ਕੀ ਸਿਆਸੀ ਤੌਰ 'ਤੇ ਮਜ਼ਬੂਤ ਹੋਣਾ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਅਹਿਮ ਕਦਮ ਹੈ?

ਮਰਦਾਂ ਦੀ ਸਿਆਸੀ ਵਿਚਾਰਧਾਰਾ 'ਤੇ ਨਿਰਭਰ ਰਹਿੰਦਿਆਂ ਕੀ ਉਨ੍ਹਾਂ ਦੀਆਂ ਪਤਨੀਆਂ ਆਪਣੀ ਰਾਜਨੀਤਿਕ ਸੋਚ ਨੂੰ ਸੁਤੰਤਰ ਰੂਪ ਵਿਚ ਘੜਨ ਦੇ ਯੋਗ ਹਨ?

ਸਿਆਸੀ ਤੌਰ 'ਤੇ ਮਜ਼ਬੂਤ ​​ਹੋਣਾ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕੀ ਔਰਤਾਂ ਇਹ ਕੰਮ ਆਪਣੇ ਪਤੀ ਦੀ ਸਮਝ ਦੇ ਸਹਾਰੇ ਕਰ ਰਹੀਆਂ ਹਨ?

ਬੀਬੀਸੀ ਪੱਤਰਕਾਰ ਰਜਨੀਸ਼ ਕੁਮਾਰ ਨੇ ਵੀਡੀਓ ਪੱਤਰਕਾਰ ਸੰਦੀਪ ਯਾਦਵ ਦੇ ਨਾਲ ਇਸ ਰਿਪੋਰਟ ਵਿੱਚ ਆਰਐਸਐਸ ਵਾਲੰਟੀਅਰਾਂ ਦੇ ਘਰਾਂ ਦੀਆਂ ਕੁਝ ਔਰਤਾਂ ਦੇ ਮਨਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)