ਕਤਰ ਫੁੱਟਬਾਲ ਵਿਸ਼ਵ ਕੱਪ 2022: ਮੈਚ ਕਦੋਂ ਤੇ ਕਿੱਥੇ ਖੇਡੇ ਜਾਣਗੇ, ਪੂਰਾ ਵੇਰਵਾ ਦੇਖੋ

20 ਨਵੰਬਰ ਤੋਂ ਕਤਰ ਵਿੱਚ ਫੁਟਬਾਲ ਦਾ ਮਹਾਂਕੁੰਭ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਵਿਸ਼ਵ ਕੱਪ ਕੁੱਲ 28 ਦਿਨ ਖੇਡਿਆ ਜਾਵੇਗਾ।

ਇਸ ਦੌਰਾਨ ਕੁੱਲ 64 ਮੈਚ ਖੇਡੇ ਜਾਣਗੇ ਅਤੇ ਇਸ ਦਾ ਫਾਈਨਲ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ।

ਤੁਹਾਨੂੰ ਮੈਚ ਦੇ ਅਪਡੇਟਸ ਇੱਥੇ ਮਿਲ ਜਾਣਗੇ