#BollywoodSexism: ਔਰਤਾਂ ਨਾਲ ਵਿਤਕਰੇ 'ਤੇ ਲੜੀ

ਬੀਬੀਸੀ ਨੇ ਬਾਲੀਵੁੱਡ ਵਿੱਚ ਔਰਤਾਂ ਨਾਲ ਵਿਤਕਰੇ 'ਤੇ ਨਵੀਂ ਲੜੀ #BollywoodSexism ਅਤੇ #BollywoodDreamgirls ਸ਼ੁਰੂ ਕੀਤੀ ਹੈ।

ਬਾਲੀਵੁੱਡ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਅਤੇ ਇਨ੍ਹਾਂ ਹਾਲਾਤਾਂ ਵਿੱਚ ਕੰਮ ਕਰਦੀਆਂ ਔਰਤਾਂ 'ਤੇ ਇਹ ਸੀਰੀਜ਼ ਹੈ।

ਇਸ ਲੜੀ ਵਿੱਚ ਇੰਡਸਟ੍ਰੀ ਵਿੱਚ ਕੰਮ ਕਰ ਰਹੀਆਂ ਔਰਤਾਂ ਨਾਲ ਗੱਲਬਾਤ ਕੀਤੀ ਗਈ।

ਇਸ ਸੀਰੀਜ਼ ਵਿੱਚ ਹੁਣ ਤੱਕ ਗੈਫ਼ਰ ਹੇਤਲ, ਫਿਲਮ ਨਿਰਦੇਸ਼ਕ ਗੌਰੀ ਸ਼ਿੰਦੇ, ਅਦਾਕਾਰਾ ਸੋਨਮ ਕਪੂਰ, ਰਿਚਾ ਚੱਡਾ, ਲੇਖਕ ਕੌਸਰ ਮੁਨੀਰ ਅਤੇ ਕੈਮਰਾਪਰਸਨ ਨੇਹਾ ਪਾਰਤੀ ਨੇ ਆਪਣੀ ਰਾਏ ਸਾਂਝੀ ਕੀਤੀ ਹੈ।

ਸਾਰਿਆਂ ਦੀ ਰਾਏ ਜਾਨਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)