ISWOTY: ਕਿਵੇਂ ਚੁਣੇ ਗਏ ਨਾਮਜ਼ਦ ਖਿਡਾਰੀ

ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਇਸ ਸਾਲ ਫ਼ਿਰ ਤੋਂ ਆ ਗਿਆ ਹੈ। ਇਸ ਸਾਲ ਲਈ ਨਾਮਜ਼ਦ ਖਿਡਾਰਨਾਂ ਹਨ ਮਨੂੰ ਭਾਕਰ (ਨਿਸ਼ਾਨੇਬਾਜ਼ੀ), ਦੂਤੀ ਚੰਦ (ਅਥਲੈਟਿਕਸ), ਕੋਨੇਰੂ ਹੰਪੀ (ਸ਼ਤਰੰਜ਼), ਵਿਨੇਸ਼ ਫ਼ੋਗਾਟ (ਕੁਸ਼ਤੀ) ਅਤੇ ਰਾਣੀ (ਹਾਕੀ)।

ਇਹ ਉਨ੍ਹਾਂ ਖਿਡਾਰਨਾਂ ਦੇ ਨਾਮ ਹਨ ਜਿਨ੍ਹਾਂ ਦੀਆਂ ਨਾਮਜ਼ਦਗੀਆਂ ਦੇ ਹੱਕ ਵਿੱਚ ਉੱਘੇ ਖੇਡ ਲੇਖਕਾਂ, ਪੱਤਰਕਾਰਾਂ, ਮਾਹਰਾਂ ਅਤੇ ਬੀਬੀਸੀ ਦੇ ਸੰਪਾਦਕਾਂ ਦੀ ਜਿਊਰੀ ਦੀਆਂ ਸਭ ਤੋਂ ਵੱਧ ਵੋਟਾਂ ਮਿਲੀਆਂ।

ਜੇਤੂ ਦੀ ਚੋਣ ਬੀਬੀਸੀ ਦੀਆਂ ਸਾਰੀਆਂ ਭਾਰਤੀਆਂ ਭਾਸ਼ਾਵਾਂ ਅਤੇ ਬੀਬੀਸੀ ਸਪੋਰਟਸ ਦੀ ਵੈੱਬਸਾਈਟ ਜ਼ਰੀਏ ਖੁੱਲ੍ਹੇ ਤੌਰ 'ਤੇ ਜਨਤਕ ਵੋਟਾਂ ਰਾਹੀਂ 24 ਫ਼ਰਵਰੀ ਤੱਕ ਕੀਤੀ ਜਾਵੇਗੀ। ਜੇਤੂ ਦੇ ਨਾਮ ਦਾ ਐਲਾਨ 8 ਮਾਰਚ ਨੂੰ ਇੱਕ ਵਰਚੁਅਲ ਸਮਾਗਮ ਦੌਰਾਨ ਕੀਤਾ ਜਾਵੇਗਾ।

ਜਿਊਰੀ ਮੈਂਬਰਾਂ ਦੀ ਸੂਚੀ:

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)