ਆਪਣੇ ਫ਼ੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਬੀਬੀਸੀ ਨਿਊਜ਼ ਪੰਜਾਬੀ ਦੀ ਵੈੱਬਸਾਈਟ ਹੁਣ ਇੱਕ ਕਲਿੱਕ ਨਾਲ ਹੀ ਤੁਹਾਡੇ ਮੋਬਾਈਲ 'ਚ।
ਇਹ ਹਨ ਉਹ ਸੌਖੇ 5 ਪੜਾਅ ਜਿਨ੍ਹਾਂ ਰਾਹੀਂ ਤੁਸੀਂ ਬੀਬੀਸੀ ਪੰਜਾਬੀ ਦੀ ਵੈਬਸਾਈਟ ਆਪਣੇ ਮੋਬਾਈਲ ਫ਼ੋਨ ਵਿੱਚ ਪਾ ਸਕਦੇ ਹੋ...
1. ਸਭ ਤੋਂ ਪਹਿਲਾਂ ਗੂਗਲ ਕਰੋਮ ਜਾਂ ਆਪਣੇ ਫੋਨ ਦੇ ਬਰਾਊਜ਼ਰ 'ਚ ਜਾ ਕੇ www.bbc.com/punjabi ਟਾਈਪ ਕਰੋ।

2. ਉਸ ਤੋਂ ਬਾਅਦ ਸੱਜੇ ਹੱਥ ਬਣੇ ਟੈਬ 'ਤੇ ਕਲਿੱਕ ਕਰੋ।

3. ਇਸ ਤੋਂ ਬਾਅਦ ADD TO HOME SCREEN 'ਤੇ ਕਲਿੱਕ ਕਰੋ।

4. ਹੁਣ ਆਪਣੇ ਅਨੁਸਾਰ ਨਾਮ ਲਿਖੋ ਅਤੇ ADD 'ਤੇ ਕਲਿੱਕ ਕਰੋ।

5. ਤੁਹਾਡੇ ਮੋਬਾਈਲ ਫੋਨ ਦੀ HOME SCREEN 'ਤੇ ਬੀਬੀਸੀ ਨਿਊਜ਼ ਪੰਜਾਬੀ ਆ ਗਿਆ।









