ਯੁਵਰਾਜ ਸਿੰਘ ਦੇ ਫ਼ੈਨ ਖਿਡਾਰੀ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਹੋਈ ਚੋਣ
ਯੁਵਰਾਜ ਸਿੰਘ ਦੇ ਫ਼ੈਨ ਖਿਡਾਰੀ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਹੋਈ ਚੋਣ

ਗੁਜਰਾਤ ਦੇ ਗਾਂਧੀਧਾਮ ਰਹਿਣ ਵਾਲੇ ਹਰਵੰਸ਼ ਸਿੰਘ ਨੇ ਢਾਈ ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਉਹ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਲਈ ਵਿਕਟਕੀਪਰ ਅਤੇ ਬੱਲੇਬਾਜ਼ ਵਜੋਂ ਚੁਣੇ ਗਏ ਹਨ।
ਹਰਵੰਸ਼ ਸਿੰਘ ਦੇ ਪਿਤਾ ਦਮਨਜੀਤ ਸਿੰਘ 2017 ਤੋਂ ਕੈਨੇਡਾ ਰਹਿ ਰਹੇ ਹਨ। ਆਪਣੀ ਇਸ ਪ੍ਰਾਪਤੀ ਦਾ ਸਿਹਰਾ ਹਰਵੰਸ਼ ਸਿੰਘ ਮਾਪਿਆਂ ਦੇ ਨਾਲ-ਨਾਲ ਕੋਚ ਨੂੰ ਦਿੰਦੇ ਹਨ।
ਰਿਪੋਰਟ- ਪ੍ਰਸ਼ਾਂਤ ਗੁਪਤਾ, ਬੀਬੀਸੀ ਗੁਜਰਾਤੀ ਸਹਿਯੋਗੀ, ਐਡਿਟ- ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






