ਇਹ ਹਨ 90ਵੇਂ ਆਸਕਰ ਐਵਾਰਡਜ਼ ਦੀਆਂ ਨੌਮੀਨੇਸ਼ਨਜ਼

ਤਸਵੀਰ ਸਰੋਤ, AFP
ਅਮਰੀਕਾ ਦੇ ਲਾਸ ਏਂਜਲਸ 'ਚ 90ਵੇਂ ਆਸਕਰ ਐਵਾਰਡਜ਼ ਦਾ ਸਮਾਗਮ ਚੱਲ ਰਿਹਾ ਹੈ।
ਆਓ ਨਜ਼ਰ ਪਾਉਂਦੇ ਹਾਂ ਇਨ੍ਹਾਂ ਐਵਾਰਡਜ਼ ਦੀਆਂ ਕੁਝ ਸ਼੍ਰੇਣੀਆਂ ਤੇ, ਜਿਨ੍ਹਾਂ 'ਚ ਬਿਹਤਰੀਨ ਫ਼ਿਲਮ ਤੋਂ ਬਿਹਤਰੀਨ ਡਾਇਰੈਕਟ ਦੀਆਂ ਨੋਮੀਨੇਸ਼ਨ ਸ਼ਾਮਿਲ ਹਨ।
ਸ਼ਭ ਤੋਂ ਜ਼ਿਆਦਾ ਨੋਮਿਨੇਸ਼ਨ 'ਦਿ ਸ਼ੇਪ ਆਫ ਵਾਟਰ' ਦੇ ਹਨ ਜੋ 13 ਸ਼੍ਰੇਣੀਆਂ ਵਿੱਚ ਨਾਮਜ਼ਦ ਦੈ।
ਪ੍ਰੋਡਕਸ਼ਨ ਡਿਜ਼ਾਇਨ
- ਬਿਊਟੀ ਐਂਡ ਦਾ ਬੀਸਟ
- ਬਲੇਡ ਰਨਰ 2049
- ਡਾਰਕੇਸਟ ਆਰ
- ਡੰਕਰਕ
- ਦਿ ਸ਼ੇਪ ਆਫ ਵਾਟਰ
ਬੇਸਟ ਕਾਸਟੀਊਮ ਡਿਜ਼ਾਇਨ
- ਬਿਊਟੀ ਐਂਡ ਦਾ ਬੀਸਟ
- ਡਾਰਕੇਸਟ ਆਰ
- ਫੈਂਟਮ ਥ੍ਰੈਡ
- ਦਾ ਸ਼ੇਪ ਆਫ ਵਾਟਰ
- ਵਿਕਟੋਰੀਆ ਐਂਡ ਅਬਦੁੱਲ
ਬੇਸਟ ਸਿਨੇਮੇਟੋਗ੍ਰਾਫੀ
- ਬਲੇਡ ਰਨਰ 2049
- ਡਾਰਕੇਸਟ ਆਰ
- ਡੰਕਰਕ
- ਮਡਬਾਉਂਡ
- ਦਾ ਸ਼ੇਪ ਆਫ ਵਾਟਰ
ਇਸ ਸਮਾਗਮ ਦੇ ਮੇਜ਼ਬਾਨ ਟਿਫ਼ਨੀ ਹੈਡੀਸ਼ ਅਤੇ ਐਂਡੀ ਸੇਰਕਿਸ ਹਨ।

ਤਸਵੀਰ ਸਰੋਤ, Getty Images
ਬੇਸਟ ਸਾਉਂਡ ਮਿਕਸਿੰਗ
- ਬੇਬੀ ਡਰਾਇਵਰ
- ਬਲੇਡ ਰਨਰ
- ਡੰਕਰਕ
- ਦਾ ਸ਼ੇਪ ਆਫ ਵਾਟਰ
- ਸਟਾਰ ਵਾਰਸ : ਦਾ ਲਾਸਟ ਜੇਡੀ
ਬੇਸਟ ਸਾਉਂਡ ਐਡਿਟਿੰਗ
- ਬੇਬੀ ਡਰਾਇਵਰ
- ਬਲੇਡ ਰਨਰ
- ਡੰਕਰਕ
- ਦਾ ਸ਼ੇਪ ਆਫ ਵਾਟਰ
- ਸਟਾਰ ਵਾਰਸ: ਦਾ ਲਾਸਟ ਜੇਡੀ
ਬੇਸਟ ਲਾਈਵ ਐਕਸ਼ਨ ਸ਼ੋਰਟ
- ਡੇਕਾਲਬ ਐਲਿਮੈਂਟਰੀ
- ਦਾ ਇਲੇਵਨ ਓ ਕਲੌਕ
- ਮਾਈ ਨੇਫੀਊ ਏਮਟ
- ਦਾ ਸਾਇਲੰਟ ਚਾਈਲਡ
- ਵਤੂ ਵੋਤਾ/ਆਲ ਆਫ ਅਸ
ਬੇਸਟ ਵਿਜ਼ਊਲ ਇਫੈਕਟ
- ਬਲੇਡ ਰਨਰ 2049
- ਗਾਰਡੀਅਨ ਆਫ ਦਾ ਗਲੈਕਸੀ ਵਾਲਿਊਮ 2
- ਕੋਂਗ : ਸਕੱਲ ਆਇਲੈਂਡ
- ਸਟਾਰ ਵਾਰਸ : ਦਾ ਲਾਸਟ ਜੇਡੀ
- ਵਾਰ ਆਫ ਦਾ ਪਲੈਨੇਟ ਆਫ ਦਾ ਏਪਸ

ਬੇਸਟ ਸਪੋਰਟਿੰਗ ਐਕਟਰੈਸ
- ਮੇਰੀ ਜੇ ਬਲਿਗ - ਮਡਬਾਉਂਡ
- ਏਲਿਸਨ ਜੈਨੇ - ਟੋਨਿਆ
- ਲੇਸਲੇ ਮੈਨਵਿਲੇ - ਫੈਂਟਮ ਥ੍ਰੈਡ
- ਲੌਰੀ ਮੇਟਕਾਲਫ - ਲੇਡੀ ਬਰਡ
- ਓਕਟਾਵੀਆ ਸਪੈਂਸਰ - ਦਾ ਸ਼ੇਪ ਆਫ ਵਾਟਰ
ਬੇਸਟ ਸਪੋਰਟਿੰਗ ਐਕਟਰ
- ਵਿਲੇਮ ਡਾਫੋਏ - ਦਾ ਫਲੋਰਿਡਾ ਪ੍ਰੋਜੈਕਟ
- ਵੂਡੀ ਹੈਰਲਸਨ - ਥ੍ਰੀ ਬਿਲਬੋਰਡਸ ਆਊਟਸਾਈਡ ਏਬਿੰਗ, ਮਿਸੌਰੀ
- ਰਿਚਰਡ ਜੇੰਕਿਸ - ਦਾ ਸ਼ੇਪ ਆਫ ਵਾਟਰ
- ਕਰਿਸਟੋਫਰ ਪਲੱਮਰ - ਆਲ ਦਾ ਮਨੀ ਇਨ ਦਾ ਵਰਲਡ
- ਸੈਮ ਰੌਕਵੈੱਲ - ਥ੍ਰੀ ਬਿਲਬੋਰਡਸ ਆਊਟਸਾਈਡ ਏਬਿੰਗ, ਮਿਸੌਰੀ
ਬੇਸਟ ਐਕਟਰ
- ਟਿਮੋਥੀ ਚਾਲਮੇਟ - ਕਾਲ ਮੀ ਬਾਈ ਯੂਅਰ ਨੇਮ
- ਡੇਨਿਅਲ ਡੇਅ ਲੂਇਸ - ਫੈਂਟਮ ਥ੍ਰੈਡ
- ਡੇਨਿਅਲ ਕਲੂਆ - ਗੇਟ ਆਊਟ
- ਗੈਰੀ ਓਲਡਮੈਨ - ਡਾਰਕੇਸਟ ਆਰ
- ਡੇਨਜ਼ਲ ਵਾਸ਼ਿੰਗਟਨ - ਰੋਮਨ ਜੇ ਇਸਰਾਇਲ
ਬੇਸਟ ਐਕਟਰੇਸ
- ਸੈਲੀ ਹਾਕਿਨਸ - ਦਾ ਸ਼ੇਪ ਆਫ਼ ਵਾਟਰ
- ਫਰਾੰਸਿਸ ਮੈਕਡੋਰਮੈਂਡ - ਥ੍ਰੀ ਬਿਲਬੋਰਡਸ ਆਊਟਸਾਈਡ ਏਬਿੰਗ, ਮਿਸੌਰੀ
- ਮਾਰਗੋਟ ਰੋਬੀ - ਟੋਨਿਆ
- ਸਾਓਰਸ ਰੋਨਨ - ਲੇਡੀ ਬਰਡ
- ਮੇਰਿਲ ਸਟਰੀਪ - ਦਾ ਪੋਸਟ
ਬੇਸਟ ਪਿਕਚਰ
- ਐਂਡ ਦਾ ਬਿਗ ਵਨ....
- ਕਾਲ ਮੀ ਬਾਈ ਯੂਅਰ ਨੇਮ
- ਡਾਰਕੇਸਟ ਆਰ
- ਡੰਕਰਕ
- ਡੇਟ ਆਊਟ
- ਲੇਡੀ ਬਰਡ
- ਫੈਂਟਮ ਥ੍ਰੈਡ
- ਦਾ ਪੋਸਟ
- ਦਾ ਸ਼ੇਪ ਆਫ ਵਾਟਰ
- ਥ੍ਰੀ ਬਿਲਬੋਰਡਸ ਆਊਟਸਾਈਡ ਏਬਿੰਗ, ਮਿਸੌਰੀ
ਬੇਸਟ ਡਾਇਰੈਕਟਰ
- ਕਰਿਸਟੋਫਰ ਨੋਲਨ - ਡੰਕਰਕ
- ਜੋਰਡਨ ਪੀਲ - ਗੇਟ ਆਊਟ
- ਗਰੇਟਾ ਜਰਵਿਗ - ਲੇਡੀ ਬਰਡ
- ਪੌਲ ਥੋਮਸ ਐਂਡਰਸਨ - ਫੈਂਟਮ ਥ੍ਰੈਡ
- ਗਿਉਲੇਰਮੋ ਡੇਲ ਟੋਰੋ - ਦਾ ਸ਼ੇਪ ਆਫ ਵਾਟਰ








