈ ਕਿਹਾ ਸੀ।
ਇਟਲੀ ਵਿੱਚ ਫੁੱਲਾਂ ਦੇ ਖੇਤਾਂ ਮਨਮੋਹਕ ਨਜ਼ਾਰਾ

ਤਸਵੀਰ ਸਰੋਤ, Alessandre bianchi/retures

ਤਸਵੀਰ ਕੈਪਸ਼ਨ, ਕੁਦਰਤ ਦੀ ਖ਼ੂਬਸੂਰਤੀ ਨੂੰ ਬਿਆਨ ਕਰਦਾ ਇਹ ਮਨਮੋਹਕ ਨਜ਼ਾਰਾ ਇਟਲੀ ਦੇ ਪਰੂਗੀਆ ਸੂਬੇ ਨੇੜੇ ਫੁੱਲਾਂ ਦੇ ਖੇਤਾਂ ਦਾ ਹੈ।
ਰਾਈਲ ਥਾਈ ਪੁਲਿਸ

ਤਸਵੀਰ ਸਰੋਤ, lilian Suwanrumpha/ AFP

ਤਸਵੀਰ ਕੈਪਸ਼ਨ, 12 ਬੱਚਿਆਂ ਦੇ ਗੁਫਾ ਵਿਚ ਫਸਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਚਲਾਏ ਗਏ ਰਾਹਤ ਕਾਰਜਾਂ ਕਾਰਨ ਦੁਨੀਆਂ ਦੀ ਨਜ਼ਰ ਥਾਈਲੈਂਡ ਉੱਤੇ ਰਹੀ। ਇਸ ਤਸਵੀਰ ਵਿਚ ਗੁਫ਼ਾ ਵਿਚੋਂ ਕੱਢੇ ਅਤੇ ਸਟਰੈਂਚਰ ਉੱਤੇ ਪਏ ਬੱਚਿਆਂ ਨੂੰ ਮੀਂਹ ਤੋਂ ਪੁਲਿਸ ਕਰਮੀ ਛਤਰੀਆਂ ਨਾਲ ਬਚਾਉਂਦੇ ਹੋਏ।
ਰਾਹਤ ਕਾਰਜ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਜਪਾਨ ਵਿਚ ਪਏ ਭਾਰੀ ਮੀਂਹ ਨੇ ਬਹੁਤ ਨੁਕਸਾਨ ਕੀਤਾ , ਇਹ ਤਸਵੀਰ ਮੀਂਹ ਤੋਂ ਬਾਅਦ ਰਾਹਤ ਕਰਾਜਾਂ ਦੀ ਹੈ। ਇਸ ਤਰਾਸਦੀ ਦੌਰਾਨ ਦਰਜਨਾਂ ਲੋਕਾਂ ਦੀ ਜਾਨ ਗਈ ਹੈ।
ਕ੍ਰੋਰੇਸ਼ੀਆ ਹੱਥੋਂ ਹਾਰਦੀ ਆਪਣੀ ਟੀਮ ਨੂੰ ਦੇਖ ਕੇ ਬਰਤਾਨਵੀਂ ਖ੍ਰੇਡ ਪ੍ਰੇਮੀਆਂ ਦਾ ਪ੍ਰਤੀਕਰਮ

ਤਸਵੀਰ ਸਰੋਤ, Henry Nicholls/ Reuters

ਤਸਵੀਰ ਕੈਪਸ਼ਨ, ਫੁੱਟਬਾਲ ਵਿਸ਼ਵ ਕੱਪ ਵਿਚ ਕ੍ਰੋਰੇਸ਼ੀਆ ਹੱਥੋਂ ਹਾਰਦੀ ਆਪਣੀ ਟੀਮ ਨੂੰ ਦੇਖ ਕੇ ਬਰਤਾਨਵੀਂ ਖ੍ਰੇਡ ਪ੍ਰੇਮੀਆਂ ਦਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦਾ ਸੀ।
ਵਿਜ਼ਰਲੈਂਡ ਦੀ ਜੁਰਿਕ ਝੀਲ ਵਿਚ ਲੋਕ ਸਲਾਨਾ ਤੈਰਾਕੀ ਸਮਾਗਮ ਵਿਚ ਹਿੱਸਾ ਲੈਂਦੇ ਹੋਏ।

ਤਸਵੀਰ ਸਰੋਤ, Arnd wiegmann /Reuters

ਤਸਵੀਰ ਕੈਪਸ਼ਨ, ਸਵਿਜ਼ਰਲੈਂਡ ਦੀ ਜੁਰਿਕ ਝੀਲ ਵਿਚ ਲੋਕ ਸਲਾਨਾ ਤੈਰਾਕੀ ਸਮਾਗਮ ਵਿਚ ਹਿੱਸਾ ਲੈਂਦੇ ਹੋਏ।
ਸਾਰਸ ਪੰਛੀ ਆਪਣੇ ਆਲ੍ਹਣੇ ਵਿਚ ਬੈਠੇ ਦਿਖ ਰਹੇ ਹਨ।

ਤਸਵੀਰ ਸਰੋਤ, christian Merz/EPA

ਤਸਵੀਰ ਕੈਪਸ਼ਨ, ਇਹ ਤਸਵੀਰ ਸਵਿਟਜ਼ਲੈਂਡ ਵਿੱਚ ਹੀ ਕਿਸੇ ਹੋਰ ਥਾਂ ਸੂਰਜ ਛਿਪਣ ਦੇ ਸਮੇਂ ਦੀ ਹੈ, ਜਿਸ ਵਿਚ ਸਾਰਸ ਪੰਛੀ ਆਪਣੇ ਆਲ੍ਹਣੇ ਵਿਚ ਬੈਠੇ ਦਿਖ ਰਹੇ ਹਨ।
ਮੁਰੋਕੋ ਦੇ ਬਰਬਰ ਮੇਲੇ ਦੇ ਉਦਘਾਟਨੀ ਸਮਾਗਮਾਂ ਵਿੱਚ ਆਪਣੀ ਕਲਾ ਦਾ ਮੁਜ਼ਹਾਕ ਕਰਦੇ ਹੋਏ ਘੋੜ ਸਵਾਰ।

ਤਸਵੀਰ ਸਰੋਤ, karimsahib/AFP

ਤਸਵੀਰ ਕੈਪਸ਼ਨ, ਮੁਰੋਕੋ ਦੇ ਬਰਬਰ ਮੇਲੇ ਦੇ ਉਦਘਾਟਨੀ ਸਮਾਗਮਾਂ ਵਿੱਚ ਆਪਣੀ ਕਲਾ ਦਾ ਮੁਜ਼ਹਾਕ ਕਰਦੇ ਹੋਏ ਘੋੜ ਸਵਾਰ।
ਦਿਲ ਦੇ ਰੋਗੀ

ਤਸਵੀਰ ਸਰੋਤ, David Maung/EPA

ਤਸਵੀਰ ਕੈਪਸ਼ਨ, ਕੈਲੀਫੋਰਨੀਆ ਦੇ ਸੇਨ ਡਿਆਗੋ ਵਿਚ ਲੱਗੀ ਇੱਕ ਪ੍ਰਦਰਸ਼ਨੀ ਦੌਰਾਨ ਦੋ ਔਰਤਾਂ ਫਰੀਦਾ ਕਾਹਲੋ ਦੇ ਕੱਟ ਆਊਟ ਪਰੋਪ ਵਿਚ ਤਸਵੀਰ ਖਿਚਵਾਉਂਦੀਆਂ ਹੋਈਆਂ।

(ਤਸਵੀਰਾਂ ਦਰਸਾਏ ਅਨੁਸਾਰ ਕਾਪੀ ਰਾਈਟ ਅਧਿਕਾਰਾਂ ਅਧੀਨ ਸੁਰੱਖਿਅਤ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)