FIFA WORLD CUP2018: ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਫਾਈਨਲ ਮੁਕਾਬਲੇ ਲਈ ਫੈਨਜ਼ ਦਾ ਜੋਸ਼

ਤਸਵੀਰ ਸਰੋਤ, Getty Images
ਕ੍ਰੋਏਸ਼ੀਆ ਫੁੱਟਬਾਲ ਵਿਸ਼ਵ ਕੱਪ ਵਿੱਚ ਪਹੁੰਚਣ ਵਾਲੀ 13ਵੀਂ ਟੀਮ ਬਣੀ ਹੈ ਜਦਕਿ ਫਰਾਂਸ ਵਿਸ਼ਵ ਕੱਪ ਜੇਤੂ ਰਹਿ ਚੁੱਕੀ ਹੈ।

ਤਸਵੀਰ ਸਰੋਤ, Getty Images
ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਦਾ ਗਰਾਬਰ ਕਿਟਾਰੋਵਿਕ ਵਿਸ਼ਵ ਕੱਪ ਦੇ ਫਾਇਨਲ ਮੁਕਾਬਲੇ ਮੌਕੇ ਰੂਸ ਪਹੁੰਚੇ ਚੁੱਕੇ ਹਨ। ਇਸ ਮੌਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਤਸਵੀਰ ਸਰੋਤ, Getty Images
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਸਮੀ ਫੁੱਟਬਾਲ ਬੀਕਨ 2022 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੇ ਕਤਰ ਦੇ ਆਮਿਰ ਤਾਮਿਮ ਬਿਨ ਹਮਦ ਅਲ ਥਾਨੀ ਨੂੰ ਸੌਂਪੀ। ਇਸ ਮੌਕੇ ਫੀਫਾ ਦੇ ਪ੍ਰਧਾਨ ਗਆਨੀ ਇਨਫੈਨਟੀਨੋ ਵੀ ਮੌਜੂਦ ਰਹੇ।

ਤਸਵੀਰ ਸਰੋਤ, Getty Images
ਫਰਾਂਸ ਤੇ ਕ੍ਰੋਏਸ਼ੀਆ ਦੇ ਫਾਇਨਲ ਮੁਕਾਬਲੇ ਤੋਂ ਪਹਿਲਾਂ ਇੱਕ ਫੈਨ ਆਪਣਾ ਚਿਹਰੇ ਨੂੰ ਰੰਗਦੇ ਹੋਏ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਫਰਾਂਸ ਤੇ ਕ੍ਰੋਏਸ਼ੀਆ ਦੇ ਫਾਇਨਲ ਮੁਕਾਬਲੇ ਵਿੱਚ ਇੱਕ ਭਾਰਤੀ ਫੈਨ ਭਾਰਤੀ ਝੰਡਾ ਲਹਿਰਾਉਂਦੇ ਹੋਏ

ਤਸਵੀਰ ਸਰੋਤ, Getty Images
2022 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੇ ਕਤਰ ਦੇ ਫੈਨ ਆਪਣਾ ਉਤਸ਼ਾਹ ਦਿਖਾਉਂਦੇ ਹੋਏ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images








