ਮੁਸਲਮਾਨ ਔਰਤਾਂ : ਤਿੰਨ ਤਲਾਕ ਤੇ ਹਿਜਾਬ ਦੀ ਪ੍ਰਿਯਮ 'ਚੋਂ ਦਿਖਦੀ ਜ਼ਿੰਦਗੀ

ਬਰੀਰਾ ਅਲੀ
ਤਸਵੀਰ ਕੈਪਸ਼ਨ, ਬਰੀਰਾ ਅਲੀ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਹਨ

ਸਾਲ 2019 'ਚ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਤਿੰਨ ਵਾਰ ਤਲਾਕ ਕਹਿ ਕੇ ਤਲਾਕ ਦੇਣਾ ਅਪਰਾਧ ਬਣਾ ਦਿੱਤਾ ਸੀ।

ਅਤੇ ਸਾਲ 2022 ਵਿੱਚ, ਕਰਨਾਟਕ ਵਿੱਚ ਸਕੂਲ ਵਿੱਚ ਹਿਜਾਬ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਵੀਡੀਓ ਕੈਪਸ਼ਨ, 'ਹਮ - ਭਾਰਤ ਕੇ ਮੁਸਲਮਾਨ' ਦੇ ਇਸ ਦੂਜੇ ਭਾਗ ਵਿੱਚ ਅਸੀਂ ਔਰਤਾਂ ਬਾਰੇ ਗੱਲ ਕਰਾਂਗੇ।

ਸਾਡੀ ਵਿਸ਼ੇਸ਼ ਲੜੀ 'ਹਮ - ਭਾਰਤ ਕੇ ਮੁਸਲਮਾਨ' ਦੇ ਇਸ ਦੂਜੇ ਭਾਗ ਵਿੱਚ ਅਸੀਂ ਔਰਤਾਂ ਬਾਰੇ ਗੱਲ ਕਰਾਂਗੇ।

ਇਸ ਨੇ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੀ ਜਿਨ੍ਹਾਂ ਦੇ ਨਾਮ ਅਤੇ ਪਛਾਣ 'ਤੇ ਇਹ ਕਦਮ ਚੁੱਕੇ ਗਏ ਸਨ?

ਰਾਂਚੀ ਦੀ ਬਰੀਰਾ ਅਲੀ ਨੇ ਹਿਜਾਬ ਪਾਉਣ ਦਾ ਫੈਸਲਾ ਕਿਉਂ ਲਿਆ ਅਤੇ ਹੈਦਰਾਬਾਦ ਦੀ ਫਰਹੀਨ ਨਵੇਂ ਕਾਨੂੰਨ ਦੇ ਬਾਵਜੂਦ ਤਲਾਕ ਕਿਉਂ ਨਹੀਂ ਲੈ ਪਾ ਰਹੀ ਹੈ।

ਰਿਪੋਰਟ- ਦਿਵਿਆ ਆਰੀਆ ਕੈਮਰਾ-ਐਡੀਟਿੰਗ - ਪ੍ਰੇਮਾਨੰਦ ਬੂਮੀਨਾਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)