'ਮੈਂ ਤਾਂ ਬਹੁਤ ਭੋਲ਼ੀ ਹਾਂ...', ਫਿਲਮ 'ਵਿਆਹ ਕਰਤਾਰੇ ਦਾ' ਦੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਨੇ ਅਜਿਹਾ ਕਿਉਂ ਕਿਹਾ?

ਵੀਡੀਓ ਕੈਪਸ਼ਨ, ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਨੇ ਆਪਣੀ ਨਵੀਂ ਫ਼ਿਲਮ ਬਾਰੇ ਕੀ ਦੱਸਿਆ
'ਮੈਂ ਤਾਂ ਬਹੁਤ ਭੋਲ਼ੀ ਹਾਂ...', ਫਿਲਮ 'ਵਿਆਹ ਕਰਤਾਰੇ ਦਾ' ਦੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਨੇ ਅਜਿਹਾ ਕਿਉਂ ਕਿਹਾ?

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਆ ਰਹੀ ਨਵੀਂ ਕਾਮੇਡੀ ਫ਼ਿਲਮ ਬਾਰੇ ਕਿੱਸੇ ਸਾਂਝੇ ਕੀਤੇ ਹਨ।

ਗਿੱਪੀ ਗਰੇਵਾਲ, ਨਿਮਰਤਾ ਖਹਿਰਾ

ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਸਾਥੀ ਜਸਵਿੰਦਰ ਭੱਲਾ ਬਾਰੇ ਵੀ ਟਿੱਪਣੀ ਕੀਤੀ ਅਤੇ ਆਪਣੇ ਪੁਰਾਣੇ ਗੀਤਾਂ ਦਾ ਵੀ ਜ਼ਿਕਰ ਕੀਤਾ। ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਨਾਲ ਖ਼ਾਸ ਗੱਲਬਾਤ।

ਰਿਪੋਰਟ- ਜਸਪਾਲ ਸਿੰਘ, ਐਡਿਟ- ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)